Home / ਤਾਜਾ ਜਾਣਕਾਰੀ / ਘਰੇ ਗੋਲ ਗੱਪੇ ਲਿਆਉਣੇ ਮੁੰਡੇ ਨੂੰ ਪੈ ਗਏ ਮਹਿੰਗੇ – ਹੱਸਦਾ ਵਸਦਾ ਘਰ ਗਿਆ ਉਜੜ , ਛਾਇਆ ਸੋਗ

ਘਰੇ ਗੋਲ ਗੱਪੇ ਲਿਆਉਣੇ ਮੁੰਡੇ ਨੂੰ ਪੈ ਗਏ ਮਹਿੰਗੇ – ਹੱਸਦਾ ਵਸਦਾ ਘਰ ਗਿਆ ਉਜੜ , ਛਾਇਆ ਸੋਗ

ਆਈ ਤਾਜ਼ਾ ਵੱਡੀ ਖਬਰ

ਕਈ ਲੋਕ ਖਾਣ -ਪਿੰਨ ਦੇ ਬਹੁਤ ਜ਼ਿਆਦਾ ਸ਼ੋਕੀਨ ਹੁੰਦੇ ਹਨ l ਜਿਹਨਾਂ ਨੂੰ ਵੱਖ -ਵੱਖ ਤਰਾਂ ਦਾ ਖਾਣਾ ਪਸੰਦ ਹੁੰਦਾ ਹੈ l ਕਈ ਲੋਕਾਂ ਨੂੰ ਮਿੱਠਾ ਖਾਣਾ ਪਸੰਦ ਹੁੰਦਾ ਹੈ ਤੇ ਕਈਆਂ ਨੂੰ ਤਿੱਖਾ l ਜੇਕਰ ਗੱਲ ਗੋਲ -ਗੱਪਿਆਂ ਦੀ ਕੀਤੀ ਜਾਵੇ ਤਾਂ ਇਹ ਹਰ ਕਿਸੇ ਦੇ ਪਸੰਦੀਦਾਰ ਹੁੰਦੇ ਹਨ l ਕੁੜੀਆਂ ਅਤੇ ਮੁੰਡਿਆਂ ਸਮੇਤ ਬਚੇ ਵੀ ਗੋਲ ਗੱਪੇ ਬੜੇ ਚਾਵਾਂ ਨਾਲ ਖਾਣਾ ਪੰਸਦ ਕਰਦੇ ਹਨ l ਪਰ ਤੁਸੀ ਕਦੇ ਸੋਚਿਆ ਹੈ ਜਿਹਨਾਂ ਗੋਲ -ਗੱਪਿਆਂ ਦੀ ਅਸੀਂ ਗੱਲ ਕਰ ਰਹੇ ਹਾਂ ਉਹ ਕਿਸੇ ਘਰ ਦੇ ਵਿੱਚ ਕੀਰਨੇ ਪਵਾਉਣ ਦਾ ਕੰਮ ਵੀ ਕਰ ਸਕਦੇ ਹਨ l ਕਿ ਤੁਸੀ ਕਦੇ ਸੋਚਿਆ ਹੈ ਜਿਹਨਾਂ ਗੋਲ -ਗੱਪਿਆਂ ਨੂੰ ਅਸੀਂ ਸਾਰੇ ਸਵਾਦਾਂ ਦੇ ਨਾਲ ਖਾਂਦੇ ਹਾਂ ਉਹ ਕਿਸੇ ਹੱਸਦੇ ਵਸਦੇ ਪਰਿਵਾਰ ਨੂੰ ਉਜਾੜ ਕੇ ਰੱਖ ਦੇਣਗੇ l

ਇਹਨਾਂ ਸਭ ਗੱਲਾਂ ਦਾ ਜਿਕਰ ਅਸੀਂ ਇਸ ਕਰਕੇ ਕਰ ਰਹੇ ਹਾਂ ਕਿਉਕਿ ਅਜਿਹਾ ਇੱਕ ਮਾਮਲਾ ਸਾਹਮਣੇ ਆਇਆ ਹੈ l ਜਿਥੇ ਗੋਲ -ਗੱਪਿਆਂ ਨੇ ਇੱਕ ਔਰਤ ਦੀ ਜਾਨ ਲੈ ਲਈ ਹੈ l ਦਰਅਸਲ ਮਹਾਰਾਸ਼ਟਰ ਦੀ ਇਹ ਘਟਨਾ ਹੈ l ਜਿਥੇ ਇੱਕ 23 ਸਾਲਾਂ ਔਰਤ ਨੇ ਗੋਲ -ਗੱਪਿਆਂ ਦੇ ਕਾਰਨ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ l ਪੂਰਾ ਮਾਮਲਾ ਤੁਹਾਨੂੰ ਦੱਸਦੇ ਹਾਂ l ਇਸ ਔਰਤ ਦਾ ਪਤੀ ਆਪਣੀ ਪਤਨੀ ਨੂੰ ਦਸੇ ਬਿਨ੍ਹਾਂ ਘਰ ਦੇ ਵਿਚ ਗੋਲ -ਗੱਪੇ ਲੈ ਆਇਆ ਸੀ l ਜਿਸ ਗੱਲ ਨੂੰ ਲੈ ਕੇ ਦੋਵਾਂ ਦੇ ਵਿਚ ਕਾਫੀ ਲੜਾਈ ਝਗੜਾ ਹੋਇਆ l

ਇਹ ਝਗੜਾ ਇਨ੍ਹਾਂ ਜ਼ਿਆਦਾ ਵੱਧ ਗਿਆ ਕਿ ਇਸ ਔਰਤ ਦੇ ਵਲੋਂ ਆਪਣੀ ਜੀਵਨ ਲੀਲਾ ਹੀ ਸਮਾਪਤ ਕਰ ਲਈ ਗਈ lਮਿਲੀ ਜਾਣਕਾਰੀ ਤੋਂ ਪਤਾ ਲਗਿਆ ਹੈ ਕਿ ਇਸ ਔਰਤ ਦਾ ਪਹਿਲਾ ਹੀ ਆਪਣੇ ਪਤੀ ਦੇ ਨਾਲ ਅਕਸਰ ਲੜਾਈ ਝਗੜਾ ਰਹਿੰਦਾ ਸੀ l ਦੋਹਾ ਦਾ ਵਿਆਹ 2019 ਦੇ ਵਿਚ ਹੋਇਆ ਸੀ l

ਘਰੇਲੂ ਮੁੱਦਿਆਂ ਨੂੰ ਲੈ ਕੇ ਅਕਸਰ ਹੋ ਦੋਵੇਂ ਝਗੜਾ ਕਰਦੇ ਰਹਿੰਦੇ ਸਨ l ਪਰ ਗੋਲ-ਗੱਪਿਆਂ ਨੂੰ ਲੈ ਕੇ ਇਹਨਾਂ ਦਾ ਝਗੜਾ ਬਹੁਤ ਜ਼ਿਆਦਾ ਵੱਧ ਗਿਆ ਜਿਸ ਕਾਰਨ ਇਸ 23 ਸਾਲਾਂ ਔਰਤ ਦੇ ਵਲੋਂ ਘਰ ਦੇ ਵਿਚ ਹੀ ਖ਼ੁਦਕੁਸ਼ੀ ਕਰ ਲਈ ਗਈ l ਫਿਲਹਾਲ ਪੁਲਿਸ ਦੇ ਵਲੋਂ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ l