Home / ਤਾਜਾ ਜਾਣਕਾਰੀ / ਗੁਰਦੁਆਰਾ ਸਾਹਿਬ ਨੂੰ ਜਾ ਰਹੀ ਸੰਗਤ ਨਾਲ ਹੁਣੇ ਹੁਣੇ ਵਾਪਰਿਆ ਭਾਣਾ ਹੋਇਆ ਮੌਤ ਦਾ ਤਾਂਡਵ ਅਤੇ

ਗੁਰਦੁਆਰਾ ਸਾਹਿਬ ਨੂੰ ਜਾ ਰਹੀ ਸੰਗਤ ਨਾਲ ਹੁਣੇ ਹੁਣੇ ਵਾਪਰਿਆ ਭਾਣਾ ਹੋਇਆ ਮੌਤ ਦਾ ਤਾਂਡਵ ਅਤੇ

ਹੁਣੇ ਹੁਣੇ ਵਾਪਰਿਆ ਭਾਣਾ

ਹੁਣੇ ਹੁਣੇ ਬਹੁਤ ਹੀ ਦੁਖਦਾਈ ਖਬਰ ਆਰ ਹੀ ਹੈ ਕੇ ਗੁਰਦਵਾਰਾ ਸਾਹਿਬ ਮੱਥਾ ਟੇਕਣ ਜਾ ਰਹੀ ਸੰਗਤ ਨਾਲ ਭਾਣਾ ਵਾਪਰ ਗਿਆ ਹੈ ਜਿਸ ਨਾਲ ਸਾਰੇ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ ਹੈ ਦੇਖੋ ਪੂਰੀ ਖਬਰ ਵਿਸਥਾਰ ਨਾਲ

ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਬਰਕੰਦੀ ਤੋਂ ਟਰੈਕਟਰ-ਟਰਾਲੀ ‘ਚ ਸਵਾਰ ਹੋ ਕੇ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ (ਅੰਮ੍ਰਿਤਸਰ) ਨੂੰ ਜਾ ਰਹੀ ਸੰਗਤ ਨਾਲ ਇਹ ਭਾਣਾ ਵਾਪਰ ਗਿਆ , ਜਦੋਂ ਟਰੈਕਟਰ-ਟਰਾਲੀ ਵਿਚ ਲਗ ਗਈ । ਇਸ ‘ਚ 15 ਸਾਲ ਦੇ ਲੜਕੇ ਲਵਪ੍ਰੀਤ ਸਿੰਘ ਦੀ ਮੌਤ ਹੋ ਗਏ,

ਜਦਕਿ 25 ਲੋਕ ਨਾਲ ਜ਼ਖ਼ਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਹਰ ਸਾਲ ਮੱਥਾ ਟੇਕਣ ਲਈ ਬੀੜ ਬਾਬਾ ਬੁੱਢਾ ਸਾਹਿਬ ਵਿਖੇ ਸੰਗਤ ਜਾਂਦੀ ਹੈ ਅਤੇ ਟਰੈਕਟਰ-ਟਰਾਲੀ ‘ਚ 30 ਦੇ ਕਰੀਬ ਲੋਕ ਸਵਾਰ ਸਨ। ਜ਼ਖ਼ਮੀ ਹੋਏ ਕੁਝ ਲੋਕ ਸ੍ਰੀ ਮੁਕਤਸਰ ਸਾਹਿਬ ਵਿਖੇ ਜੇਰੇ ਹਨ ਅਤੇ ਜ਼ਖ਼ਮੀਆਂ ਨੂੰ ਫ਼ਰੀਦਕੋਟ ਰੈਫ਼ਰ ਕੀਤਾ ਗਿਆ ਹੈ।