Home / ਤਾਜਾ ਜਾਣਕਾਰੀ / ਗੁਰਦਵਾਰਾ ਸਾਹਿਬ ਦੇ ਬਾਹਰ ਮੁੰਡੇ ਕਰ ਗਏ ਵੱਡਾ ਕਾਂਡ ਜਾਨਾਂ ਬਚਾ ਕੇ ਅੰਦਰ ਭੱਜੇ ਲੋਕ
<

ਗੁਰਦਵਾਰਾ ਸਾਹਿਬ ਦੇ ਬਾਹਰ ਮੁੰਡੇ ਕਰ ਗਏ ਵੱਡਾ ਕਾਂਡ ਜਾਨਾਂ ਬਚਾ ਕੇ ਅੰਦਰ ਭੱਜੇ ਲੋਕ

ਮੁੰਡੇ ਕਰ ਗਏ ਵੱਡਾ ਕਾਂਡ

ਅੰਮ੍ਰਿਤਸਰ ਦੇ ਗੁਰਦੁਆਰਾ ਸਾਹਿਬ ਸ਼ਹੀਦਾਂ ਦੇ ਬਾਹਰਲੇ ਪਾਸੇ ਕੁਝ ਨੌਜਵਾਨ ਗੰ-ਨ ਨਾਲ ਪ-ਟਾ-ਕੇ ਪਾ ਕੇ ਚਲੇ ਗਏ। ਉਨ੍ਹਾਂ ਨੇ 6 ਪ-ਟਾ-ਕੇ ਪਾਏ। ਭਾਵੇਂ ਸੀਸੀਟੀਵੀ ਕੈਮਰੇ ਵਿੱਚ ਉਨ੍ਹਾਂ ਦੀ ਤਸਵੀਰ ਆ ਗਈ ਹੈ। ਪਰ ਪਹਿਚਾਣ ਨਹੀਂ ਹੋ ਸਕੀ। ਕਿਉਂਕਿ ਉਨ੍ਹਾਂ ਦੇ ਮੂੰਹ ਬੰਨੇ ਹੋਏ ਸਨ। ਇੱਕ ਬਜ਼ੁਰਗ ਦੁਕਾਨਦਾਰ ਪੂਰਨ ਸਿੰਘ ਦੁਆਰਾ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ। ਪੁਲਿਸ ਦੁਆਰਾ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੰਜਾਬ ਦਾ ਮਾਹੌਲ ਦਿਨ ਪ੍ਰਤੀ ਦਿਨ ਖ-ਰਾ-ਬ ਹੁੰਦਾ ਜਾ ਰਿਹਾ ਹੈ। ਹ-ਥਿ-ਆ-ਰਾਂ ਦੀ ਵਰਤੋਂ ਹੁਣ ਪੰਜਾਬ ਵਿੱਚ ਆਮ ਜਿਹੀ ਗੱਲ ਹੋ ਗਈ ਹੈ।

ਜ਼ਰਾ ਜਿੰਨੀ ਗੱਲ ਕਾਰਨ ਹ-ਥਿ-ਆ-ਰ ਚੱਲ ਜਾਂਦੇ ਹਨ। ਕਈ ਵਾਰ ਜਾਨਾਂ ਤੱਕ ਚੱਲੀਆਂ ਜਾਂਦੀਆਂ ਹਨ। ਭਾਵੇਂ ਸਰਕਾਰ ਅਤੇ ਪੁਲਿਸ ਦੁਆਰਾ ਦਾਅਵੇ ਕੀਤੇ ਜਾ ਰਹੇ ਹਨ ਕਿ ਸਭ ਕੁਝ ਠੀਕ ਠਾਕ ਚੱਲ ਰਿਹਾ ਹੈ। ਪਰ ਸਭ ਕੁਝ ਠੀਕ ਠਾਕ ਨਹੀਂ ਹੈ। ਸ-ਰੇ-ਆ-ਮ ਬਾਜ਼ਾਰ ਵਿਚ ਇਸ ਤਰ੍ਹਾਂ ਦੀ ਕਾਰਵਾਈ ਕਰਕੇ ਨਿਕਲ ਜਾਣਾ। ਕਿਤੇ ਨਾ ਕਿਤੇ ਪੁਲਿਸ ਦੀ ਢਿੱ-ਲੀ ਕਾ-ਰ-ਗੁ-ਜ਼ਾ-ਰੀ ਨੂੰ ਹੀ ਬਿਆਨ ਕਰਦਾ ਹੈ। ਜੇਕਰ ਸ਼-ਰੇ-ਆ-ਮ ਬਾਜ਼ਾਰ ਵਿੱਚ ਕਾਰਾਂ ਕਰਕੇ ਨੌਜਵਾਨ ਨਿਕਲ ਜਾਂਦੇ ਹਨ ਤਾਂ ਇਸ ਲਈ ਜ਼ਿੰ-ਮੇ-ਵਾ-ਰ ਕੌਣ ਹੈ। ਕੀ ਉਨ੍ਹਾਂ ਨੂੰ ਆਮ ਜਨਤਾ ਨੇ ਰੋਕਣਾ ਹੈ। ਜਨਤਾ ਦੀ ਜਾ-ਨ ਮਾ-ਲ ਦੀ ਰਾ-ਖੀ ਕਰਨਾ ਸਰਕਾਰ ਦੀ ਜ਼ਿੰ-ਮੇ-ਵਾ-ਰੀ ਬਣਦੀ ਹੈ।

ਜਿਸ ਤਰ੍ਹਾਂ ਸ਼-ਰੇ-ਆ-ਮ ਬਾਜ਼ਾਰ ਵਿੱਚ ਇਸ ਤਰ੍ਹਾਂ ਦੀਆਂ ਘ ਟ ਨਾ ਵਾਂ ਵਾਪਰ ਰਹੀਆਂ ਹਨ। ਇਸ ਤੋਂ ਤਾਂ ਲੱਗਦਾ ਹੈ ਕਿ ਦੋ-ਸ਼ੀ-ਆਂ ਨੂੰ ਸਰਕਾਰ ਦੀ ਜਾਂ ਪੁਲਿਸ ਦੀ ਕੋਈ ਪ੍ਰ-ਵਾ-ਹ ਹੀ ਨਹੀਂ ਹੈ। ਅੰਮ੍ਰਿਤਸਰ ਦੇ ਗੁਰਦੁਆਰਾ ਸ਼ਹੀਦਾਂ ਦੇ ਨੇੜੇ ਦੁਕਾਨ ਕਰ ਰਹੇ ਇੱਕ ਬਜ਼ੁਰਗ ਦੁਕਾਨਦਾਰ ਨੇ ਦੱਸਿਆ ਹੈ ਕਿ ਕੁਝ ਨੌਜਵਾਨ ਬਾਜ਼ਾਰ ਵਿੱਚ ਆ ਕੇ ਪ-ਟਾ-ਕੇ ਪਾ ਕੇ ਲੰਘ ਗਏ। ਉਨ੍ਹਾਂ ਨੇ 6 ਪ-ਟਾ-ਕੇ ਪਾਏ। ਉਨ੍ਹਾਂ ਦੀ ਦੁਕਾਨ ਵਿਚ ਕੈਮਰੇ ਲੱਗੇ ਹੋਏ ਹਨ। ਪਰ ਇਨ੍ਹਾਂ ਨੌਜਵਾਨਾਂ ਦੇ ਮੂੰਹ ਬੰਨ੍ਹੇ ਹੋਣ ਕਾਰਨ ਉਨ੍ਹਾਂ ਦੀ ਪਹਿਚਾਣ ਨਹੀਂ ਹੋ ਸਕੀ। ਉਨ੍ਹਾਂ ਨੇ ਇਸ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ ਹੈ। ਪੁਲਿਸ ਦੁਆਰਾ ਕੀ ਕਾਰਵਾਈ ਕੀਤੀ ਜਾਂਦੀ ਹੈ। ਇਹ ਤਾਂ ਸਮਾਂ ਹੀ ਦੱਸੇਗਾ। ਪੁਲਿਸ ਘਟਨਾ ਸਥਾਨ ਤੇ ਪਹੁੰਚੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ