Home / ਘਰੇਲੂ ਨੁਸ਼ਖੇ / ਗੈਸ ,ਤੇਜਾਬ,ਖੱਟੇ ਡਕਾਰ ਦਾ ਪੱਕਾ ਘਰੇਲੂ ਨੁਸਖਾ

ਗੈਸ ,ਤੇਜਾਬ,ਖੱਟੇ ਡਕਾਰ ਦਾ ਪੱਕਾ ਘਰੇਲੂ ਨੁਸਖਾ

ਕਈ ਵਾਰ ਤਲਿਆ ਹੋਇਆ   ਖਾ ਣਾ   ਕਾਰਨ ਜਾਂ ਕੁਝ    ਗ ਲ ਤ   ਖਾ ਣ   ਨਾਲ ਪੇਟ ਵਿੱਚ   ਤੇ ਜ਼ਾ ਬ   ਜਾਂ  ਗੈ ਸ   ਬਣਦੀ ਹੈ ਜਿਸ ਕਾਰਨ ਕਈ ਤਰਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਇਨ੍ਹਾਂ ਦਿੱਕਤਾਂ ਤੋਂ ਰਾਹਤ ਪਾਉਣ ਲਈ ਘਰੇਲੂ ਨੁਸਖ਼ਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ।

ਕਿਉਂਕਿ ਘਰੇਲੂ ਨੁਸਖਿਆਂ ਦੀ ਲਗਾਤਾਰ ਵਰਤੋਂ ਕਰਨ ਨਾਲ ਕੋਈ    ਸਾ ਈ ਡ   ਇ ਫ਼ੈ ਕ ਟ   ਨਹੀ ਹੁੰਦਾ।ਇਸੇ ਤਰ੍ਹਾਂ ਪੇਟ ਦੀ   ਗੈ ਸ   ਤੋਂ ਰਾਹਤ ਪਾਉਣ ਲਈ ਅਤੇ ਇਸ ਘਰੇਲੂ ਨੁਸਖੇ ਨੂੰ ਬਣਾਉਣ ਲਈ ਸਮੱਗਰੀ ਦੇ ਰੂਪ ਵਿੱਚ ਇੱਕ ਚਮਚ ਨਮਕ ਜਾਂ ਕਾਲਾ ਨਮਕ ਅਤੇ ਚਾਰ ਚਮਚ ਚੀਨੀ ਚਾਹੀਦੀ ਹੈ

ਸਭ ਤੋਂ ਪਹਿਲਾਂ ਇਸ ਨੂੰ ਬਣਾਉਣ ਲਈ ਇੱਕ ਬਰਤਨ ਵਿੱਚ ਨਮਕ ਅਤੇ ਚੀਨੀ ਪਾ ਲਵੋ। ਹੁਣ ਇਨ੍ਹਾਂ ਨੂੰ   ਪੀ ਸ   ਲਓ ਅਤੇ ਇਕ ਪਾਊਡਰ ਦੇ ਰੂਪ ਵਿਚ ਬਣਾ ਲਓ। ਹੁਣ ਇਸ ਪਾਊਡਰ ਦੀ ਰੋਜ਼ਾਨਾ ਵਰਤੋਂ ਕਰਨੀ ਚਾਹੀਦੀ ਹੈ। ਇੱਕ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਇਸ ਘਰੇਲੂ ਨੁਸਖੇ ਦੀ ਵਰਤੋਂ   ਗ ਰ ਮ   ਪਾਣੀ ਨਾਲ ਕਰਨੀ ਚਾਹੀਦੀ ਹੈ।

ਇਸੇ ਤਰ੍ਹਾਂ ਸਵੇਰੇ ਖਾਲੀ ਪੇਟ   ਗ ਰ ਮ   ਪਾਣੀ ਨਾਲ ਘਰੇਲੂ ਨੁਸਖ਼ੇ ਦਾ ਲੈ ਲਵੋ ਅਤੇ ਇਕ ਚਮਚ ਰਾਤ ਦੇ ਸਮੇਂ   ਗ ਰ ਮ   ਪਾਣੀ ਨਾਲ ਇਸ ਦੀ ਵਰਤੋਂ ਕਰੋ। ਲਗਾਤਾਰ ਇਸ ਦੀ ਵਰਤੋ ਕਰਨ ਨਾਲ ਪੇਟ ਵਿੱਚ    ਗੈ ਸ   ਸ ਬੰ ਧੀ   ਦਿੱਕਤਾਂ ਅਤੇ   ਕ ਬ ਜ਼   ਤੋਂ ਰਾਹਤ ਮਿਲਦੀ ਹੈ।

ਇਸ ਤੋਂ ਇਲਾਵਾ ਜੇਕਰ ਪੇਟ ਵਿੱਚ   ਤੇ ਜਾ ਬ   ਬਣਨਾ ਸ਼ੁਰੂ ਹੋ ਜਾਵੇ ਤਾਂ ਇਸ ਤੋਂ ਰਾਹਤ ਪਾਉਣ ਲਈ ਇਸ ਘਰੇਲੂ ਨੁਸਖੇ ਦੀ ਵਰਤੋਂ ਕਰਨੀ ਚਾਹੀਦੀ ਹੈ ਇਸ ਲਈ ਸਮੱਗਰੀ ਦੇ ਰੂਪ ਵਿੱਚ ਇਕ ਗਲਾਸ ਮੂਲੀ ਦਾ ਜੂਸ, ਛੋਟੀ ਇਲਾਇਚੀ, 50 ਗ੍ਰਾਮ ਮਿਸ਼ਰੀ ਲੈ ਲਵੋ। ਹੁਣ ਸਭ ਤੋਂ ਪਹਿਲਾਂ ਇਕ ਗਲਾਸ ਮੂਲੀ ਦਾ ਜੂਸ ਲੈ ਲਵੋ ਉਸ ਵਿਚ   ਕੁੱ ਟ   ਕੇ ਛੋਟੀਆਂ ਇਲਾਇਚੀਆਂ ਅਤੇ ਮਿਸ਼ਰੀ ਪਾ ਲਵੋ।

ਹੁਣ ਇਸ ਘਰੇਲੂ ਨੁਸਖੇ ਦੀ ਰੋਜ਼ਾਨਾ ਖਾਲੀ ਪੇਟ ਵਰਤੋਂ ਕਰੋ। ਇਸ ਦੀ ਲਗਾਤਾਰ ਵਰਤੋਂ ਕਰਨ ਨਾਲ ਬਹੁਤ ਫਾਇਦਾ ਮਿਲਦਾ ਹੈ। ਇਸ ਤੋਂ ਇਲਾਵਾ ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡੀਓ ਨੂੰ ਜ਼ਰੂਰ ਦੇਖੋ। ਇਸ ਵੀਡੀਓ ਦੇ ਰਾਹੀਂ ਕੁਝ ਹੋਰ ਘਰੇਲੂ ਨੁਸਖਿਆਂ ਨੂੰ ਬਣਾਉਣ ਦੀਆਂ ਵਿਧੀਆਂ ਬਾਰੇ ਜਾਣਕਾਰੀ ਮਿਲੇਗੀ।