Home / ਘਰੇਲੂ ਨੁਸ਼ਖੇ / ਕੁੜੀ ਨੇ ਬਣਾਇਆ ਏਦਾਂ ਦਾ ਨੁਸਖਾ ਗੰਜੇ ਦੇ ਸਿਰ ਤੇ ਵੀ ਆ ਜਾਣਗੇ ਵਾਲ

ਕੁੜੀ ਨੇ ਬਣਾਇਆ ਏਦਾਂ ਦਾ ਨੁਸਖਾ ਗੰਜੇ ਦੇ ਸਿਰ ਤੇ ਵੀ ਆ ਜਾਣਗੇ ਵਾਲ

ਵਾਲਾਂ   ਸ ਬੰ ਧੀ   ਦਿੱਕਤ ਅੱਜ ਦੇ ਸਮੇਂ ਵਿਚ ਬਹੁਤ ਵੱਧ ਚੁੱਕੀਆਂ ਹਨ ਜਿਵੇਂ ਵਾਲਾਂ ਦਾ   ਝ ੜ ਨਾ   ਜਾਂ ਵਾਲਾਂ ਦਾ ਸਫੇਦ ਹੋਣਾ ਆਦਿ। ਇਸ ਦੇ ਬਹੁਤ ਸਾਰੇ ਕਾਰਨ ਹਨ ਪਰ ਸਭ ਤੋਂ ਵੱਡਾ ਕਾਰਨ ਵੱਖ-ਵੱਖ ਤਰ੍ਹਾਂ ਦੇ   ਕੈ ਮੀ ਕ ਲਾਂ   ਸੈਪੂਆ ਦੀ ਲਗਾਤਾਰ ਵਰਤੋਂ ਕਰਨਾ ਹੋ ਸਕਦਾ ਹੈ।

ਇਸ ਲਈ ਕਿਸੇ ਵੀ ਤਰ੍ਹਾਂ ਦੀ ਬੀਮਾਰੀ ਜਾਂ ਦਿੱਕਤ ਤੋਂ ਛੁਟਕਾਰਾ ਪਾਉਣ ਲਈ ਘਰੇਲੂ ਨੁਸਖ਼ੇ ਦੀ ਵਰਤੋਂ ਕਰਨੀ ਚਾਹੀਦੀ ਹੈ।ਵਾਲਾਂ ਸਬੰਧੀ ਦਿੱਕਤਾਂ ਤੋਂ ਰਾਹਤ ਪਾਉਣ ਲਈ ਅਤੇ ਇਸ ਘਰੇਲੂ ਨੁਸਖੇ ਨੂੰ ਬਣਾਉਣ ਲਈ ਸਮੱਗਰੀ ਦੇ ਰੂਪ ਮਸਟਡ ਤੇਲ ਜਾਂ ਨਾਰੀਅਲ ਦਾ ਤੇਲ ਜਾਂ ਤਿਲਾਂ ਦਾ ਤੇਲ, ਨਿੰਮ ਦੀਆਂ ਪੱਤੀਆਂ ਅਤੇ ਵਰਤਿਆ ਜਾ ਸਕਦਾ ਹੈ।

ਇਸ ਲਈ ਸਭ ਤੋਂ ਪਹਿਲਾਂ ਇਕ ਬਰਤਨ ਵਿਚ ਤੇਲ ਨੂੰ   ਗ ਰ ਮ   ਕਰੋ। ਇਸ ਤੋਂ ਬਾਅਦ ਇਸ ਵਿੱਚ ਨਿੰਮ ਦੀਆਂ ਪੱਤੀਆਂ ਪਾ ਲਵੋ ਅਤੇ ਇਨ੍ਹਾਂ ਨੂੰ ਚੰਗੀ ਤਰ੍ਹਾਂ   ਗ ਰ ਮ   ਕਰੋ। ਇਸ ਤੋਂ ਬਾਅਦ ਇਸ ਵਿਚ   ਲੋ ੜ    ਅਨੁਸਾਰ ਮੇਥੀ ਦਾਣਾ ਪਾ ਲਵੋ ਅਤੇ ਉਸ ਨੂੰ ਚੰਗੀ ਤਰ੍ਹਾਂ    ਭੁੰ ਨ   ਲਵੋ।

ਹੁਣ ਇਸ ਨੂੰ ਕੁਝ ਸਮੇਂ ਲਈ ਠੰਡਾ ਹੋਣ ਲਈ ਰੱਖ ਲਵੋ। ਇਸ ਤੋਂ ਬਾਅਦ ਇਸ ਨੂੰ ਇੱਕ ਬਰਤਨ ਵਿੱਚ ਪੁਣ ਲਵੋ। ਹੁਣ ਇਸ ਤੇਲ ਨੂੰ ਤੁਸੀਂ ਸਟੋਰ ਕਰ ਕੇ ਵੀ ਰੱਖ ਸਕਦੇ ਹੋ। ਇਸ ਤੋਂ ਬਾਅਦ ਇਸ ਤੇਲ ਦੀ ਵਾਲ ਵਿਚ ਚੰਗੀ ਤਰ੍ਹਾਂ ਮਾਲਸ਼ ਕਰੋ। ‌

ਮਾਲਿਸ਼ ਕਰਨ ਤੋਂ ਬਾਅਦ ਵਾਲਾਂ ਨੂੰ ਤੁਰੰਤ ਨਹੀਂ ਧੋਣਾ ਚਾਹੀਦਾ ਸਗੋਂ ਦੂਜੇ ਦਿਨ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਇਸ ਗੱਲ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਕਿ ਇਸ ਤੇਲ ਦੀ ਮਾਲਿਸ਼ ਤੋਂ ਬਾਅਦ ਸਿਰ ਧੋਣ ਸਮੇਂ ਜ਼ਿਆਦਾ   ਕੈ ਮੀ ਕ ਲ   ਵਾਲੇ ਸ਼ੈਂਪੂ ਦੀ ਵਰਤੋਂ ਨਹੀਂ ਕਰਨੀ ਚਾਹੀਦੀ

ਕਿਉਂਕਿ ਅਜਿਹਾ ਕਰਨ ਨਾਲ ਵਾਲ    ਖ਼ ਰਾ ਬ   ਹੋਣੇ ਸ਼ੁਰੂ ਹੋ ਜਾਂਦੇ ਹਨ ਅਤੇ ਜਲਦੀ ਟੁੱਟਦੇ ਰਹਿੰਦੇ ਹਨ ਜਾ   ਝ ੜ ਦੇ   ਰਹਿੰਦੇ ਹਨ। ਇਸ ਘਰੇਲੂ ਨੁਸਖੇ ਦੀ ਲਗਾਤਾਰ ਵਰਤੋਂ ਕਰਨ ਨਾਲ ਵਾਲਾਂ   ਸ ਬੰ ਧੀ   ਦਿੱਕਤਾਂ   ਦੂ ਰ   ਹੋ ਜਾਣਗੀਆਂ।

ਇਸ ਲਈ ਇਸ ਘਰੇਲੂ ਨੁਸਖੇ ਦੀ ਹਫਤੇ ਵਿੱਚ ਦੋ ਵਾਰ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡੀਓ ਨੂੰ ਜ਼ਰੂਰ ਦੇਖੋ। ਇਸ ਵੀਡੀਓ ਦੇ ਰਾਹੀਂ ਕੁਝ ਹੋਰ ਘਰੇਲੂ ਨੁਸਖਿਆਂ ਨੂੰ ਬਣਾਉਣ ਦੀਆਂ ਵਿਧੀਆਂ ਬਾਰੇ ਜਾਣਕਾਰੀ ਮਿਲੇਗੀ।