Home / ਘਰੇਲੂ ਨੁਸ਼ਖੇ / ਕੁੜੀ ਨੇ ਦਸੀ ਸ਼ੂਗਰ ਹੋਮਿਓਪੈਥੀ ਦਵਾਈ ਹੁਣ ਸ਼ੂਗਰ ਹੋਵੇਗੀ ਜੜ੍ਹ ਚੋ ਖ਼ਤਮ ਸਰਬੱਤ ਦੇ ਭਲੇ ਲਈ ਸ਼ੇਅਰ ਕਰੋ

ਕੁੜੀ ਨੇ ਦਸੀ ਸ਼ੂਗਰ ਹੋਮਿਓਪੈਥੀ ਦਵਾਈ ਹੁਣ ਸ਼ੂਗਰ ਹੋਵੇਗੀ ਜੜ੍ਹ ਚੋ ਖ਼ਤਮ ਸਰਬੱਤ ਦੇ ਭਲੇ ਲਈ ਸ਼ੇਅਰ ਕਰੋ

ਦੋਸਤੋ ਸਾਡੀ ਵੈਬਸਾਈਟ ਤੇ ਤੁਹਾਡਾ ਸਭ ਦਾ ਬਹੁਤ ਬਹੁਤ ਸੁਆਗਤ ਹੈ ,ਦੋਸਤੋ ਤੁਸੀਂ ਜਾਣਦੇ ਹੀ ਹੋ ਕੇ ਅਸੀਂ ਹਰ ਰੋਜ ਤੁਹਾਡੀ ਲਈ ਨਵੀ ਤੋਂ ਨਵੀ ਜਾਣਕਾਰੀ ਲੈ ਕੇ ਆਉਨੇ ਹਾਂ ,ਸ਼ੂਗਰ ਦੀ ਸਮੱਸਿਆ ਦਿਨੋ ਦਿਨ  ਭਿ ਆ ਨ ਕ   ਰੂਪ ਧਾਰਨ ਕਰਦੀ ਜਾ ਰਹੀ ਹੈ।ਅੱਜ ਦੀ ਇਸ ਵੀਡੀਓ ਵਿੱਚ ਤੁਹਾਨੂੰ ਦਿਖਾਵਾਂਗੇ ਕੇ ਸ਼ੂਗਰ ਦੇ ਕੀ ਕਾਰਨ ਹਨ ਤੇ ਇਸ ਦਾ ਇਲਾਜ ਹੋਮੋਪੈਥੀ ਦਵਾਈਆਂ ਨਾਲ ਕਿਸ ਤਰ੍ਹਾਂ ਕੀਤਾ ਜਾ ਸਕਦਾ ਹੈ।

ਸ਼ੂਗਰ ਇੱਕ ਅਜਿਹੀ ਬਿਮਾਰੀ ਹੈ ਜਿਸ ਨਾਲ ਸਰੀਰ ਵਿਚ ਗੁਲੂਕੋਜ਼ ਦੀ ਮਾਤਰਾ ਵਧਣ ਲੱਗ ਜਾਂਦੀ ਹੈ। ਬੇਸ਼ਕ ਗੁਲੂਕੋਜ ਸਾਡੇ ਸਰੀਰ ਲਈ ਬਹੁਤ ਜ਼ਰੂਰੀ ਹੈ। ਪਰ ਜਦ ਇਸ ਦੀ ਮਾਤਰਾ ਜਦੋਂ ਬਹੁਤ ਜ਼ਿਆਦਾ ਵਧ ਜਾਂਦੀ ਹੈ ਸਰੀਰ ਵਿਚ ਬਹੁਤ ਸਾਰੀਆਂ ਬਿਮਾਰੀਆਂ   ਭਿ ਆ ਨ ਕ   ਰੂਪ ਧਾਰਨ ਕਰ ਲੈਂਦੀਆਂ ਹਨ।

ਸ਼ੂਗਰ ਦੇ ਲੱਛਣਾਂ ਦੀ ਗੱਲ ਕਰੀਏ ਤਾਂ ਇਸ ਵਿੱਚ ਬਾਰ ਬਾਰ ਪਿਸ਼ਾਬ ਆਉਣਾ, ਬਹੁਤ ਜਲਦੀ ਪਿਆਸ ਲੱਗਣਾ, ਭੁੱਖ ਨਾ ਲੱਗਣਾ, ਕਮਜ਼ੋਰੀ ਮਹਿਸੂਸ ਹੋਣਾ, ਨੀਂਦ ਨਾ ਆਉਣਾ, ਗੁੱਸਾ ਆਉਣਾ ਆਦ ਕਾਰਨ ਦਿਖਾਈ ਦਿੰਦੇ ਹਨ ਤਾਂ ਤੁਰੰਤ ਬਲੱਡ ਟੈਸਟ ਕਰਵਾਉਣਾ ਚਾਹੀਦਾ ਹੈ। ਇਹ ਕਾਰਨ ਸ਼ੂਗਰ ਦੇ ਹੋ ਸਕਦੇ ਹਨ।

ਆਓ ਹੁਣ ਤੁਹਾਨੂੰ ਦੱਸਦੇ ਹਾਂ ਕਿ ਇਸ ਬਿਮਾਰੀ ਨੂੰ ਠੀਕ ਕਿਵੇਂ ਕੀਤਾ ਜਾ ਸਕਦਾ ਹੈ। ਅਗਰ ਤੁਸੀਂ ਕੋਈ ਵੀ ਅੰਗਰੇਜ਼ੀ ਦਵਾਈ ਲੈ ਰਹੇ ਹੋ ਤਾਂ ਇਸ ਨੂੰ ਬੰਦ ਨਹੀਂ ਕਰਨਾ ਇਸ ਦੇ ਨਾਲ ਹੀ ਹੋਮੋਪੈਥਿਕ ਦਵਾਈ ਸ਼ੁਰੂ ਕਰਨੀ ਹੈ। ਅੰਗਰੇਜ਼ੀ ਦਵਾਈ ਦੀ ਮਾਤਰਾ ਨੂੰ ਹੌਲੀ-ਹੌਲੀ ਘੱਟ ਕਰਨਾ ਹੈ ।

ਹੋਮੋਪੈਥੀ ਦੀਆ ਪੰਜ ਦਵਾਈਆਂ ਤੁਸੀਂ ਬਾਜ਼ਾਰ ਵਿੱਚੋਂ ਖਰੀਦਣੀਆਂ ਹਨ। ਜਿਨ੍ਹਾਂ ਦੀ ਜਾਣਕਾਰੀ ਵੀਡੀਓ ਵਿਚ ਵਿਸਥਾਰ ਨਾਲ ਦਿੱਤੀ ਗਈ ਹੈ। ਪਹਿਲੀਆਂ ਚਾਰ ਦਵਾਈਆਂ ਨੂੰ ਬਰਾਬਰ ਮਾਤਰਾ ਵਿਚ ਮਿਕਸ ਕਰਨਾ ਹੈ ਅਤੇ ਪੰਜਵੀਂ ਦਵਾਈ ਨੂੰ ਪੰਜ ਤੋਂ ਦਸ ML ਹੀ ਪਾਉਣੀ ਹੈ।ਇਹਨਾਂ ਦਵਾਈਆਂ ਇਨ੍ਹਾਂ ਨੂੰ ਪੰ ਚੰਗੀ ਤਰ੍ਹਾਂ ਮਿਕਸ ਕਰਕੇ ਅੱਧੇ ਕੱਪ ਪਾਣੀ ਵਿਚ 20 ਬੂੰਦਾਂ ਦਿਨ ਵਿੱਚ ਤਿੰਨ ਵਾਰ ਲੈਣੀਆਂ ਹਨ। ਯਾਦ ਰਹੇ ਕਿ ਇਨ੍ਹਾਂ ਨੂੰ ਸਵੇਰ, ਸ਼ਾਮ ਅਤੇ ਦੁਪਹਿਰ ਦੇ ਸਮੇਂ ਖਾਣਾ ਖਾਣ ਤੋਂ ਇਕ ਘੰਟਾ ਪਹਿਲਾਂ ਲੈਣਾ ਹੈ। ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਸਾਡੀ ਜਾਣਕਾਰੀ ਵਧੀਆ ਲੱਗੀ ਹੋਵੇਗੀ।ਵੀਡੀਓ ਜਰੂਰ ਦੇਖੋ ਤੇ ਦੱਬ ਕੇ ਸ਼ੇਅਰ ਕਰੋ ਕਿਸੇ ਦੀ ਜ਼ਿੰਦਗੀ ਬਦਲ ਸਕਦੀ ਹੈ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂ ਕੇ ਇਹ ਵੀਡੀਓ ਅੱਜ ਦੇ ਸਮੇਂ ਵਿਚ ਬਹੁਤ ਹੈ ਕੰਮ ਦੀ ਵੀਡੀਓ ਹੈ। ਸਾਨੂ ਇਸ ਗੱਲ ਦੀ ਬਹੁਤ ਖੁਸ਼ੀ ਹੈ ਕੇ ਤੁਸੀਂ ਸਾਡੀ ਦਿਤੀ ਜਾਣਕਰੀ ਨੂੰ ਭਰਵਾਂ ਹੁੰਗਾਰਾ ਦੇ ਰਹੇ ਹੋ।