ਸ਼ਹਿਨਾਜ਼ ਗਿੱਲ ਅਜਕਲ ਬਿਗ ਬੌਸ ਵਿਚ ਆਪਣੇ ਜਲਵੇ ਦਿਖਾ ਰਹੀ ਹੈ |ਬਿਗ ਬੌਸ ਵਿਚ ਚਰਚਾ ਵਿਚ ਰਹਿਣ ਲਾਇ ਉਹ ਬਹੁਤ ਕੁਸ਼ ਕਰ ਰਹੀ ਹੈ ਕਦੀ ਉਹ ਭੂਤ ਬਣਨ ਦੀ ਐਕਟਿੰਗ ਕਰਦੀ ਹੈ ਤੇ ਕਦੀ ਉਹ ਕੁਸ਼ ਕਰਦੀ ਹੈ |ਹਾਲ ਹੀ ਵਿਚ ਸ਼ਹਿਨਾਜ਼ ਨੇ ਇਕ ਗੱਲ ਨੂੰ ਲੈ ਕ ਵੱਡਾ ਖੁਲਾਸਾ ਕੀਤਾ ਹੈ |ਸ਼ਹਿਨਾਜ਼ ਨੇ ਦਸਿਆ ਕਿ ਉਸਦਾ ਬੁਆਏ ਫ੍ਰੇਂਡ ਹੁੰਦਾ ਸੀ ਪਰ ਹੁਣ ਓਨਾ ਦੋਨਾਂ ਦਾ ਬ੍ਰੇਕਅੱਪ ਹੋ ਚੁਕਾ ਹੈ |
ਜਾਣੀ ਕਿ ਉਸਦਾ ਸਾਬਕਾ ਬੋਆਏ ਫ੍ਰੇਂਡ ਬਾਰੇ ਸ਼ਹਿਨਾਜ਼ ਗਿੱਲ ਨੇ ਖੁਲਾਸੇ ਕੀਤੇ |ਸ਼ਹਿਨਾਜ਼ ਨੇ ਆਪਣੀ ਨਿਜੀ ਜਿੰਦਗੀ ਬਾਰੇ ਵੀ ਕੁਸ਼ ਗੱਲਾਂ ਸਾਂਝੀਆਂ ਕੀਤੀਆਂ |ਸ਼ਹਿਨਾਜ਼ ਨੇ ਆਪਣੇ ਸਾਬਕਾ ਬੋਏ ਫ੍ਰੈਂਡ ਬਾਰੇ ਰਿਲੇਸ਼ਨਸ਼ਿਪ ਵਿਚ ਆਉਣ ਤੋਂ ਲੈ ਕੇ ਬ੍ਰੈਕ ਅੱਪ ਤਕ ਦੀ ਕਹਾਣੀ ਦੱਸੀ | ਸ਼ਹਿਨਾਜ਼ ਨੇ ਦਸਿਆ ਕਿ ਉਸਦਾ ਬੋਏ ਫ੍ਰੈਂਡ ਜਾਣੀ ਕਿ ਜੋ ਹੁਣ ਸਾਬਕਾ ਹੋ ਚੁਕਾ ਹੈ ਉਹ ਇਕ ਬਿਜੇਨੱਸ ਮੈਨ ਸੀ ਜੋ ਕਿ ਉਸ ਨੂੰ ਚੰਡੀਗ੍ਹੜ ਹੀ ਮਿਲਿਆ ਸੀ ਤੇ ਉਹ ਚੰਡੀਗੜ੍ਹ ਦਾ ਹੀ ਰਹਿਣ ਵਾਲਾ ਸੀ |
ਉਸਨੇ ਦਸਿਆ ਕਿ ਉਹ ਪਹਿਲਾ ਬਹੁਤ ਹੋ ਵਧੀਆ ਦੋਸਤ ਸਨ |ਪਰ ਉਹ ਸ਼ਹਿਨਾਜ਼ ਦਾ ਬਹੁਤ ਖੇਲ ਰੱਖਦਾ ਸੀ ਜਿਸਦੇ ਕਰਕੇ ਸ਼ਹਿਨਾਜ਼ ਨੂੰ ਉਸਦੇ ਨਾਲ ਪਿਆਰ ਹੋ ਗਿਆ |ਉਸਦਾ ਕਹਿਣਾ ਇਹ ਵੀ ਸੀ ਕਿ ਉਹ ਉਸਦੇ ਨਾਲ ਹੀ ਓਸੇ ਦੇ ਘਰ ਵਿਚ ਲਿਵ ਇਨ ਏ ਰਿਲੇਸ਼ਨਸ਼ਿਪ ਵਿਚ ਰਹਿੰਦੀ ਰਹੀ ਹੈ |ਉਸਦਾ ਬੋਏ ਫ੍ਰੈਂਡ ਉਸਦੇ ਨਾਲ ਸ਼ੂਟ ਤੇ ਵੀ ਜਾਂਦਾ ਸੀ |ਸ਼ਹਿਨਾਜ਼ ਦਾ ਕਹਿਣਾ ਹੈ ਕਿ ਉਸ ਦਾ ਬ੍ਰੇਕਅੱਪ ਦਾ ਇਕੋ ਹੀ ਕਰਨ ਸੀ ਕਿ ਉਹ ਨਸ਼ੇ ਕਰਦਾ ਸੀ ਜਿਸ ਤੋਂ ਤੰਗ ਆ ਕੇ ਸ਼ਹਿਨਾਜ਼ ਨੇ ਬ੍ਰੇਕਅੱਪ ਕਰ ਲਿਆ ਸੀ |
ਪਰ ਜਿਸਦੇ ਨਾਲ ਪਿਆਰ ਸੀ ਉਹ ਉਸਨੂੰ ਛੱਡ ਕ ਚਲਾ ਗਿਆ ਜਿਸ ਕਰਕੇ ਉਸਦੀ ਹਾਲਤ ਕਾਫੀ ਖ਼ਰਾਬ ਹੋ ਗਈ ਸੀ |ਸ਼ਹਿਨਾਜ਼ ਗਿੱਲ ਦੀ ਇਹ ਕਹਾਣੀ ਨੂੰ ਹਾਲੇ ਬਿੱਗ ਬੌਸ ‘ਚ ਪ੍ਰਸਾਰਿਤ ਨਹੀਂ ਕੀਤਾ ਗਿਆ ਪਰ ਆਨਲਾਈਨ ਸਟਰੀਮਿੰਗ ਪਲੇਟਫਾਰਮ ਵੂਟ ‘ਤੇ ਬਿੱਗ ਬੌਸ ਅਨਕੱਟ ‘ਤੇ ਇਸ ਕਲਿੱਪ ਨੂੰ ਵੇਖਿਆ ਜਾ ਸਕਦਾ ਹੈ ।ਇਹ ਤਾ ਨਹੀਂ ਪਤਾ ਸ਼ਹਿਨਾਜ਼ ਇਹ ਸੱਚ ਦਸ ਰਹੀ ਹੈ ਜਾ ਇਸ ਵਾਰ ਵੀ ਆਪਣੀ ਪਬ੍ਲਿਸਿਟੀ ਲਾਇ ਇਹ ਸਬ ਕੁਸ਼ ਕਰ ਰਹੀ ਹੈ |
ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |
