Home / ਘਰੇਲੂ ਨੁਸ਼ਖੇ / ਕੁੜੀ ਨੇ ਦਸਿਆ ਏਦਾਂ ਦਾ ਤਰੀਕਾ ਕੇ ਪੱਟਾ ਤੇ ਪੇਟ ਦੀ ਚਰਬੀ ਹੋਵੇਗੀ 7 ਦਿਨਾਂ ਚ ਗਾਇਬ

ਕੁੜੀ ਨੇ ਦਸਿਆ ਏਦਾਂ ਦਾ ਤਰੀਕਾ ਕੇ ਪੱਟਾ ਤੇ ਪੇਟ ਦੀ ਚਰਬੀ ਹੋਵੇਗੀ 7 ਦਿਨਾਂ ਚ ਗਾਇਬ

ਸਿਰਫ਼ ਸੱਤ ਦਿਨਾਂ ਦੇ ਵਿਚ ਤੁਸੀ ਆਪਣੀ ਹਿੱਪ (ਕੂਲ੍ਹੇ) ਉਸ ਤਰੀਕੇ ਦੇ ਪਾ ਸਕਦੇ ਹੋ ਜਿਸ ਤਰੀਕੇ ਦੇ ਤੁਸੀ ਚਾਹੁੰਦੇ ਹੋ। ਇਸ ਦੇ ਨਾਲ ਤੁਹਾਡੀ ਹਿੱਪ ਦੀ   ਚ ਰ ਬੀ    ਖ ਤ ਮ   ਹੋ  ਜਾਵੇਗੀ ਅਤੇ ਤੁਸੀਂ ਆਸਾਨੀ ਦੇ ਨਾਲ ਇਸ ਨੂੰ ਕਰ ਸਕਦੇ ਹੋ। ਤੁਹਾਨੂੰ ਸਭ ਤੋਂ ਪਹਿਲਾਂ ਘਰ ਵਿਚ ਹੀ ਇਸ ਤਰੀਕੇ ਨੂੰ ਸ਼ੁਰੂ ਕਰ ਦੇਣਾ ਚਾਹੀਦਾ ਹੈ।

ਤੁਸੀਂ ਆਸਾਨੀ ਨਾਲ ਘਰ ਵਿਚ ਬੈਠ ਕੇ ਇਹ ਤਰੀਕੇ ਅਪਣਾ ਸਕਦੇ ਹੋ। ਸੱਤ ਦਿਨਾਂ ਦੇ ਵਿਚ ਹੀ ਤੁਸੀਂ   ਚ ਰ ਬੀ    ਖ ਤ ਮ   ਕਰ ਸਕਦੇ ਹੋ । ਅਸਾਨੀ ਨਾਲ ਇਸ ਤਰੀਕੇ ਨੂੰ ਘਰ ਵਿੱਚ ਕੀਤਾ ਜਾ ਸਕਦਾ ਹੈ ਅਤੇ ਸਭ ਤੋਂ ਪਹਿਲਾਂ ਤੁਹਾਨੂੰ ਵੀਡੀਓ ਵਿੱਚ ਜਿਸ ਤਰੀਕੇ ਨਾਲ ਦਿਖਾਇਆ ਗਿਆ ਹੈ, ਉਸ ਤਰੀਕੇ ਦੇ ਨਾਲ ਕਰਨਾ ਸ਼ੁਰੂ ਕਰ ਦੇਣ ਹੈ ।

ਇਹ ਜੌ ਤਰੀਕਾ ਦੱਸਿਆ ਗਿਆ ਹੈ ਇਸ ਨੂੰ ਰੋਜ਼ਾਨਾ ਕਰਨ ਦੇ ਨਾਲ ਤੁਸੀਂ ਆਪਣੀ ਹਿੱਪ ਨੂੰ ਜਿਵੇਂ ਚਾਹੁੰਦੇ ਹੋ ਬਣਾ ਸਕਦੇ ਹੋ। ਆਪਣੀ ਇੱਕ ਲੱਤ ਨੂੰ ਅੱਗੇ ਅਤੇ ਇੱਕ ਨੂੰ ਪਿੱਛੇ ਕਰਕੇ ਤੁਸੀਂ ਜਿਵੇਂ ਵੀਡਿਓ ਵਿਚ ਦੱਸਿਆ ਗਿਆ ਹੈ ਉਸੇ ਤਰੀਕੇ ਨਾਲ ਕਰਨਾ ਹੈ । ਫਿਰ ਇਹ ਵਾਲੀ ਪ੍ਰਕਿਰਿਆ ਹੀ ਤੁਸੀਂ ਦੂਸਰੀ ਲੱਤ ਦੇ ਨਾਲ ਵੀ ਦੋਹਰਨੀ ਹੈ।

ਦੂਜਾ ਤਰੀਕਾ ਜੇ ਤੁਹਾਨੂੰ ਦੱਸੀਏ ਤਾਂ ਦੋਨਾ ਲੱਤਾਂ ਨੂੰ ਖੋਲ੍ਹ ਕੇ ਤੁਸੀਂ ਬੈਠਕਾਂ ਟਾਈਪ ਲਗਾਉਣੀਆਂ ਸ਼ੁਰੂ ਕਰ ਦੇਣੀਆਂ ਨੇ। ਸਿੱਧੇ ਖੜ੍ਹੇ ਹੋ ਕੇ ਥੱਲੇ ਨੂੰ ਹੋ ਕੇ ਆਪਣੇ ਪੱਟਾਂ ਉੱਤੇ ਭਾਰ ਪਾਉਣਾ ਹੈ ਅਤੇ ਫਿਰ ਸਿਧੇ ਖੜੇ ਹੋ ਜਾਣਾ ਹੈ।ਦੂਜੇ ਪਾਸੇ ਤੁਸੀਂ ਆਪਣੇ ਪੰਜਿਆਂ ਉੱਤੇ ਭਾਰ ਪਾਉਣਾ ਹੈ ਅਤੇ ਸਿੱਧੇ ਖੜੇ ਹੋ ਜਾਣਾ ਹੈ।

ਇਸ ਪ੍ਰਕ੍ਰਿਆ ਨੂੰ ਵੀ ਤੁਸੀਂ ਕਈ ਵਾਰ ਕਰਨਾ ਇਸ ਨਾਲ ਤੁਹਾਡੀਆਂ ਪਿੰਨੀਆਂ ‘ਤੇ ਅਸਰ ਪਵੇਗਾ । ਤੁਸੀ ਵੀਡਿਓ ਵਿਚ ਦਸੇ ਅਨੁਸਾਰ ਸਕੂਐਡ ਲਾਉਣੇ ਹਨ ਅਤੇ ਫਿਰ ਇਸਦਾ ਐਸੇ ਤੁਹਾਨੂੰ ਦਿਸਣਾ ਸ਼ੁਰੂ ਹੋ ਜਾਵੇਗਾ। ਜੋ ਸਾਰਾ ਕੁਝ ਵੀ ਇਸ ਵੀਡੀਓ ਵਿਚ ਦਿਖਾਇਆ ਗਿਆ ਹੈ ਉਹ ਸਾਰਿਆਂ ਦੇ ਸੈੱਟ ਤੁਸੀ ਚਾਰ ਚਾਰ ਕਰਕੇ 20 ਵਾਰ ਟੋਟਲ ਕਰਨੇ ਹਨ।

ਤੁਸੀਂ ਸਿੱਧਾ ਲੰਮੇ ਪੈ ਕੇ ਆਪਣੇ ਪੇਟ ਅਤੇ ਪੱਟਾਂ ਦੇ ਨਿਚਲੇ ਹਿੱਸੇ ਨੂੰ ਉੱਪਰ ਚੱਕ ਸਕਦੇ ਹੋ, ਪਰ ਪੈਰ ਤੁਹਾਡੇ ਜ਼ਮੀਨ ਦੇ ਉੱਤੇ ਰਹਿਣਗੇ। ਇਸ ਦੇ ਨਾਲ ਹੀ ਤੁਸੀ ਸਿੱਧੇ ਲੰਮੇ ਪੈ ਕੇ ਆਪਣੀਆਂ ਲੱਤਾਂ ਨੂੰ ਖੋਲ੍ਹ ਕੇ ਜਿਵੇਂ ਵੀਡਿਓ ਵਿਚ ਦਸਿਆ ਗਿਆ ਹੈ ਉਸ ਤਰੀਕੇ ਨਾਲ ਕਰੋ।

ਅਜਿਹਾ ਕਰਨ ਨਾਲ ਤੁਸੀ ਆਪਣੀ ਹਿੱਪ ਇਕ ਦਮ ਪਰਫੈਕਟ ਬਣਾ ਸਕਦੇ ਹੋ। ਵਧੇਰੇ ਜਾਣਕਾਰੀ ਲੈਣ ਲਈ ਤੁਸੀ ਪੂਰੀ ਵੀਡੀਓ ਨੂੰ ਵਿਸਤਾਰ ਨਾਲ ਦੇਖੋ | ਇਸਦੇ ਨਾਲ ਹੀ ਸਾਡੇ ਫੇਸਬੁੱਕ ਪੇਜ਼ ਨੂੰ ਲਾਇਕ ਸ਼ੇਅਰ ਅਤੇ ਫੋਲੋ ਕਰੋ |