Home / ਘਰੇਲੂ ਨੁਸ਼ਖੇ / ਗੁਰਸਿੱਖ ਬੀਬੀ ਨੇ ਦੱਸੇ ਏਦਾਂ ਦੇ ਨੁਸਖੇ ਕੇ ਸੱਭ ਦੀਆਂ ਅੱਖਾਂ ਅੱ ਡੀ ਆਂ ਰਹਿ ਗਈਆਂ

ਗੁਰਸਿੱਖ ਬੀਬੀ ਨੇ ਦੱਸੇ ਏਦਾਂ ਦੇ ਨੁਸਖੇ ਕੇ ਸੱਭ ਦੀਆਂ ਅੱਖਾਂ ਅੱ ਡੀ ਆਂ ਰਹਿ ਗਈਆਂ

ਨਿੰਬੂ ਬਹੁਤ ਜ਼ਿਆਦਾ ਗੁ ਣਾਂ ਨਾਲ ਭਰਪੂਰ ਫਲ ਮਨਿਆ ਜਾਂਦਾ ਹੈ। ਬਹੁਤ ਸਾਰੇ ਲੋਕ ਇਸ ਦੇ ਗੁ ਣਾਂ ਤੋਂ ਅਣਜਾਣ ਰਹਿੰਦੇ ਹਨ ਇਸ ਕਰਕੇ ਇਸ ਦੀ ਸਾਰੇ ਪੱਖਾਂ ਤੋਂ ਵਰਤੋਂ ਨਹੀਂ ਕਰ ਪਾਉਂਦੇ। ਜਿਵੇਂ ਬਹੁਤੇ ਲੋਕ ਨਿੰਬੂ ਨਿ ਚੋ ੜ ਕੇ ਇਸ ਦਾ ਰਸ ਤਾਂ ਪੀ ਲੈਂਦੇ ਹਨ ਜਾਂ ਵਰਤ ਲੈਂਦੇ ਹਨ। ਪਰ ਉਹ ਲੋਕ ਨਿੰਬੂ ਨਿ ਚੋ ੜੋ ਤੋਂ ਬਾਅਦ ਉਸ ਦਾ  ਛਿ ਲ ਕਾ   ਸੁੱ ਟ ਦਿੰਦੇ ਹਨ।

ਕਿਉਂਕਿ ਉਹ ਉਨ੍ਹਾਂ ਦੇ ਗੁ ਣਾਂ ਤੋਂ ਅਣਜਾਣ ਹੁੰਦੇ ਹਨ ਪਰ ਜਿੰਨਾਂ ਜਿਆਦਾ ਨਿੰਬੂ ਫਾਇਦੇਮੰਦ ਹੁੰਦਾ ਹੈ ਓਨਾ ਹੀ ਉਸ ਦਾ ਛਿਲਕਾ ਫਾਇਦੇਮੰਦ ਹੈ। ਨਿੰਬੂ ਦੀ ਵਰਤੋਂ ਬਹੁਤ ਸਾਰੀਆਂ ਦ ਵਾ ਈ ਆਂ ਬਣਾਉਣ ਵਿੱਚ ਵੀ ਕੀਤੀ ਜਾਂਦੀ ਹੈ। ਇਸ ਲਈ ਨਿੰਬੂ ਦੀ ਵਰਤੋਂ ਕਰਕੇ ਕਈ ਸਾਰੀਆਂ ਵੱਡੀਆਂ ਬੀ ਮਾ ਰੀ ਆਂ ਤੋਂ ਰਾਹਤ ਪਾਈ ਜਾ ਸਕਦੀ ਹੈ।

ਨਿੰਬੂ ਦੀ ਵਰਤੋਂ ਜੇਕਰ ਘਰੇਲੂ ਨੁਸਖਿਆਂ ਦੀ ਵਿਚਾਰ ਕੀਤੀ ਜਾਵੇ ਤਾਂ ਬਹੁਤ ਸਾਰੀਆਂ ਘਰੇਲੂ ਦਿੱਕਤਾਂ ਤੋਂ ਆਸਾਨੀ ਨਾਲ ਰਾਹਤ ਪਾਈ ਜਾ ਸਕਦੀ ਹੈ। ਜਿਵੇਂ ਗਰਮੀ ਦੇ ਮੌਸਮ ਵਿਚ ਜੇਕਰ ਰੋਜ਼ਾਨਾ ਨਿੰਬੂ ਦੀ ਵਰਤੋਂ ਕੀਤੀ ਜਾਵੇ ਤਾਂ ਬਹੁਤ ਜ਼ਿਆਦਾ ਫ਼ਾਇਦਾ ਹੁੰਦਾ ਹੈ। ਇਸ ਤੋਂ ਇਲਾਵਾ ਜੇਕਰ ਖਾਲੀ ਪੇਟ ਰੋਜ਼ਾਨਾ ਨਿੰਬੂ ਦੀ ਵਰਤੋਂ ਕੀਤੀ ਜਾਵੇ ਤਾਂ ਮੋਟਾਪੇ ਆਦਿ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।

ਇਸ ਤੋਂ ਇਲਾਵਾ ਨਿੰਬੂ ਨੂੰ ਮੂੰਹ ਤੋ ੜ ਕੇ ਉਸ ਦਾ ਰਸ ਕੱਢਿਆ ਜਾਂਦਾ ਹੈ ਤਾਂ ਉਸ ਦੇ ਛਿਲਕਿਆਂ ਨੂੰ ਇਕ ਬਰਤਨ ਵਿਚ ਸਾਂਭ ਕੇ ਰੱਖਣਾ ਚਾਹੀਦਾ ਹੈ। ਜਦੋਂ ਉਹ ਇਕੱਠੇ ਹੋ ਜਾਣ ਤਾਂ ਉਨ੍ਹਾਂ ਦਾ ਅਚਾਰ ਬਣਾ ਲੈਣਾ ਚਾਹੀਦਾ ਹੈ।ਰੋਜ਼ਾਨਾ ਨਿੰਬੂ ਦੇ ਆਚਾਰ ਨਾਲ ਰੋਟੀ ਖਾ ਣ ਨਾਲ ਵੀ ਬਹੁਤ ਜ਼ਿਆਦਾ ਫ਼ਾਇਦਾ ਹੁੰਦਾ ਹੈ।

ਨਿੰਬੂ ਦਾ ਅਚਾਰ ਖਾ ਣ ਨਾਲ ਬ ਦ ਹ ਜ਼ ਮੀ ਅਤੇ ਪੇਟ ਸਬੰਧੀ ਕਈ ਤਰ੍ਹਾਂ ਦੀਆਂ ਦਿੱਕਤਾਂ ਤੋਂ ਆਸਾਨੀ ਨਾਲ ਰਾਹਤ ਮਿਲਦੀ ਹੈ। ਜੇਕਰ ਛੋਟੇ ਬੱਚੇ ਨੂੰ ਨਿੰਬੂ ਦਾ ਰਸ ਇਕ ਛੋਟਾ ਲੱਗਦਾ ਹੈ ਤਾਂ ਉਨ੍ਹਾਂ ਨੂੰ ਸ਼ਹਿਦ ਜਾਂ ਗੁੜ ਮਿਲਾ ਕੇ ਦੇਣਾ ਚਾਹੀਦਾ ਹੈ।

ਕਿਉਂਕਿ ਅਜਿਹਾ ਕਰਨ ਨਾਲ ਬੱਚਿਆਂ ਦਾ ਹਾਜ਼ਮਾ ਸਹੀ ਰਹਿੰਦਾ ਹੈ ਅਤੇ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਬਿ ਮਾ ਰੀ ਆਂ ਲੱਗਦੀਆਂ। ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡੀਓ ਨੂੰ ਜ਼ਰੂਰ ਦੇਖੋ। ਵਿਡਿਉ ਰਾਹੀ ਕੁਝ ਹੋਰ ਘਰੇਲੂ ਨੁਸਖਿਆਂ ਨੂੰ ਬਣਾਉਣ ਦੀਆਂ ਵਿਧੀਆਂ ਬਾਰੇ ਜਾਣਕਾਰੀ ਮਿਲੇਗੀ।