Home / ਘਰੇਲੂ ਨੁਸ਼ਖੇ / ਗੁਰੂਦੁਆਰੇ ਜਾ ਕੇ ਇਹ ਕੰਮ ਜਰੂਰ ਕਰੋ ਫੇਰ ਦੇਖੋ ਰਹਿਮਤਾਂ ਦਾ ਮੀਂਹ ਵਰਸਦਾ

ਗੁਰੂਦੁਆਰੇ ਜਾ ਕੇ ਇਹ ਕੰਮ ਜਰੂਰ ਕਰੋ ਫੇਰ ਦੇਖੋ ਰਹਿਮਤਾਂ ਦਾ ਮੀਂਹ ਵਰਸਦਾ

ਸਮੇਂ ਦੀ ਗੱਲ ਹੈ ਕਿ ਇੱਕ ਸ਼ਹਿਰ ਵਿੱਚ ਇੱਕ ਮੁਸਲਮਾਨ ਫਕੀਰ ਰਹਿੰਦਾ ਸੀ। ਉਸ ਫਕੀਰ ਕੋਲ ਸ਼ਹਿਰ ਦਾ ਵਾਸੀ ਜੇਕਰ ਕੋਈ ਵੀ ਮੰਗ ਲੈ ਕੇ ਜਾਂਦਾ ਤਾਂ ਉਹ ਫਕੀਰ ਇੱਕ ਪੁੜੀ ਦੇ ਕੇ ਉਸ ਦੀ ਹਰ ਇਕ ਦਿੱਕਤ ਦੂ ਰ ਕਰ ਦਿੰਦਾ ਸੀ। ਫਿਰ ਭਾਵੇਂ ਮੰਗ ਜਾਨ ਹੁੰਦੀ ਕਦ ਕੋਈ ਵੀ ਕਿਉਂ ਨਾ ਹੋਵੇ ਭਾਵੇਂ ਉਸਦੀ ਜ਼ਮੀਨ ਜਾਇਦਾਦ, ਘਰ ਦੀ ਤੰ ਗੀ ਪ੍ਰੇ ਸ਼ਾ ਨੀ, ਗਰੀਬੀ ਜਾਂ ਬਿ ਮਾ ਰੀ ਨਾਲ ਸਬੰਧਿਤ ਕਿਉਂ ਨਾ ਹੋਵੇ ਉਹ ਫਕੀਰ ਜ਼ਰੂਰ ਦੂ ਰ  ਕਰ ਦਿੰਦਾ ਸੀ।

ਇਕ ਗੱਲ ਉਤੇ ਬਹੁਤ ਖਾਸ ਸੀ ਕਿ ਉਸ ਫਕੀਰ ਦੇ ਦਰ ਤੇ ਕੋਈ ਸਿੱਖ ਨਹੀਂ ਜਾ ਸਕਦਾ ਸੀ। ਭਾਵ ਉਥੇ ਸਿੱਖਾਂ ਦੀ ਜਾਣ ਦੀ ਮਨਾਹੀ ਸੀ। ਪਰ ਉਸ ਸ਼ਹਿਰ ਦਾ ਇਕ ਇਕ ਬਹੁਤ ਹੀ ਗਰੀਬ ਸੀ ਅਤੇ ਉਸ ਨੂੰ ਕਈ ਪ੍ਰਕਾਰ ਦੀਆਂ ਦਿੱਕਤਾਂ ਵੀ ਸਨ ਅਤੇ ਉਹ ਸਰੀਰਕ ਤੌਰ ਤੇ ਬਿ ਮਾ ਰ ਦੀ ਸੀ।

ਇੱਕ ਵਾਰੀ ਓਸ ਫਕੀਰ ਨੇ ਸੋਚਿਆ ਕਿ ਉਸ ਫਕੀਰ ਦੇ ਦਰ ਉੱਤੇ ਹਰ ਕੋਈ ਆਪਣੀ ਦਿੱਕਤ ਅਤੇ ਮੰਗ ਲੈ ਕੇ ਜਾਂਦਾ ਹੈ ਉਹ ਫ਼ਕੀਰ ਹੋਣ ਦੀਆਂ ਸਾਰੀਆਂ ਦਿੱਕਤਾਂ ਦੂ ਰ ਕਰ ਦਿੰਦਾ ਹੈ। ਕਿਸੇ ਤਰ੍ਹਾਂ ਉਹ ਸਿੱਖ ਵੀ ਇਕ ਵਾਰੀ ਉਸ ਫਕੀਰ ਦੇ ਦਰ ਤੇ ਚਲਾ ਗਿਆ। ਪਰ ਓਸ ਦਰਦ ਦੇ ਸੇਵਾਦਾਰ ਨੇ ਉਸ ਨੂੰ ਅੰ ਦ ਰ ਨਹੀਂ ਜਾਣ ਦਿੱਤਾ ਵਾਪਸ ਮੋ ੜ ਦਿੱਤਾ।

ਪਰ ਥੋੜ੍ਹੇ ਦਿਨਾਂ ਬਾਅਦ ਉਹ ਸਿੱਖ ਦੁਆਰਾ ਗਿਆ। ਦੂਜੀ ਵਾਰੀ ਉਸਨੂੰ ਫਿਰ ਮੋੜ ਦਿੱਤਾ ਗਿਆ। ਤੀਜੀ ਵਾਰੀ ਜਦੋਂ ਉਹ ਗਿਆ ਤਾਂ ਉਹ ਸੇਵਾਦਾਰ ਨੂੰ ਧੱਕਾ ਮਾਰ ਕੇ ਅੰਦਰ ਚਲਾ ਗਿਆ। ਜਦੋਂ ਉਹ ਅੰਦਰ ਗਿਆ ਤਾਂ ਉਸ ਨੂੰ ਫਕੀਰ ਨੇ ਕਿਹਾ ਕਿ ਤੈਨੂੰ ਕਿਸੇ ਨੇ ਬਾਹਰ ਹੀ ਰੋਕਿਆ ਨਹੀਂ। ਤਾਂ ਉਸਨੇ ਜੁਆਬ ਦਿੱਤਾ ਕਿ ਮੈਨੂੰ ਰੋਕਿਆ ਸੀ ਪਰ ਮੈਂ ਧੱ ਕੇ ਮਾ ਰ ਕੇ ਅੰਦਰ ਆ ਗਿਆ।

ਫਕੀਰ ਨੇ ਉਸ ਨੂੰ ਪੁੱਛਿਆ ਕਿ ਤੈਨੂੰ ਪਤਾ ਕਿਸ ਥਾਂ ਤੇ ਸਿੱਖਾਂ ਨੂੰ ਆਉਣ ਦੀ ਮਨਾਹੀ ਕਿਉਂ ਹੈ। ਤੂੰ ਸਿੱਖ ਨੇ ਜਵਾਬ ਦਿੱਤਾ ਕਿ ਨਹੀਂ ਮੈਨੂੰ ਨਹੀਂ ਪਤਾ। ਉਸ ਫਕੀਰ ਨੇ ਦੱਸਿਆ ਕਿ ਮੈਂ ਤਾਂ ਤੇਰੇ ਬਾਪੂ ਕੋਲੋਂ ਇਹ ਸਾਰੀ ਸਿੱਖਿਆ ਲਈ ਹੈ ਭਾਵ ਮੈਂ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਨਿੱਤ-ਨੇਮ ਕਰਦਾ ਹਾਂ।

ਗੁਰਬਾਣੀ ਦਾ ਜਾਪ ਕਰਦਾ ਹੈ ਅਤੇ ਉਸ ਨਾਲ ਹੀ ਇਨ੍ਹਾਂ ਲੋਕਾਂ ਦੀਆਂ ਦਿੱਕਤਾਂ ਦੂ ਰ ਕਰਦਾ ਹਾਂ। ਉਸ ਸਿੱਖ ਨੇ ਵੀ ਇਹ ਗੱਲ ਲ ੜ ਬੰਨ੍ਹ  ਲਈ ਤੇ ਉਸ ਨੇ ਵੀ ਗੁਰਬਾਣੀ ਦਾ ਜਾਪ ਕਰਨਾ ਸ਼ੁਰੂ ਕਰ ਦਿੱਤਾ ਉਸ ਦੀਆਂ ਸਾਰੀਆਂ ਦਿੱਕਤਾਂ ਦੂ ਰ ਹੋ ਗਈਆਂ।