ਅੱਜ ਦੇ ਸ ਮੇਂ ਵਿੱਚ ਬਹੁਤ ਸਾਰੇ ਲੋ ਕ ਹ ਰ ਨੀ ਆਂ ਜਾਂ ਪੱ ਥ ਰੀ ਆਂ ਵਰਗੀਆਂ ਬੀ ਮਾ ਰੀ ਆਂ ਤੋਂ ਪੀ ਡ਼ ਤ ਹੋ ਚੁੱ ਕੇ ਹਨ। ਇਨ੍ਹਾਂ ਰੋ ਗਾਂ ਦੇ ਕਾਰਨ ਸ ਰੀ ਰ ਵਿੱਚ ਦ ਰ ਦ ਰਹਿੰਦਾ ਹੈ ਅਤੇ ਵਿ ਅ ਕ ਤੀ ਕ ਮ ਜ਼ੋ ਰ ਹੋਣਾ ਸ਼ੁਰੂ ਹੋ ਜਾਂਦਾ ਹੈ ਇਸ ਲਈ ਲੋ ਕ ਦ ਵਾ ਈ ਆਂ ਦੀ ਵਰਤੋਂ ਕਰਨੀ ਸ਼ੁਰੂ ਕਰਦੇ ਹਨ ਜਾਂ ਆ ਪ੍ਰੇ ਸ਼ ਨ ਦੀ ਸਹਾਇਤਾ ਲੈਂਦੇ ਹਨ।
ਪਰ ਘਰੇਲੂ ਨੁਸਖਿਆਂ ਦੀ ਵਰਤੋਂ ਕਰਨ ਨਾਲ ਵੀ ਇਨ੍ਹਾਂ ਰੋ ਗਾਂ ਤੋਂ ਰਾਹਤ ਮਿਲਦੀ ਹੈ ਜਾਂ ਕੁਝ ਦੇਸੀ ਨੁਸਖਿਆਂ ਨੂੰ ਅਪਣਾਉਣ ਨਾਲ ਵੀ ਬਹੁਤ ਜ਼ਿਆਦਾ ਲਾ ਭ ਮਿਲਦਾ ਹੈ।ਇਸੇ ਤਰ੍ਹਾਂ ਅੰਮ੍ਰਿਤਸਰ ਦੇ ਨ ਜ਼ ਦੀ ਕ ਕਲਾ ਪਿੰਡ ਵਿੱਚ ਹ ਰ ਨੀ ਆ ਅਤੇ ਸ਼ੂ ਗ ਰ ਰੋ ਗ ਦਾ ਦੇਸੀ ਤਰੀਕੇ ਨਾਲ ਇ ਲਾ ਜ ਕੀਤਾ ਜਾਂਦਾ ਹੈ।
ਇਸ ਪਿੰਡ ਵਿੱਚ ਇੱਕ ਬਾ ਬਾ ਜੋ ਕਿ ਇੱਕ ਸੌ ਦੱਸ ਸਾਲਾਂ ਦਾ ਹੈ ਉਹ ਦੇਸੀ ਨੁਸਖਿਆਂ ਦੀ ਵਰਤੋਂ ਨਾਲ ਇ ਲਾ ਜ ਕਰਦਾ ਹੈ। ਦੂਰ ਦੁਰਾਡੇ ਤੋਂ ਲੋ ਕ ਇੱਥੇ ਇ ਲਾ ਜ ਕਰਵਾਉਣ ਲਈ ਆਉਂਦੇ ਹਨ। ਬਾਬਾ ਇਕ ਅਜਿਹੀ ਦ ਵਾ ਈ ਦਿੰਦਾ ਹੈ ਜਿਸ ਨੂੰ ਖਾ ਣ ਨਾਲ ਹ ਰ ਨੀ ਆਂ ਜਾਂ ਹੋਰ ਕੋਈ ਵੀ ਰੋ ਗ ਹੋਵੇ ਉਹ ਬਿ ਲ ਕੁ ਲ ਠੀਕ ਹੋ ਜਾਂਦਾ ਹੈ।
ਇਹ ਬ ਜ਼ੁ ਰ ਗ ਅਕਸਰ ਬੰ ਬੀ ਤੇ ਹੀ ਮਿਲਦਾ ਹੈ ਅਤੇ ਜਿਸ ਬੰ ਬੀ ਤੇ ਰਹਿੰਦੇ ਹਨ ਉਸ ਨੂੰ ਬਾਂ ਸਾਂ ਵਾਲੀ ਬੰ ਬੀ ਕਿਹਾ ਜਾਂਦਾ ਹੈ। ਕਿਸੇ ਵੀ ਰੋ ਗ ਤੋਂ ਛੁਟਕਾਰਾ ਪਾਉਣ ਲਈ ਇਸ ਬ ਜ਼ੁ ਰ ਗ ਦੇ ਵੱਲੋਂ ਕੰ ਨਾਂ ਵਿਚ ਦ ਵਾ ਈ ਪਾਈ ਜਾਂਦੀ ਹੈ ਅਤੇ ਉਸ ਨਾਲ ਹਰ ਇੱਕ ਇ ਨ ਸਾ ਨ ਨੂੰ ਰਾਹਤ ਮਿਲ ਜਾਂਦੀ ਹੈ।
ਕੰ ਨ ਵਿੱਚ ਦ ਵਾ ਈ ਪਾਉਣ ਤੋਂ ਪੰਦਰਾਂ ਕੁ ਮਿੰਟ ਉਸ ਥਾਂ ਤੇ ਲੇ ਟ ਜਾਣਾ ਚਾਹੀਦਾ ਹੈ ਜਿਸ ਨਾਲ ਜ਼ਿਆਦਾ ਲਾ ਭ ਹੁੰਦਾ ਹੈ। ਇਸ ਤੋਂ ਇਲਾਵਾ ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡਿਓ ਨੂੰ ਜ਼ਰੂਰ ਦੇਖੋ। ਇਸ ਵੀਡੀਓ ਦੇ ਰਾਹੀਂ ਕੁਝ ਹੋਰ ਘਰੇਲੂ ਨੁਸਖਿਆਂ ਨੂੰ ਬਣਾਉਣ ਦੀਆਂ ਵਿਧੀਆਂ ਬਾਰੇ ਜਾਣਕਾਰੀ ਮਿਲੇਗੀ।
