Home / ਘਰੇਲੂ ਨੁਸ਼ਖੇ / ਘਰ ਚ ਬਣਾਓ ਇਹ ਤੇਲ ਤੇ ਸਾਰੀ ਜ਼ਿੰਦਗੀ ਜੋੜਾਂ ਦੇ ਦਰਦ ਤੋਂ ਪਾਵੋ ਛੁਟਕਾਰਾ

ਘਰ ਚ ਬਣਾਓ ਇਹ ਤੇਲ ਤੇ ਸਾਰੀ ਜ਼ਿੰਦਗੀ ਜੋੜਾਂ ਦੇ ਦਰਦ ਤੋਂ ਪਾਵੋ ਛੁਟਕਾਰਾ

ਜਿਆਦਾਤਰ ਸਰਦੀਆ ਦੇ ਮੌਸਮ ਵਿਚ ਜੋੜਾ ਦਾ ਦਰਦ ਹੁੰਦਾ ਹੈ। ਪਰ ਜੇਕਰ ਕਿਸੇ ਵਿਆਕਤੀ ਨੂੰ ਹੋਰ ਕੋਈ ਦਿੱਕਤ ਹੋਵੇ ਜਿਵੇ ਗੱਠਿਆ। ਉਸ ਦੇ ਗਰਮੀਆ ਅਤੇ ਸਰਦੀਆ ਦੋਹਾਂ ਮੌਸਮਾ ਵਿਚ ਜੋੜਾ ਦਾ ਦਰਦ ਅਤੇ ਸਰੀਰ ਵਿਚ ਥਕਾਵਟ ਰਹਿੰਦੀ ਹੈ।

ਜੋੜਾ ਦਾ ਦਰਦ ਕਿਸੇ ਵੀ ਵਿਆਕਤੀ ਦੇ ਹੋ ਸਕਦਾ ਹੈ ਪਰ ਜਿਨ੍ਹਾ ਵਿਆਕਤੀਆ ਦੀਆ ਹੱਡੀਆ ਕਮਜੋਰ ਹੁੰਦੀਆ ਹਨ। ਉਨ੍ਹਾਂ ਵਿਚ ਇਹ ਦਿੱਕਤ ਜਿਆਦਾ ਪਾਈ ਜਾਦੀ ਹੈ। ਜਿਆਦਾਤਰ ਬਜੁਰਗਾ ਦੇ ਵਿਚ ਜੋੜਾ ਦਾ ਦਰਦ ਪਾਇਆ ਜਾਦਾ ਹੈ।

ਕਿਉਕਿ ਉਨ੍ਹਾਂ ਦੇ ਸਰੀਰ ਵਿਚ ਕਿਤੇ ਨਾ ਕਿਤੇ ਜਿਆਦਾ ਕਮਜੋਰੀ ਆ ਜਾਦੀ ਹੈ। ਜਿਸ ਕਾਰਨ ਬਹੁਤ ਸਾਰੀਆ ਦਿੱਕਤਾ ਦਾ ਸਾਹਮਣਾ ਕਰਨਾ ਪੈਦਾ ਹੈ।ਇਸ ਤੋ ਇਲਾਵਾ ਜਿਨ੍ਹਾ ਦੇ ਸਰੀਰ ਵਿਚ ਵਿਟਾਮਿਨ ਤੱਤਾ ਦੀ ਕਮੀ ਹੁੰਦੀ ਹੈ ਉਹ ਵੀ ਜੋੜਾ ਦਾ ਦਰਦ ਤੋ   ਪੀ ੜ ਤ   ਹੋ ਜਾਦੇ ਹਨ।

ਪੇਟ ਦੀ ਸਫਾਈ ਨਾ ਹੋਣ ਕਰਕੇ ਵੀ ਜੋੜਾ ਦਾ ਦਰਦ ਬਹੁਤ ਵੱਧ ਜਾਦਾ ਹੈ। ਦਰਦ ਤੋ ਛੁਟਕਾਰਾ ਪਾਉਣ ਲਈ ਘਰੇਲੂ ਨੁਸਖਿਆ ਦੀ ਵਰਤੋ ਕਰਨੀ ਚਾਹੀਦੀ ਹੈ। ਕਿਉਕਿ ਘਰੇਲੂ ਨੁਸਖਿਆ ਦੀ ਵਰਤੋ ਕਰਨ ਨਾਲ ਸਰੀਰ ਨੂੰ ਦਵਾਈਆ ਦੀ ਵਰਤੋ ਨਹੀ ਪੈਦੀ।

ਹੁਣ ਘਰੇਲੂ ਨੁਸਖੇ ਨੂੰ ਬਣਾਉਣ ਲਈ ਸਮੱਗਰੀ ਦੇ ਰੂਪ ਵਿਚ ਪਾਣੀ ਅਤੇ ਨਮਕ ਚਾਹੀਦਾ ਹੈ। ਸਭ ਤੋ ਪਹਿਲਾ ਪਾਣੀ ਨੂੰ ਉਬਾਲ ਲਵੋ। ਹੁਣ ਉਸ ਦੋ ਚਮਚ ਨਮਕ ਮਿਲਾ ਲਵੋ। ਹੁਣ ਇਸ ਪਾਣੀ ਦੀ ਜੋੜਾ ਨੂੰ ਭਾਵ ਦਿਓ।

ਅਜਿਹਾ ਕਰਨ ਨਾਲ ਬਹੁਤ ਜਿਆਦਾ ਆਰਾਮ ਮਿਲਦਾ ਹੈ।ਇਸ ਤੋ ਇਲਾਵਾ ਅਜਵਾਇਨ ਦਾ ਤੇਲ ਬਹੁਤ ਜਿਆਦਾ ਲਾਭਕਾਰੀ ਰਹਿੰਦਾ ਹੈ। ਅਜਵਾਇਨ ਦੇ ਤੇਲ ਦੀ ਜੋੜਾ ਤੇ ਮਾਲਿਸ ਕਰਨ ਨਾਲ ਦਰਦ ਤੋ ਰਾਹਤ ਮਿਲਦੀ ਹੈ।

ਅਜਵਾਇਨ ਦੇ ਤੇਲ ਬਹੁਤ ਸਾਰੇ ਗੁਣਾ ਨਾਲ ਭਰਭੂਰ ਹੁੰਦਾ ਹੈ। ਇਸ ਤੋ ਇਲਾਵਾ ਨਿੰਮ ਦਾ ਤੇਲ ਵੀ ਬਹੁਤ ਜਿਆਦਾ ਫਾਇਦੇਮੰਦ ਹੁੰਦਾ ਹੈ। ਜੋੜਾ ਤੇ ਨਿੰਮ ਦਾ ਤੇਲ ਵਰਤਣ ਨਾਲ ਦਰਦ ਤੋ ਛੁਟਕਾਰਾ ਮਿਲ ਸਕਦਾ ਹੈ।

ਪਰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਤੇਲ ਦੀ ਮਾਲਿਸ ਕਰਨ ਤੋ ਬਾਅਦ ਗਰਮ ਕਪੜੇ ਨਾਲ ਜੋੜਾ ਨੂੰ ਢੱਕਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਬਹੁਤ ਆਸਾਨੀ ਨਾਲ ਦਰਦ ਦੂਰ ਹੋ ਜਾਦਾ ਹੈ। ਹੋਰ ਜਾਣਕਾਰੀ ਲਈ ਵਿਡਿਓ ਦੇਖੋ।