Home / ਤਾਜਾ ਜਾਣਕਾਰੀ / ਕੈਟਰੀਨਾ ਕੈਫ ਦਾ ਹੋਇਆ ਵਿਆਹ ਅਮਿਤਾਬ ਬੱਚਨ ਤੇ ਜਯਾ ਬੱਚਨ ਨੇ ਕੀਤਾ ਕੰਨਿਆਦਾਨ- ਦੇਖੋ ਤਸਵੀਰਾਂ

ਕੈਟਰੀਨਾ ਕੈਫ ਦਾ ਹੋਇਆ ਵਿਆਹ ਅਮਿਤਾਬ ਬੱਚਨ ਤੇ ਜਯਾ ਬੱਚਨ ਨੇ ਕੀਤਾ ਕੰਨਿਆਦਾਨ- ਦੇਖੋ ਤਸਵੀਰਾਂ

ਅਮਿਤਾਬ ਬੱਚਨ ਤੇ ਜਯਾ ਬੱਚਨ ਨੇ ਕੀਤਾ ਕੰਨਿਆਦਾਨ– ਸੋਸ਼ਲ ਮੀਡੀਆ ‘ਤੇ ਏਨੀਂ ਦਿਨੀਂ ਕੈਟਰੀਨਾ ਕੈਫ ਦੀਆਂ ਕੁਝ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਹਨ । ਇਹਨਾਂ ਤਸਵੀਰਾਂ ਵਿੱਚ ਕੈਟਰੀਨਾ ਲਾੜੀ ਦੇ ਜੋੜੇ ‘ਚ ਨਜ਼ਰ ਆ ਰਹੀ ਸੀ । ਕੁਝ ਤਸਵੀਰਾਂ ਵਿੱਚ ਕੈਟਰੀਨਾ ਵਿਆਹ ਦੇ ਬੰਧਨ ਵਿੱਚ ਬੱਝਦੀ ਹੋਈ ਦਿਖਾਈ ਦੇ ਰਹੀ ਹੈ ਕੈਟਰੀਨਾ ਦੇ ਵਿਆਹ ‘ਚ ਬਾਲੀਵੁੱਡ ਦੇ ਦੋ ਦਿੱਗਜ ਸ਼ਾiਮਲ ਹੋਏ ਹਨ , ਤੇ ਉਹ ਦੋ ਦਿੱਗਜ ਹੈ ਜਯਾ ਬੱਚਨ ਤੇ ਅਮਿਤਾਭ ਬੱਚਨ ।

ਅਮਿਤਾਭ ਤੇ ਜਯਾ ਤੋਂ ਇਲਾਵਾ ਵਿਆਹ ‘ਚ ਸਾਊਥ ਦੇ ਕੁਝ ਸੁਪਰਸਟਾਰ ਸ਼ਾਮਲ ਹਨ ਤਸਵੀਰਾਂ ਵਿੱਚ ਕੈਟਰੀਨਾ ਫੇਰੇ ਲੈਂਦੀ ਨਜ਼ਰ ਆ ਰਹੀ ਹੈ ਖ਼ਬਰਾਂ ਦੀ ਮੰਨੀਏ ਤਾਂ ਕੈਟਰੀਨਾ ਦਾ ਵਿਆਹ ਅਸਲੀ ਨਹੀਂ ਹੋਇਆ ਹੈ । ਹਾਲਾਂਕਿ ਉਨ੍ਹਾਂ ਦਾ ਵਿਆਹ ਹੋਇਆ ਜ਼ਰੂਰ ਹੈ ਪਰ ਉਹ ਸਿਰਫ ਇਕ ਐਡ ਲਈ ਖ਼ਬਰਾਂ ਦੀ ਮੰਨੀਏ ਤਾਂ ਇਹ ਫੋਟੋ ਇਕ ਜੈਵਲਰੀ ਐਡ ਦੀ ਸ਼ੂਟਿੰਗ ਦਾ ਹੈ ਕੈਟਰੀਨਾ ਕੈਫ ਦੀਆਂ ਇਹੈਾਂ ਤਸਵੀਰਾਂ ਨੂੰ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਲੋਕ ਲਗਾਤਾਰ ਇਸ ਤੇ ਕਮੈਂਟ ਕਰ ਰਹੇ ਹਾਂ ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |

ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |