Home / ਘਰੇਲੂ ਨੁਸ਼ਖੇ / ਕੁੜੀ ਨੇ ਦਸੇ ਏਦਾਂ ਦੇ ਨੁਸਖੇ ਕੇ ਦੇਖਦੇ ਦੇਖਦੇ ਯੂਰਿਕ ਐਸਿਡ ਤੇ ਜੋੜਾਂ ਦਾ ਦਰਦ ਹੋ ਜਾਵੇਗਾ ਹਮੇਸ਼ਾ ਲਈ ਖਤਮ

ਕੁੜੀ ਨੇ ਦਸੇ ਏਦਾਂ ਦੇ ਨੁਸਖੇ ਕੇ ਦੇਖਦੇ ਦੇਖਦੇ ਯੂਰਿਕ ਐਸਿਡ ਤੇ ਜੋੜਾਂ ਦਾ ਦਰਦ ਹੋ ਜਾਵੇਗਾ ਹਮੇਸ਼ਾ ਲਈ ਖਤਮ

ਵੀਡੀਓ ਥੱਲੇ ਜਾ ਕੇ ਦੇਖੋ ਜੀ
ਦੋਸਤੋ ਸਾਡੀ ਵੈਬਸਾਈਟ ਤੇ ਤੁਹਾਡਾ ਸਭ ਦਾ ਬਹੁਤ ਬਹੁਤ ਸੁਆਗਤ ਹੈ ,ਦੋਸਤੋ ਤੁਸੀਂ ਜਾਣਦੇ ਹੀ ਹੋ ਕੇ ਅਸੀਂ ਹਰ ਰੋਜ ਤੁਹਾਡੀ ਲਈ ਨਵੀ ਤੋਂ ਨਵੀ ਜਾਣਕਾਰੀ ਲੈ ਕੇ ਆਉਨੇ ਹਾਂ ,ਸਾਡੀਆਂ ਸਾਰੀਆਂ ਪੋਸਟਾਂ ਵਿਚ ਸਿਰਫ ਉਹ ਹੀ ਜਾਣਕਾਰੀ ਦਸੀ ਜਾਂਦੀ ਹੈ ਜੋ ਤੁਹਾਡੇ ਕੰਮ ਦੀ ਹੁੰਦੀ ਹੈ ,ਸਾਡੀਆਂ ਸਾਰੀਆਂ ਵੀਡੀਓ ਵਿਚ ਤੁਹਾਨੂੰ ਜੋ ਵੀ ਜਾਣਕਰੀ ਦਿੱਤੀ ਜਾਂਦੀ ਹੈ ਵਰਤਣ ਤੋਂ ਪਹਿਲਾ ਆਪਣੇ ਡਾਕਟਰ ਦੀ ਸਲਾਹ ਜਰੂਰ ਲਵੋ ਜੀ।ਅਸੀਂ ਜ਼ਿਆਦਾ ਤੋਂ ਜ਼ਿਆਦਾ ਕੋਸ਼ਿਸ਼ ਕਰਦੇ ਹਾਂ ਕੇ ਤੁਹਾਡੇ ਤਕ ਸਿਰਫ ਤੇ ਸਿਰਫ ਓਹੀ ਜਾਣਕਰੀ ਪਹੁੰਚਾਈ ਜਾਵੇ ਜੋ ਤੁਹਾਡੇ ਕੰਮ ਦੀ ਹੋਵੇ ਤੇ ਤੁਸੀਂ ਉਸ ਨੂੰ ਆਸਾਨੀ ਨਾਲ ਇਸਤੇਮਾਲ ਕਰ ਸਕੋ ਤੇ ਸਮਝ ਸਕੋ ।

ਅੱਜ ਦੇ ਸਮੇਂ ਵਿੱਚ ਜੋੜਾਂ ਦਾ ਦਰਦ ਆਮ ਸੁਣਨ ਨੂੰ ਮਿਲਦਾ ਹੈ। ਜਿਸਨੂੰ ਯੂਰਿਕ ਐਸਿਡ ਵੀ ਕਿਹਾ ਜਾਂਦਾ ਹੈ। ਇਸ ਸੱਮਸਿਆਵਾਂ ਤੋਂ ਜ਼ਿਆਦਾਤਰ ਘੱਟ ਉਮਰ ਦੇ ਜ਼ਿਆਦਾਤਰ ਲੋਕ ਜੂਝ ਰਹੇ ਹਨ। ਇਸ ਦੇ ਲੱਛਣਾਂ ਨੂੰ ਪਛਾਣ ਕੇ ਸਹੀ ਸਮੇਂ ‘ਤੇ ਇਲਾਜ਼ ਕਰਵਾਉਣਾ ਬਹੁਤ ਜ਼ਰੂਰੀ ਹੈ। ਨਹੀਂ ਤਾਂ ਇਹ ਗੰਭੀਰ ਰੋਗ ਦਾ ਰੂਪ ਧਾਰਨ ਕਰ ਸਕਦਾ ਹੈ। ਹੱਥਾਂ-ਪੈਰਾਂ ‘ਚ ਸੋਜ, ਜੋੜਾਂ ‘ਚ ਦਰਦ ਅਤੇ ਉੱਠਣ-ਬੈਠਣ ‘ਚ ਪ੍ਰੇਸ਼ਾਨੀ ਹੋਣਾ ਯੂਰਿਕ ਐਸਿਡ ਦੇ ਆਮ ਲੱਛਣ ਹਨ।

ਇਨ੍ਹਾਂ ਸੱਮਸਿਆਵਾਂ ਤੋਂ ਰਾਹਤ ਪਾਉਣ ਲਈ ਮਹਿੰਗੀਆਂ ਦਵਾਈਆਂ ਦੀ ਵਰਤੋਂ ਕੀਤੀ ਜਾਂਦੀ ਹੈ। ਪਰ ਕੁਝ ਘਰੇਲੂ ਨੁਸਖਿਆਂ ਨਾਲ ਵੀ ਇਲਾਜ ਕੀਤਾ ਜਾ ਸਕਦਾ ਹੈ।ਜ਼ਿਆਦਾਤਰ ਖਾਣ-ਪੀਣ ਵਾਲੀਆਂ ਵਸਤਾਂ ਵਿੱਚ ਪੋਸ਼ਕ ਤੱਤਾਂ ਦੀ ਕਮੀ ਹੋਣ ਕਾਰਨ ਯੂਰਿਕ ਐਸਿਡ ਵਧਣਾ ਸ਼ੁਰੂ ਹੋ ਜਾਂਦਾ ਹੈ। ਜਿਸ ਕਾਰਨ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਸਾਹਮਣੇ ਆਉਂਦੀਆਂ ਹਨ। ਜਿਸ ਲਈ ਜ਼ਿਆਦਾ ਦਵਾਈਆਂ ਵਰਤੋਂ ਨਾਲ ਵੀ ਇਹ ਪ੍ਰੇਸ਼ਾਨੀਆ ਹੋਰ ਵੀ ਵੱਧ ਸਕਦੀਆਂ ਹਨ। ਅਖ਼ਰੋਟ ‘ਚ ਬਹੁਤ ਸਾਰੇ ਜ਼ਰੂਰੀ ਪੋਸ਼ਕ ਤੱਤ ਜੋ ਸਿਹਤ ਨੂੰ ਬਿਹਤਰ ਬਣਾਈ ਰੱਖਦੇ ਹੈ।

ਇਸ ਲਈ ਰੋਜ਼ਾਨਾ ਸਵੇਰੇ-ਸ਼ਾਮ ਅਖਰੋਟ ਖਾਣ ਚਾਹੀਦਾ ਹੈ। ਇਸ ਨਾਲ ਯੂਰਿਕ ਐਸਿਡ ਕੰਟਰੋਲ ਹੋ ਜਾਂਦਾ ਹੈ। ਇਸ ਤੋਂ ਇਲਾਵਾ ਸ਼ਹਿਦ ਵਿੱਚ ਅਸ਼ਵਗੰਧਾ ਪਾਊਡਰ ਮਿਲਾਓ ਅਤੇ ਕੋਸੇ ਦੁੱਧ ਨਾਲ ਇਸ ਦੀ ਵਰਤੋਂ ਕਰੋ। ਇਸ ਤੋਂ ਵੀ ਕਾਫੀ ਫਾਇਦਾ ਮਿਲੇਗਾ।ਯੂਰਿਕ ਐਸਿਡ ਦੇ ਮਰੀਜ਼ ਨੂੰ ਅਕਸਰ ਗਠੀਏ ਦੀ ਸਮੱਸਿਆ ਵੀ ਰਹਿੰਦੀ ਹੈ।

ਜਿਸ ਲਈ ਸਵੇਰੇ ਖਾਲੀ ਪੇਟ ਬਾਥੂ ਦੇ ਪੱਤਿਆਂ ਦਾ ਜੂਸ ਪੀਣਾ ਚਾਹੀਦਾ ਹੈ। ਪਰ ਜੂਸ ਪੀਣ ਤੋਂ ਬਾਅਦ 2 ਘੰਟਿਆਂ ਤੱਕ ਕਿਸੇ ਹੋਰ ਚੀਜ਼ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਇਨ੍ਹਾਂ ਸਮੱਸਿਆਵਾਂ ਤੋਂ ਪੀੜਤ ਮਰੀਜ਼ਾਂ ਨੂੰ ਕਸਰਤ ਜ਼ਰੂਰ ਕਰਨੀ ਚਾਹੀਦੀ ਹੈ। ਇਸ ਨਾਲ ਬਹੁਤ ਲਾਭ ਮਿਲੇਗਾ।