Home / ਘਰੇਲੂ ਨੁਸ਼ਖੇ / ਕੰਨ,ਜਾੜ੍ਹ,ਜੋੜਾਂ ਦਾ ਦਰਦ,ਕਮਰ ,ਗਰਦਨ,ਗਠੀਆ ਘਰ ਵਿੱਚ ਅਜਮਾਇਆ ਹੋਇਆ ਤੇਲ ਮਿੰਟਾਂ ਵਿੱਚ ਆਰਾਮ

ਕੰਨ,ਜਾੜ੍ਹ,ਜੋੜਾਂ ਦਾ ਦਰਦ,ਕਮਰ ,ਗਰਦਨ,ਗਠੀਆ ਘਰ ਵਿੱਚ ਅਜਮਾਇਆ ਹੋਇਆ ਤੇਲ ਮਿੰਟਾਂ ਵਿੱਚ ਆਰਾਮ

ਅੱਜ ਦੇ ਸਮੇਂ ਵਿੱਚ ਜੋੜਾਂ ਦਾ ਦਰਦ ਬਹੁਤ ਆਮ  ਸਮੱ ਸਿ ਆ   ਬਣ ਗਿਆ ਹੈ। ਬਹੁਤ ਘੱਟ ਉਮਰ ਦੇ ਵਿੱਚ ਲੋਕ ਜੋੜਾਂ ਦੇ ਦਰਦ ਦੀ   ਸ ਮੱ ਸਿਆ   ਤੋਂ ਪੀੜਤ ਹੋ ਜਾਂਦੇ ਹਨ। ਇਸ ਤੋਂ ਇਲਾਵਾ ਕੰਨ, ਕਮਰ ਦਰਦ, ਗਠੀਆ ਅਤੇ ਗਰਦਨ ਦੇ ਦਰਦ ਦੀ  ਸ ਮੱ ਸਿਆ   ਵੀ ਬਹੁਤ ਆਮ ਹੋ ਗਈ ਹੈ। ਇਨ੍ਹਾਂ ਦਰਦਾਂ ਦੇ ਕਾਰਨ ਵਿਅਕਤੀ ਕਾਫ਼ੀ   ਪਰੇ ਸ਼ਾਨ  ਰਹਿੰਦਾ ਹੈ। ਇਨ੍ਹਾਂ   ਪ੍ਰੇ ਸ਼ਾ ਨੀਆਂ  ਤੋਂ ਰਾਹਤ ਪਾਉਣ ਦੇ ਲਈ ਉਸਨੇ ਵੱਲੋਂ ਮਹਿੰਗੀਆਂ ਦਵਾਈਆਂ ਦਾ ਪ੍ਰਯੋਗ ਕੀਤਾ ਜਾਂਦਾ ਹੈ।

ਪਰ ਕੁੱਝ ਘਰੇਲੂ ਨੁਸਖ਼ਿਆਂ ਦੇ ਨਾਲ ਵੀ ਆਸਾਨੀ ਨਾਲ ਰਾਹਤ ਪਾਈ ਜਾ ਸਕਦੀ ਹੈ। ਘਰੇਲੂ ਨੁਕਸਿਆਂ ਭਾਵ ਸਾਡੇ ਆਮ ਰਸੋਈ ਵਿਚ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਦਾ ਇਕ ਵਿਧੀ ਦਾ ਪ੍ਰਯੋਗ ਕਰਕੇ ਬਹੁਤ ਸਾਰੀਆਂ   ਸ ਮੱ ਸਿ ਆ ਵਾਂ     ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਘਰ ਦੇ ਵਿਚ ਜੋੜਾਂ ਦੇ ਦਰਦ ਤੋਂ ਰਾਹਤ ਪਾਉਣ ਲਈ ਇਕ ਤੇਲ ਤਿਆਰ ਕੀਤਾ ਜਾਣਾ ਚਾਹੀਦਾ ਹੈ। ਇਸ ਤੇਲ ਨੂੰ ਬਣਾਉਣ ਦੀ ਵਿਧੀ ਬਹੁਤ ਆਸਾਨ ਹੈ ਸਭ ਤੋਂ ਪਹਿਲਾਂ ਇਸ ਲਈ ਧਤੂਰਾ ਦਾ ਬੂਟਾ ਚਾਹੀਦਾ ਹੈ।

ਇਹ ਬੂਟਾ ਆਮ ਖੇਤਾਂ ਦੇ ਵਿਚ ਉੱਗਿਆ ਹੁੰਦਾ ਹੈ ਅਤੇ ਇਸ ਦੇ ਨਾਲ ਜੁੜੇ ਦੇ ਦਰਦ ਤੋਂ ਬਹੁਤ ਰਾਹਤ ਮਿਲਦੀ ਹੈ। ਹੁਣ ਲਸਣ ਅਤੇ ਕਾਲੀਆਂ ਮਿਰਚਾਂ ਚਾਹੀਦੀਆਂ ਹਨ। ਇਸ ਤੋਂ ਇਲਾਵਾ ਦਾਲ ਚੀਨੀ, ਲੌਂਗ, ਧਤੂਰਾ, ਤਿਲਾਂ ਦਾ ਤੇਲ ਅਤੇ ਦੇਸੀ ਅੱਕ ਚਾਹੀਦਾ ਹੈ। ਸਭ ਤੋਂ ਪਹਿਲਾਂ ਇਕ ਬਰਤਨ ਦੇ ਵਿੱਚ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰ ਲਵੋ। ਉਸ ਤੋਂ ਬਾਅਦ ਇਸ ਵਿਚੋਂ ਲੌਂਗ ਅਤੇ ਦਾਲਚੀਨੀ ਪਾ ਕੇ ਗਰਮ ਕਰੋ। ਹੁਣ ਇਸ ਦੇ ਵਿੱਚ ਧਤੂਰਾ ਅਤੇ ਅੱਕ ਦੇ ਪੱਤੇ ਵੀ ਪਾ ਦਿਓ।

ਇਨ੍ਹਾਂ ਨੂੰ ਚੰਗੀ ਤਰ੍ਹਾਂ ਗਰਮ ਕਰੋ। ਜਦੋਂ ਇਹ ਰੰਗ ਬਦਲਦਾ ਸ਼ੁਰੂ ਕਰ ਦੇਵੇ ਉਦੋਂ ਅੱਗ ਨੂੰ ਘਟਾ ਦਿਓ। ਇਸ ਤੋਂ ਬਾਅਦ ਇਸ ਨੂੰ ਅੱਗ ਤੋਂ ਉਤਾਰ ਦਿਓ ‌ ਅਤੇ ਕੁਝ ਸਮੇਂ ਲਈ ਠੰਡਾ ਹੋਣ ਲਈ ਰੱਖ ਦੇਵੋ। ਹੁਣ ਤੇਲ ਨੂੰ ਇਕ ਛਾਣਨੀ ਨਾਲ ਪੁਣ ਲਵੋ।‌ਇਸ ਧਤੂਰੇ ਤੋਂ ਬਣਾਏ ਹੋਏ ਤੇਲ ਨੂੰ ਤੁਸੀਂ ਬੋਤਲ ਦੇ ਵਿਚ ਜਮਾਂ ਕਰਕੇ ਵੀ ਰੱਖ ਸਕਦੇ ਹੋ। ਇਸ ਤੇਲ ਦੀ ਵਰਤੋਂ ਦੇ ਨਾਲ ਤੁਸੀਂ ਸਰੀਰ ਦੇ ਕਿਸੇ ਵੀ ਦਰਦ ਤੋਂ ਆਸਾਨੀ ਨਾਲ ਰਾਹਤ ਪਾ ਸਕਦੇ ਹੋ।

ਇਸ ਤੇਲ ਦੀ ਵਰਤੋਂ ਤੁਸੀਂ ਸਰਦੀਆਂ ਦੇ ਦਿਨਾਂ ਵਿੱਚ ਜਾਂ ਬਦਲਦੇ ਮੌਸਮ ਦੇ ਦਿਨਾਂ ਵਿੱਚ ਜੋੜਾ ਦੇ ਦਰਦਾ ਲਈ ਵਰਤ ਸਕਦੇ ਹੋ। ਰੋਜ਼ਾਨਾ ਇਸ ਤੇਲ ਦੀ ਵਰਤੋਂ ਕਰਨ ਤੋਂ ਬਾਅਦ ਜੋੜਾਂ ਤੇ ਗਰਮ ਕੱਪੜਾ ਬੰਨ੍ਹ ਦੇ ਨਾਲ ਤੁਹਾਨੂੰ ਬਹੁਤ ਰਾਹਤ ਮਿਲੇਗੀ। ਕੁਝ ਦਿਨਾਂ ਦੇ ਵਿਚ ਹੀ ਤੁਸੀਂ ਇਸ ਦਾ ਅਸਰ ਮਹਿਸੂਸ ਕਰੋਗੇ। ਹੋਰ ਵਧੇਰੇ ਜਾਣਕਾਰੀ ਲਈ ਤੁਸੀਂ ਇਸ ਵੀਡੀਓ ਦੇ ਲਿੰਕ ਨੂੰ ਵੀ ਦੇਖ ਸਕਦੇ ਹੋ।