ਕੋਰੋਨਾ ਵਾਇ ਰਸ ਨਵਾਂ ਦੱਸਿਆ ਜਾ ਰਿਹਾ, ਜਿਸਦਾ ਕਹਿੰਦੇ ਕੋਈ ਇਲਾਜ ਨਹੀਂ ਪਰ ਰੋਗਾਣੂ ਮੁਕਤ ਕਰਨ ਲਈ ਬਣਾਏ “ਲਾਈਸੋਲ” ਉੱਤੇ ਤਾਂ ਇਸਨੂੰ ਖ ਤਮ ਕਰਨ ਦਾ ਜ਼ਿਕਰ ਪਹਿਲਾਂ ਹੀ ਹੈ। ਫਿਰ ਇਹ ਨਵਾਂ ਕਿੱਦਾਂ ਹੋਇਆ? ਹੁਣ ਇਸ ਸੰਬੰਧੀ ਅਮਰੀਕਾ ਤੇ ਚੀਨ ਵਿਚਾਲੇ ਸਿਆਸਤ ਵੀ ਗਰਮਾ ਰਹੀ ਹੈ। ਅਮਰੀਕਨ ਅਖ਼ਬਾਰਾਂ ਕਹਿ ਰਹੀਆਂ ਕਿ ਇਹ ਵਾ ਇ ਰਸ ਵੂਹਾਨ ਦੀ ਚੀਨੀ ਗੁ ਪ ਤ ਸਰਕਾਰੀ ਲੈਬ ‘ਚ ਬਣਿਆ, ਜਿਸਨੂੰ ਜੰਗ ‘ਚ ਵਰਤਿਆ ਜਾਣਾ ਸੀ।
ਦੂਜੇ ਪਾਸੇ ਚੀਨ ਦੇ ਕਈ ਲੋਕ ਦੋਸ਼ ਲਾ ਰਹੇ ਹਨ ਕਿ ਚੀਨ ਨੂੰ ਥੱਲੇ ਲਾਉਣ ਲਈ ਅਮਰੀਕਾ ਅਤੇ ਇਜ਼ਰਾਈਲ ਨੇ ਇਹ ਵਾ ਇ ਰਸ ਛੱਡਿਆ ਹੈ, ਜੋ ਰੋਗਾਣੂ-ਜੰ ਗ ਦਾ ਹਿੱਸਾ ਹੈ। ਇਸ ਕਾਰਨ ਹੁਣ ਲੋਕ ਚੀਨ ਤੋਂ ਆ ਰਹੇ ਸਮਾਨ ਨੂੰ ਹੱਥ ਲਾਉਣ ਤੋਂ ਵੀ ਡ ਰ ਰਹੇ ਹਨ, ਜਿਸ ਨਾਲ ਚੀਨ ਦੀ ਆਰਥਿਕਤਾ ਤ ਬਾਹ ਹੋਵੇਗੀ।
ਕਰੋਨਾ ਵਾਇਰਸ ਵਾਰੇ ਇੱਕ ਸ਼ੱਕ ਇਹ ਵੀ ਜਤਾਇਆ ਜਾ ਰਿਹਾ ਹੈ ਕਿ ਇਹ ਵਾਇਰਸ ਚਾਇਨਾ ਦੀ ਇੱਕ War-Fare Laboratory ਵਿੱਚ ਇੱਕ ਪ੍ਰਯੋਗ ਵਿੱਚੋਂ ਗਲਤੀ ਨਾਲ ਲੀਕ ਹੋਇਆ।ਜਿਸਦਾ ਪਤਾ ਲੱਗਣ ਤੇ ਇਸਨੂੰ ਛੁਪਾਇਆ ਗਿਆ ਮੌਤਾਂ ਹੋਣ ਤੌ ਬਾਅਦ ਵੀ ਇਸਨੂੰ ਮੀਡੀਆ ਦੀ ਅੱਖ ਤੌ ਸਰਕਾਰ ਨੇ ਛੁਪਾਈ ਰੱਖਿਆਂ ਇਹ ਕਿੰਨਾ ਕੁ ਖਤ ਰਨ ਕ ਹੋਵੇਗਾ ਕਿ 11 ਮਿਲੀਅਨ ਲੋਕ ਆਪੋ ਆਪਣੇ ਘਰਾਂ ਵਿੱਚ ਬੰਦ ਕਰ ਦਿੱਤੇ ਗਏ ਹਨ ਵੁਹਾਨ ਸ਼ਹਿਰ ਅਤੇ 15 ਹੋਰ ਸ਼ਹਿਰਾਂ ਵਿੱਚ ਨਾਂਅ ਕੋਈ ਜਾ ਸਕਦਾ ਹੈ
ਨਾਂਅ ਹੀ ਉੱਥੋ ਕੋਈ ਬਾਹਰ ਆ ਸਕਦਾ ਹੈ, 100 ਲੋਕਾਂ ਦੀ ਜਾਨ ਜਾ ਚੁੱਕੀ ਦੱਸ ਰਹੇ ਹਨ ਅਤੇ 4000 ਲੋਕ ਇਸ ਵਾਇਰਸ ਨਾਲ ਬਿਮਾਰ ਦੱਸੇ ਜਾ ਰਹੇ ਹਨ ਸ਼ਾਇਦ ਜਿਆਦਾ ਹੀ ਹੋਣਗੇ ।ਚਾਇਨਾ ਨੇ ਜੰਗੀ ਪੱਧਰ ਉੱਪਰ ਇਸ ਵਾਇਰਸ ਨਾਲ ਲ ੜ ਨ ਲਈ ਵੁਹਾਨ ਸ਼ਹਿਰ ਵਿੱਚ ਵੱਡੇ ਦੋ ਹਸਪਤਾਲ ਤਿਆਰ ਕਰਨੇ ਸ਼ੁਰੂ ਕਰ ਦਿੱਤੇ ਹਨ ਜ਼ਿਹਨਾਂ ਨੂੰ 5 ਦਿਨਾਂ ਵਿੱਚ ਤਿਆਰ ਕਰਨ ਦਾ ਸਮਾਂ ਮਿੱਥਿਆ ਹੈ।
ਬਹੁਤ ਸਾਰੇ ਡਾਕਟਰ ਚਾਇਨਾ ਦੇ ਵੱਖੋ ਖੇਤਰਾਂ ਵਿੱਚੋਂ ਵੁਹਾਨ ਸ਼ਹਿਰ ਸੱਦੇ ਗਏ ਹਨ ਇਹਨਾ ਸਾਰੇ ਡਾਕਟਰਾਂ ਦੀ ਆਪਣੇ ਪਰਿਵਾਰਾਂ ਨੂੰ ਮਿਲਣੀ ਕਾਫ਼ੀ ਦਰਦ ਭਰੀ ਦੱਸ ਰਹੇ ਹਨ ਕਿ ਸ਼ਾਇਦ ਹੀ ਇਹਨਾ ਵਿੱਚੋਂ ਕੋਈ ਡਾਕਟਰ ਘਰ ਵਾਪਸ ਜਿਉਦਾ ਪਰਤੇਗਾ ।ਗੱਲ ਇੱਥੋ ਤੱਕ ਖ਼ ਤ ਰ ਨਾ ਕ ਹੋ ਚੁੱਕੀ ਹੈ ਕਿ ਵੱਡੀਆਂ ਏਅਰਲਾਇਨ ਨੇ ਵੀ ਚਾਇਨਾ ਰੂਟ ਫ਼ਿਲਹਾਲ ਬੰਦ ਕਰ ਦਿੱਤਾ ਹੈ ਜ਼ਿਹਨਾਂ ਵਿੱਚ ਡੇਲਟਾ ਏਅਰਲਾਇਨ ਮੁੱਖ ਹੈ।ਪਹਿਲਾਂ ਇਸ ਵਾਇਰਸ ਦਾ ਸ਼ੱ ਕ ਚਾਇਨੀ ਲੋਕਾਂ ਦੇ ਚਮਗਿੱਦੜ ਦਾ ਸੂਪ ਜਾਂ ਹੋਰ ਗਲਤ ਜਾਨਵਰ ਖਾਣ ਨਾਲ ਕੱਡਿਆ ਜਾ ਰਿਹਾ ਸੀ।ਪਰ ਹੁਣ ਜਦੋਂ ਇਹ ਸ਼ੱਕ ਸਾਹਮਣੇ ਆਇਆ ਹੈ ਕਿ ਇਹ ਇੱਕ ਵੱਡੀ ਬਾਇੳ ਵਾਰ ਲਾਇਬਾਟਰੀ ਜੋ ਕਿ ਚਾਇਨਾ ਦੇ ਪਰਮਾਣੂ ਹ ਥਿ ਆ ਰਾਂ ਦੇ ਬਣਾਉਣ ਵਿੱਚ ਵੀ ਸਹਿਯੋਗ ਦਿੰਦੀ ਹੈ
ਤੌ ਲੀਕ ਹੋਇਆ ਹੈ ਤਾਂ ਹੁਣ ਗੱਲ ਬਹੁਤ ਖ਼ਤਰਨਾਕ ਹੋ ਗਈ ਹੈ।ਬਹੁਤ ਲੋਕ ਇਸ ਨੂੰ ਚਾਇਨਾ ਵੱਲੋਂ ਕੀਤਾ ਖ਼ ਤ ਰ ਨਾ ਕ ਪ੍ਰਯੋਗ ਵੀ ਦੱਸ ਰਹੇ ਹਨ ਜੋ ਕਿ ਹੁਣ ਬਦਕਿਸਮਤੀ ਨਾਲ 11 ਮਿਲੀਅਨ ਲੋਕਾਂ ਉੱਪਰ ਭਾਰੂ ਪੈ ਰਿਹਾ ਹੈ।ਇਹ ਗੱਲ ਸੋਚਣ ਵਾਲੀ ਹੈ ਕੀ ਇਨਸਾਨ ਨੇ ਇੱਕ ਦੂਜੇ ਨੂੰ ਖ ਤ ਮ ਕਰਨ ਲਈ ਅਜਿਹੇ ਵਾਇਰਸ ਵੀ ਇੱਕ ਹ ਥਿ ਆ ਰ ਵਜੋਂ ਬਣਾ ਲਏ ਹਨ ?ਕੀ ਇਸ ਸੰਸਾਰ ਦੇ ਲੋਕ ਇੱਕ ਖ਼ਤਰਨਾਕ ਵਾਇਰਸ ਜਿਸਦਾ ਨਾਮ ਹੈ
ਨਫਰਤ ਹੈ ਜੋ ਹਰ ਇੱਕ ਇਨਸਾਨ ਵਿੱਚ ਮੌਜੂਦ ਹੈ ਇਹ ਨਫ ਰਤ ਨਾਮ ਦਾ ਵਾ ਇ ਰਸ ਹੀ ਮਹਾਂ ਜੰ ਗਾਂ ਨੂੰ ਸੱਦਾ ਦਿੰਦਾ ਹੈ ਇਨਸਾਨ ਨੂੰ ਇਨਸਾਨ ਦਾ ਦੁਸ਼ ਮਣ ਬਣਾਉਦਾ ਹੈ ਕੀ ਇਨਸਾਨ ਇਸ ਨਫ਼ ਰਤ ਵਾਇ ਰਸ ਨੂੰ ਆਪਣੇ ਵਿੱਚੋਂ ਖਤ ਮ ਨਹੀਂ ਕਰ ਸਕਦਾ ? ਜੇਕਰ ਇਹ ਨਫ਼ ਰਤ ਰੰਗ ਨਸਲ ਭੇਦਭਾਵ ਖ ਤਮ ਹੋ ਗਿਆ ਤਾਂ ਕਿਸੇ ਹਥਿ ਆਰ ਜਾਂ ਜੰਗ ਦੀ ਜ਼ਰੂਰਤ ਨਹੀਂ ਰਹੇਗੀ ਕਿਸੇ ਨੂੰ ਕਿਸੇ ਤੌ ਖ ਤ ਰਾ ਨਹੀਂ ਹੋਵੇਗਾ
