Home / ਘਰੇਲੂ ਨੁਸ਼ਖੇ / ਖਾਲਸਾ ਜੀ ਦੇ ਇਸ ਨੁਸਖੇ ਨਾਲ ਡਿਸਕ ਤੇ ਗੋਡਿਆਂ ਦਾ ਦਰਦ ਜੜ੍ਹ ਚੋ ਗਾਇਬ

ਖਾਲਸਾ ਜੀ ਦੇ ਇਸ ਨੁਸਖੇ ਨਾਲ ਡਿਸਕ ਤੇ ਗੋਡਿਆਂ ਦਾ ਦਰਦ ਜੜ੍ਹ ਚੋ ਗਾਇਬ

ਸਰਦੀਆਂ ਦੇ ਦਿਨਾਂ ਦੇ ਵਿਚ ਗੋਡਿਆਂ ਦਾ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ ਜਾਂ ਫਿਰ ਬਜ਼ੁਰਗਾਂ ਵਿਚ ਗੋਡਿਆਂ ਦਾ ਦਰਦ ਅਤੇ ਜੋੜਾਂ ਦਾ ਦਰਦ ਜ਼ਿਆਦਾਤਰ ਪਾਇਆ ਜਾਂਦਾ ਹੈ। ਇਨ੍ਹਾਂ ਦਰਦਾਂ ਦੇ ਕਈ ਤਰ੍ਹਾਂ ਦੇ ਕਾਰਨ ਹਨ। ਇਸ ਤੋਂ ਇਲਾਵਾ ਗੋਡਿਆਂ ਦੇ ਦਰਦ ਦੇ ਕਾਰਨ ਕਈ ਤਰ੍ਹਾਂ ਦੀਆਂ ਦਿੱਕਤਾਂ ਸਾਹਮਣੇ ਆਉਂਦੀਆਂ ਹਨ ਜਿਵੇਂ ਤੁਰਨ ਵਿੱਚ     ਤ ਕ ਲੀ ਫ਼   ਹੋਣੀ ਆਦਿ।

ਪਰ ਦਰਦਾਂ ਤੋਂ ਛੁਟਕਾਰਾ ਪਾਉਣ ਲਈ ਹਮੇਸ਼ਾ ਘਰੇਲੂ ਨੁਸਖਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ। ਗੋਡਿਆਂ ਦੇ ਜੋੜ ਤੋਂ ਛੁਟਕਾਰਾ ਪਾਉਣ ਲਈ ਅਤੇ ਘਰੇਲੂ ਨੁਸਖਾ ਬਣਾਉਣ ਲਈ ਦੇ ਰੂਪ ਵਿੱਚ ਕਲੀ ਅਤੇ ਹਲਦੀ ਚਾਹੀਦੀ ਹੈ। ਹੁਣ ਦੋ ਕਿੱਲੋ ਕਲੀ ਲੈਣੀ ਹੈ ਅਤੇ ਇਹ ਅੱਧਾ ਕਿਲੋ ਹਲਦੀ ਚਾਹੀਦੀ ਹੈ।

ਹੁਣ ਸਭ ਤੋਂ ਪਹਿਲਾਂ ਕਲੀ ਨੂੰ ਇੱਕ ਘੜੇ ਵਿੱਚ ਪਾ ਲਵੋ। ਹੁਣ ਇਸ ਵਿਚ ਹਲਦੀ ਦੀਆਂ ਗੰਢੀਆਂ ਪਾ ਲਵੋ। ਹੁਣ ਇਨ੍ਹਾਂ ਨੂੰ ਚੰਗੀ ਤਰ੍ਹਾਂ ਮਿਲਾ ਲਵੋ। ਹੁਣ ਇਸ ਵਿਚ ਘੱਟੋ-ਘੱਟ 2 ਲਿਟਰ ਪਾਣੀ ਪਾ ਲਵੋ। ਇਸ ਘੜੇ ਨੂੰ ਢੱਕਣ ਦੇ ਨਾਲ ਚੰਗੀ ਤਰ੍ਹਾਂ ਢੱਕ ਦੇਵੋ। ਇਸ ਘੜੇ ਨੂੰ ਤਕਰੀਬਨ ਦੋ ਮਹੀਨਿਆਂ ਦੇ ਲਈ ਰੱਖਣਾ ਹੈ।

ਦੋ ਮਹੀਨਿਆਂ ਬਾਅਦ ਜਦੋਂ ਤੁਸੀਂ ਇਸ ਘੜੇ ਨੂੰ ਖੋਲੋਗੇ ਤਾਂ ਹਲਦੀ ਦੀਆਂ ਗੰਢਾਂ ਨੂੰ ਪਾਣੀ ਨਾਲ ਚੰਗੀ ਤਰ੍ਹਾਂ ਧੋ ਲਵੋ। ਫਿਰ ਇਹਨਾਂ ਨੂੰ ਇੱਕ ਕਟੋਰੇ ਦੇ ਵਿਚ ਪਾ ਕੇ ਚੰਗੀ ਤਰ੍ਹਾਂ    ਕੁੱ ਟ   ਲਵੋ। ਇਨ੍ਹਾਂ ਤੋਂ ਇੱਕ ਪਾਊਡਰ ਤਿਆਰ ਕਰ ਲਵੋ। ਇਸ ਪਾਊਡਰ ਨੂੰ ਬਹੁਤ ਸਾਰੇ ਲੋਕ ਸ਼ਕਤੀ ਦਾ ਖ਼ਜ਼ਾਨਾ ਵੀ ਕਹਿੰਦੇ ਹਨ।

ਕਿਉਂਕਿ ਇਸ ਦੀ ਵਰਤੋਂ ਕਰਨ ਦੇ ਨਾਲ ਗੋਡਿਆਂ ਦੇ ਦਰਦ ਤੋਂ ਬਿਲਕੁਲ ਰਾਹਤ ਮਿਲਦੀ ਹੈ ਅਤੇ ਹੋਰ ਕਈ ਤਰ੍ਹਾਂ ਦੇ ਦਰਦ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਇਸ ਪਾਊਡਰ ਦੀ ਵਰਤੋਂ ਦਿਨ ਦੇ ਵਿੱਚ ਦੋ ਜਾਂ ਤਿੰਨ ਵਾਰ ਕਰਨੀ ਚਾਹੀਦੀ ਹੈ। ਇਸ ਦੀ ਵਰਤੋਂ ਕਰਨ ਦੇ ਲਈ ਪਾਊਡਰ ਵਿੱਚ ਸ਼ਹਿਦ ਮਿਲਾ ਲਵੋ।

ਅਜਿਹਾ ਕਰਨ ਦੇ ਨਾਲ ਸਰੀਰ ਵਿਚ ਬੀਮਾਰੀਆਂ ਨਾਲ    ਲ ੜ ਨ    ਦੀ ਤਾਕਤ ਵੀ ਆਉਦੀ ਹੈ। ਇਸ ਤੋਂ ਇਲਾਵਾ ਇਸ ਦੀ ਵਰਤੋਂ ਸਵੇਰੇ ਨਿਰਣੇ ਕਾਲਜੇ ਕਰਨ ਨਾਲ ਕਈ ਤਰ੍ਹਾਂ ਦੇ ਰੋਗਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਹੋਰ ਵਧੇਰੀ ਜਾਣਕਾਰੀ ਲਈ ਇਸ ਵੀਡੀਓ ਨੂੰ ਜ਼ਰੂਰ ਦੇਖੋ ਵੀਡੀਓ ਵਿਚ ਕੁਝ ਹੋਰ ਘਰੇਲੂ ਨੁਸਖਿਆਂ ਦੀ ਜਾਣਕਾਰੀ ਦਿੱਤੀ ਗਈ ਹੈ।