Home / ਘਰੇਲੂ ਨੁਸ਼ਖੇ / ਗੋਡਿਆਂ ਗਿਟਿਆਂ ਦੀ ਸੋਜ਼ ਤੋਂ ਪਾਵੋ 1 ਦਿਨ ਚ ਛੁਟਕਾਰਾ ਡਾਕਟਰ ਦਾ ਇਹ ਦੇਸੀ ਨੁਸਖਾ ਇਕ ਵਾਰ Try ਜਰੂਰ ਕਰੋ

ਗੋਡਿਆਂ ਗਿਟਿਆਂ ਦੀ ਸੋਜ਼ ਤੋਂ ਪਾਵੋ 1 ਦਿਨ ਚ ਛੁਟਕਾਰਾ ਡਾਕਟਰ ਦਾ ਇਹ ਦੇਸੀ ਨੁਸਖਾ ਇਕ ਵਾਰ Try ਜਰੂਰ ਕਰੋ

ਬਹੁਤ ਸਾਰੇ ਲੋਕਾਂ ਦੇ ਛੋਟੀ ਉਮਰ ਦੇ ਵਿੱਚ ਹੀ ਗੋਡਿਆਂ ਦਾ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ। ਇਸ ਦੇ ਬਹੁਤ ਸਾਰੇ ਕਾਰਨ ਹਨ ਜਿਵੇਂ ਖਾਣਪੀਣ ਵਿਚ ਆਈਆਂ ਤਬਦੀਲੀਆਂ, ਤਲਿਆ ਹੋਇਆ ਭੋਜਨ ਜ਼ਿਆਦਾ ਖਾਣਾ, ਭੋਜਨ ਵਿਚ ਵਿਟਾਮਿਨਾਂ ਦੀ ਕਮੀ ਅਤੇ ਕਸਰਤ ਨਾ ਕਰਨਾ।

ਪੁਰਾਣੇ ਸਮੇਂ ਦੇ ਜ਼ਿਆਦਾਤਰ ਬਜ਼ੁਰਗਾਂ ਦੇ ਸਰੀਰ ਵਿਚ ਗੋਡਿਆਂ ਦਾ ਦਰਦ ਅਤੇ ਜੋੜਾਂ ਦਾ ਦਰਦ ਪਾਇਆ ਜਾਂਦਾ ਸੀ। ਪਰ ਕਈ ਕਾਰਨਾਂ ਕਰਕੇ ਅੱਜ ਦੇ ਸਮੇਂ ਵਿੱਚ ਬਹੁਤ ਛੋਟੀ ਉਮਰ ਦੇ ਲੋਕ ਇਸ ਤੋਂ   ਪੀ ੜ ਤ   ਹੋ ਜਾਂਦੇ ਹਨ।

ਇਸ ਲਈ ਇਨ੍ਹਾਂ ਤੋਂ ਛੁਟਕਾਰਾ ਪਾਉਣ ਦੇ ਲਈ ਘਰੇਲੂ ਨੁਸਖਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ।ਗੋਡਿਆਂ ਦੇ ਦਰਦ ਤੋਂ ਛੁਟਕਾਰਾ ਪਾਉਣ ਦੇ ਲਈ ਸਭ ਤੋਂ ਪਹਿਲਾਂ ਗੋਡਿਆਂ ਉੱਤੇ ਆਈ ਸੋਜ ਨੂੰ ਘਟਾਉਣੀ ਚਾਹੀਦੀ ਹੈ। ਕਿਉਂਕਿ ਜਦੋਂ ਸੋਜ ਨਹੀਂ ਹੋਵੇਗੀ ਤਾਂ ਦਰਦ ਵੀ ਨਹੀਂ ਹੋਵੇਗਾ।

ਕਿਉਂਕਿ ਜਦੋਂ ਤੱਕ ਸੋਜ ਰਹੇਗੀ ਦਰਦ ਵੀ ਹੁੰਦਾ ਰਹੇਗਾ। ਗੋਡੇ ਦੀ ਸੋਜ ਦੋ ਤਰ੍ਹਾਂ ਦੇ ਕਾਰਨਾਂ ਕਰਕੇ ਹੁੰਦੀ ਹੈ। ਪਹਿਲਾ ਕਰਨ ਤਾਂ ਗੋਡੇ ਤੇ ਸੱਟ ਲੱਗਣਾ ਹੁੰਦਾ ਹੈ। ਦੂਜਾ ਗੋਡਿਆਂ ਵਿੱਚ ਕਈ ਦੀਆਂ ਦਿੱਕਤਾਂ ਹੋਣ ਕਾਰਨ ਸੋਜ ਆ ਜਾਦੀ ਹੈ। ਸੋਜ ਤੋਂ ਛੁਟਕਾਰਾ ਪਾਉਣ ਦੇ ਲਈ ਬਰਫ਼ ਜਾਂ ਵਾਮ ਦੀ ਮਾਲਿਸ਼ ਕਰੋ।

ਇਸ ਤੋਂ ਵੀ ਬਿਹਤਰੀਨ ਤਰੀਕਾ ਕਿ ਬਰਫ਼ ਦੀ ਟਕੋਰ ਕਰਨੀ ਚਾਹੀਦੀ ਹੈ। ਦਿਨ ਵਿੱਚ ਤਿੰਨ ਜਾਂ ਚਾਰ ਵਾਰ ਅਜਿਹਾ ਕਰਨ ਨਾਲ ਗੋਡਿਆਂ ਤੇ ਸੋਜ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।ਇਸ ਤੋਂ ਇਲਾਵਾ ਅਨਾਨਾਸ ਦੀ ਵੀ ਵਰਤੋਂ ਕਰਨ ਨਾਲ ਵੀ ਲਾਭ ਹੁੰਦਾ ਹੈ।

ਪਰ ਕੱਚਾ ਅਨਾਨਾਸ ਖਾਣ ਦੇ ਨਾਲ ਮੂੰਹ ਪੱਕ ਜਾਂਦਾ ਹੈ। ਇਸ ਦੇ ਵਿੱਚ ਇੱਕ ਖਾਸ ਤਰ੍ਹਾਂ ਦਾ ਅਨਜਾਇਨ ਹੁੰਦਾ ਹੈ ਜਿਸ ਦੀ ਵਰਤੋਂ ਨਾਲ ਕਾਫੀ ਫਾਇਦਾ ਹੁੰਦਾ ਹੈ। ਇਸ ਨਾਲ ਸੋਜ ਬਿਲਕੁਲ     ਖ ਤ ਮ   ਹੋ ਜਾਂਦੀ ਹੈ।

ਇਸ ਤੋਂ ਇਲਾਵਾ ਅਨਾਨਾਸ ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਲਈ ਵੀ ਕਾਫੀ ਲਾਭਦਾਇਕ ਹੁੰਦਾ ਹੈ। ਇਸ ਵਿੱਚ ਵੱਡੀ ਮਾਤਰਾ ਦੇ ਵਿਚ ਪੋਟਾਸ਼ੀਅਮ ਹੁੰਦਾ ਹੈ। ਜੋ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕੰਟਰੋਲ ਵਿਚ ਮਦਦ ਕਰਦਾ ਹੈ। ਇਸ ਲਈ ਲਗਾਤਾਰ ਇਸ ਦੀ ਵਰਤੋਂ ਕਰਨ ਨਾਲ ਬਲੱਡ ਪ੍ਰੈਸ਼ਰ ਸਹੀ ਹੋ ਜਾਂਦਾ ਹੈ। ਹੋਰ ਜਾਣਕਾਰੀ ਲਈ ਇਸ ਵੀਡੀਓ ਨੂੰ ਦੇਖੋ।