ਅੱਜ ਦੇ ਸਮੇ ਵਿਚ ਬਹੁਤ ਸਾਰੀਆਂ ਬਿ ਮਾ ਰੀ ਆਂ ਦੀ ਗਿਣਤੀ ਵੱਧ ਗਈ ਹੈ। ਇਸ ਕਾਰਨ ਬਹੁਤ ਸਾਰੇ ਲੋਕਾਂ ਨੂੰ ਕਈ ਸਾਰੀਆਂ ਸ ਰੀ ਰ ਕ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਦੇ ਚਲਦਿਆ ਬਹੁਤ ਸਾਰੇ ਲੋਕ ਇਸ ਤੋਂ ਰਾਹਤ ਲਈ ਕਈ ਤਰ੍ਹਾਂ ਦੀਆਂ ਦ ਵਾ ਈ ਆਂ ਦੀ ਵਰਤੋਂ ਕਰਦੇ ਹਨ ਪਰ ਇਸ ਦੀ ਇਲਾਜ ਘਰੇਲੂ ਨੁਸਖਿਆਂ ਨਾਲ ਕੀਤਾ ਜਾ ਸਕਦਾ ਹੈ
ਕਿਉਕਿ ਜਿਆਦਾਤਰ ਦ ਵਾ ਈ ਆਂ ਦੀ ਵਰਤੋਂ ਕਰਨ ਨਾਲ ਸਰੀਰ ਅੰ ਦ ਰੂ ਨੀ ਤੌਰ ਤੇ ਕ ਮ ਜ਼ੋ ਰ ਹੋਣਜਾ ਸ਼ੁਰੂ ਹੋ ਜਾਂਦਾ ਹੈ।ਇਸ ਨੁਸਖੇ ਨੂੰ ਬਣਾਉਣ ਲਈ ਅਰਜਨ ਦੇ ਦਰੱਖਤ ਦਾ ਸਕ, ਦਾਲ ਚੀਨੀ ਅਤੇ ਸ਼ਹੀਦ ਚਾਹੀਦਾ ਹੈ। ਸਭ ਤੋਂ ਪਹਿਲਾ ਦੋ ਗਿਲਾਸ ਪਾਣੀ ਇਕ ਬਰਤਨ ਵਿਚ ਪਾ ਲਵੋ। ਫਿਰ ਇਸ ਨੂੰ ਚੰਗੀ ਤਰ੍ਹਾਂ ਉ ਬਾ ਲ ਲਵੋ।
ਹੁਣ ਉਸ ਵੀ ਇਕ ਛੋਟਾ ਪੀਸ ਜਾ ਇਕ ਇੰਚ ਦਾ ਟੁ ਕ ੜਾ ਅਰਜਨ ਦੇ ਸਕ ਦਾ ਪਾ ਲਵੋ। ਇਸ ਦੋ ਬਾਅਦ ਦਾਲ ਚੀਨੀ ਨੂੰ ਕੁੱ ਟ ਕੇ ਉਸ ਦੇ ਪਾਊਡਰ ਇਕ ਚਮਚ ਉਸ ਦਾ ਪਾ ਲਵੋ। ਹੁਣ ਇਹਨਾਂ ਨੂੰ ਚੰਗੀ ਤਰ੍ਹਾਂ ਉ ਬਾ ਲ ਲਵੋ। ਇਸ ਨੂੰ ਉਦੋਂ ਤਕ ਉ ਬ ਲ ਲਵੋ ਜਦੋ ਤਕ ਇਹ ਅੱਧਾ ਨਾ ਰਹਿ ਜਾਵੇ।
ਹੁਣ ਇਸ ਨੂੰ ਹਲਕਾ ਜਿਹਾ ਠੰਡਾ ਕਰ ਲਵੋ। ਇਸ ਤੋਂ ਇਲਾਵਾ ਇਸ ਘਰੇਲੂ ਨੁਸ਼ਖੇ ਦੀ ਵਰਤੋਂ ਕਰਨ ਨਾਲ ਦਿਲ ਸ ਬੰ ਧਿ ਤ ਹਰ ਤਰ੍ਹਾਂ ਦੀ ਦਿਕਤ ਤੋਂ ਰਾਹਤ ਪੈ ਜਾ ਸਕਦੀ ਹੈ। ਇਸ ਤੋਂ ਇਲਾਵਾ ਹਾ ਰ ਟ ਅ ਟੈ ਕ ਜਾ ਹਾ ਰ ਟ ਬ ਲੌ ਕ ਵਰਗੀਆਂ ਦਿੱਕਤਾਂ ਤੋਂ ਵੀ ਆਸਾਨੀ ਨਾਲ ਬਚਿਆ ਜਾ ਸਕਦਾ ਹੈ।
ਇਸ ਤੋਂ ਵਰਤੋਂ ਨਾ ੜਾ ਨਾਲ ਸਬੰਧਿਤ ਹਰ ਤਰ੍ਹਾਂ ਦੀ ਦਿਕਤ ਤੋਂ ਰਾਹਤ ਲਈ ਵੀ ਕੀਤੀ ਜਾ ਸਕਦੀ ਹੈ।ਇਸ ਤੋਂ ਬਾਅਦ ਇਸ ਵਿਚ ਲੋ ੜ ਅਨੁਸਾਰ ਜਾ ਇਕ ਚਮਚ ਇਸ ਵਿਚ ਸ਼ਹਿਦ ਪਾ ਲਵੋ। ਹੁਣ ਇਸ ਦੀ ਵਰਤੋਂ ਕਰੋ। ਜੇਕਰ ਕਿਸੇ ਨੂੰ ਸਰੀਰ ਵਿਚ ਕ ਸ ਟ੍ਰੋ ਲ ਸ ਬੰ ਧਿ ਤ ਕੋਈ ਵੀ ਦਿਕਤ ਹੈ ਜਾ ਕ ਸ ਟ੍ਰੋ ਲ ਬਹੁਤ ਜਿਆਦਾ ਵੱਧ ਚੁੱਕਿਆ ਹੈ
ਤਾਂ ਇਸ ਨੁਸਖੇ ਦੀ ਲਗਾਤਾਰ ਵਰਤੋਂ ਕਰਨ ਨਾਲ ਉਹ ਬਿਲਕੁਲ ਕੰ ਟ ਰੋ ਲ ਵਿਚ ਹੋ ਜਾਵੇਗਾ। ਇਸ ਤੋਂ ਇਲਾਵਾ ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡਿਓ ਨੂੰ ਜ਼ਰੂਰ ਦੇਖੋ ਵੀਡੀਓ ਦੇ ਰਾਹੀਂ ਕੁਝ ਹੋਰ ਵਧੇਰੇ ਘਰੇਲੂ ਨੁਸਖਿਆਂ ਨੂੰ ਬਣਾਉਣ ਦੀਆਂ ਵਿਧੀਆਂ ਬਾਰੇ ਜਾਣਕਾਰੀ ਮਿਲੇਗੀ।
