ਕੁੜੀ ਨੇ ਵੀ ਲਾ ਦਿੱਤੀ ਮੋਟੀ ਸਕੀਮ
ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ। ਜੋ ਕਿ ਅੰਮ੍ਰਿਤਸਰ ਦੀ ਦੱਸੀ ਜਾ ਰਹੀ ਹੈ। ਇਸ ਵੀਡੀਓ ਵਿੱਚ ਕੁੱਝ ਵਿਅਕਤੀ ਇੱਕ ਵਿਅਕਤੀ ਦੀ ਖਿੱ-ਚ-ਧੂ-ਹ ਕਰਦੇ ਨਜ਼ਰ ਆ ਰਹੇ ਹਨ। ਇਸ ਵਿਅਕਤੀ ਦਾ ਦੋ-ਸ਼ ਹੈ ਕਿ ਇਹ ਲੰਬੇ ਸਮੇਂ ਤੋਂ ਰਾਹ ਜਾਂਦੀ ਇੱਕ ਲੜਕੀ ਨਾਲ ਛੇ-ੜ-ਖਾ-ਨੀ ਕਰਦਾ ਸੀ। ਇਹ ਉਸ ਲੜਕੀ ਨੂੰ ਭੱ-ਦੇ ਕੁਮੈਂਟ ਕਰਦਾ ਸੀ। ਜੋ ਕਿ ਸੁਣਨ ਜਾਂ ਦੱਸਣਯੋਗ ਨਹੀਂ ਹਨ। ਮ-ਜ-ਬੂ-ਰ ਹੋ ਕੇ ਲੜਕੀ ਨੇ ਆਪਣੇ ਪਰਿਵਾਰ ਨੂੰ ਇਸ ਦੀ ਜਾਣਕਾਰੀ ਦੇ ਦਿੱਤੀ। ਪਰਿਵਾਰ ਨੇ ਧੀਆਂ ਰਾਖੇ ਨਾਮ ਦੀ ਸੰਸਥਾ ਨਾਲ ਸੰਪਰਕ ਕੀਤਾ। ਜਦੋਂ ਇਸ ਸੰਸਥਾ ਦੇ ਮੈਂਬਰ ਇਸ ਵਿਅਕਤੀ ਨੂੰ ਸਮਝਾਉਣ ਲੱਗੇ ਤਾਂ ਇਹ ਵਿਅਕਤੀ ਉਨ੍ਹਾਂ ਨੂੰ ਵੀ ਗ-ਲ-ਤ ਬੋਲਿਆ।
ਇਸ ਤੇ ਆਮ ਲੋਕਾਂ ਨੇ ਇਕੱਠੇ ਹੋ ਕੇ ਉਸ ਦੀ ਛਿੱ-ਤ-ਰ ਪ-ਰੇ-ਡ ਕਰ ਦਿੱਤੀ। ਪੀ-ੜ-ਤ ਲੜਕੀ ਨੇ ਇਸ ਵਿਅਕਤੀ ਤੇ ਪੁਲਿਸ ਕਾਰਵਾਈ ਦੀ ਮੰਗ ਕੀਤੀ ਹੈ। ਪੀੜਤ ਲੜਕੀ ਨੇ ਜਾਣਕਾਰੀ ਦਿੱਤੀ ਹੈ ਕਿ ਉਹ ਛੇ ਸਾਲ ਤੋਂ ਕੰਮ ਕਰ ਰਹੀ ਹੈ। ਉਸ ਦੀ ਉਮਰ 21 ਸਾਲ ਹੈ। ਉਸ ਨੂੰ ਇੱਕ ਵਿਅਕਤੀ ਰਸਤੇ ਵਿੱਚ ਛੇ-ੜ-ਦਾ ਹੈ। ਇਸ ਵਿਅਕਤੀ ਦੀ ਉਮਰ ਲੱਗਭੱਗ 40 ਸਾਲ ਹੈ। ਉਹ ਉਸ ਦੇ ਕੰਮ ਕਰਨ ਵਾਲੀ ਥਾਂ ਤੱਕ ਉਸ ਦਾ ਪਿੱਛਾ ਕਰਦਾ ਹੈ ਅਤੇ ਉਸ ਨੂੰ ਭੱ-ਦੇ ਕੁਮੈਂਟ ਵੀ ਕਰਦਾ ਹੈ। ਪਹਿਲਾਂ ਤਾਂ ਉਹ ਇਸ ਨੂੰ ਨਜ਼ਰ ਅੰਦਾਜ ਕਰਦੀ ਰਹੀ। ਜਦ ਕਿ ਉਸ ਵਿਅਕਤੀ ਦੀਆਂ ਹ-ਰ-ਕ-ਤਾਂ ਤਾਂ ਦਿਨੋ ਦਿਨ ਵਧਦੀਆਂ ਹੀ ਗਈਆਂ। ਅਖੀਰ ਵਿੱਚ ਲੜਕੀ ਨੇ ਇਸ ਦੀ ਜਾਣਕਾਰੀ ਆਪਣੇ ਪਰਿਵਾਰ ਨੂੰ ਦੇ ਦਿੱਤੀ।
ਪਰਿਵਾਰ ਨੇ ਧੀਆਂ ਰਾਖੇ ਨਾਮ ਦੀ ਸੰਸਥਾ ਨਾਲ ਸੰਪਰਕ ਕੀਤਾ। ਇਸ ਸੰਸਥਾ ਦੇ ਮੈਂਬਰਾਂ ਨੇ ਲੜਕੀ ਤੋਂ ਸਾਰੀ ਜਾਣਕਾਰੀ ਪ੍ਰਾਪਤ ਕੀਤੀ। ਸੰਸਥਾ ਦੇ ਮੈਂਬਰ ਲੜਕੀ ਦੇ ਰਸਤੇ ਵਿੱਚ ਖ-ੜ੍ਹ ਗਏ ਤਾਂ ਲੜਕੇ ਨੂੰ ਸਮਝਾਇਆ ਗਿਆ। ਸੰਸਥਾ ਦੇ ਮੈਂਬਰਾਂ ਨੇ ਆਪ ਉਸ ਨੂੰ ਗ਼-ਲ-ਤ ਹ-ਰ-ਕ-ਤਾਂ ਕਰਦੇ ਦੇਖਿਆ। ਜਦੋਂ ਉਹ ਉਸ ਨੂੰ ਸਮਝਾਉਣ ਲੱਗੇ ਤਾਂ ਉਹ ਉਨ੍ਹਾਂ ਨੂੰ ਵੀ ਪੁੱਠਾ ਬੋਲਿਆ। ਇਸ ਦੇ ਆਲੇ ਦੁਆਲੇ ਦੇ ਲੋਕਾਂ ਨੇ ਉਸ ਦੀ ਛਿੱ-ਤ-ਰ ਪ-ਰੇ-ਡ ਕਰ ਦਿੱਤੀ। ਲੜਕੀ ਦੀ ਮੰਗ ਹੈ ਕਿ ਪੁਲਿਸ ਨੂੰ ਵੀ ਇਸ ਵਿਅਕਤੀ ਤੇ ਕਾ-ਨੂੰ-ਨੀ ਕਾ-ਰ-ਵਾ-ਈ ਕਰਨੀ ਚਾਹੀਦੀ ਹੈ ਤਾਂ ਕਿ ਉਹ ਅੱਗੇ ਤੋਂ ਗ-ਲ-ਤ ਹ-ਰ-ਕ-ਤਾਂ ਨਾ ਕਰ ਸਕੇ।
