Home / ਘਰੇਲੂ ਨੁਸ਼ਖੇ / ਘਰ ਚ ਬਣਾਓ ਏਦਾਂ ਦਾ ਸ਼ੈਂਪੂ ਵਾਲ ਹੋਣਗੇ ਕਾਲੇ ,ਦੋਮੂੰਹੇ ਤੇ ਚੜ੍ਹਨੇ ਬਿਲਕੁਲ ਬੰਦ

ਘਰ ਚ ਬਣਾਓ ਏਦਾਂ ਦਾ ਸ਼ੈਂਪੂ ਵਾਲ ਹੋਣਗੇ ਕਾਲੇ ,ਦੋਮੂੰਹੇ ਤੇ ਚੜ੍ਹਨੇ ਬਿਲਕੁਲ ਬੰਦ

ਅਕਸਰ ਹੀ ਅਸੀ ਲੋਕਾਂ ਨੂੰ ਬਾਲਾਂ ਨੂੰ ਲੈਕੇ ਆਉਣ ਵਾਲੀਆਂ   ਵੱ ਖ ਰੀ ਆਂ   –   ਵੱ ਖ ਰੀ ਆਂ   ਸਮੱਸਿਆ ਨਾਲ ਜੂਝਦੇ ਹੋਏ ਵੇਖਿਆ ਹੈ। ਗ ਰ ਮੀ ਆਂ   ਅਤੇ ਸਰਦੀਆਂ ਵਿੱਚ ਬਾਲ   ਟੁੱ ਟ ਦੇ   ਅਤੇ   ਝ ੜ ਦੇ   ਹਨ,ਜਿਸ ਨਾਲ ਲੜਕੀਆਂ ਨੂੰ ਜਿੱਥੇ   ਮੁ ਸ਼ ਕਿ ਲ   ਆਉਂਦੀ ਹੈ, ਉਥੇ ਹੀ ਲੜਕੇ ਵੀ ਇਸ   ਮੁ ਸ਼ ਕਿ ਲ   ਦਾ ਸਾਹਮਣਾ ਕਰਦੇ ਹਨ।

ਪਰ ਅੱਜ ਇਕ ਅਜਿਹਾ ਨੁਕਤਾ ਅਸੀ ਤੁਹਾਨੂੰ ਦੱਸਣ ਜਾ ਰਹੇ ਹਾਂ ,ਜਿਸ ਨਾਲ ਤੁਸੀ ਘਰ ਵਿਚ ਹੀ ਸ਼ੈਂਪੁ ਬਣਾ ਕੇ ਉਸਦਾ ਇਸਤੇਮਾਲ ਕਰ ਸਕਦੇ ਹੋ ਅਤੇ ਆਪਣੇ ਬਾਲਾਂ ਨੂੰ ਬਚਾਅ ਸਕਦੇ ਹੋ ਅਤੇ ਉਨ੍ਹਾਂ ਦੀ ਸੁੰਦਰਤਾ ਕਾਇਮ ਰੱਖ ਸਕਦੇ ਹੋ।ਅਕਸਰ ਹੀ ਸੁਣਨ ਵਿਚ ਆਉਂਦਾ ਹੈ ਕਿ ਬਾਲਾਂ ਵਿਚ ਸਿਕਰੀ ਕਾਰਨ ਉਹ   ਖ ਰਾ ਬ   ਹੋ ਰਹੇ ਹਨ ਜਾਂ ਫਿਰ ਉਹ ਦੋ ਮੂੰਹੇ ਬਣ ਗਏ ਹਨ।

ਜਿਸ ਨਾਲ ਉਨ੍ਹਾਂ ਦੀ ਸੁੰਦਰਤਾ ਉਤੇ ਅਸਰ ਪੈ ਰਿਹਾ ਹੈ। ਇਨ੍ਹਾਂ ਸਾਰਿਆਂ ਦਾ ਹੱਲ ਅੱਜ ਤੁਹਾਨੂੰ ਦੱਸਿਆ ਜਾਵੇਗਾ,ਜਿਸ ਨਾਲ ਤੁਸੀ ਹੈ ਇਕ ਤਰਾਂ ਦੀ ਆਉਣ ਵਾਲੀ   ਮੁ ਸ਼ ਕਿ ਲ   ਤੋ ਛੁਟਕਾਰਾ ਪਾ ਕੇ ਆਪਣੇ ਬਾਲਾਂ ਦੀ ਸੁੰਦਰਤਾਂ ਨੂੰ ਕਾਇਮ ਰੱਖ ਸਕਦੇ ਹੋ।

ਘਰੇਲੂ ਨੁਕਸੇ ਨਾਲ ਤਿਆਰ ਕੀਤੀ ਇਸ ਸਮਗਰੀ ਨਾਲ ਤੁਸੀ ਬਾਲਾਂ ਨੂੰ ਬਚਾ ਸਕਦੇ ਹੋ ਅਤੇ ਨਾਲ ਹੀ ਸੁੰਦਰ ਵੀ ਬਣਾ ਕੇ ਰੱਖ ਸਕਦੇ ਹੋ। ਜੇਕਰ ਤੁਸੀ ਮੁਲਤਾਨੀ ਮਿੱਟੀ ਦਾ ਇਸਤੇਮਾਲ ਆਪਣੇ ਬਾਲ ਧੋਣ ਵਿਚ ਕਰਦੇ ਹੋ ਤਾਂ ਤੁਸੀ ਉਨ੍ਹਾਂ ਵਿਚ ਇਕ ਵੱਖਰੀ ਹੀ ਚਮਕ ਪਾਵੋਗੇ।

ਉਥੇ ਹੀ ਜੇਕਰ ਬੇਸਨ ਨਾਲ ਬਾਲਾਂ ਨੂੰ ਸਾਫ਼ ਕੀਤਾ ਜਾਵੇ ਤਾਂ ਉਹ ਵੀ ਤੁਹਾਡੇ ਬਾਲਾਂ ਨੂੰ ਹੋਰ   ਖ਼ ਰਾ ਬ   ਹੋਣ ਤੋਂ ਬਚਾ ਸਕਦਾ ਹੈ।ਅਜਿਹਾ ਜੇਕਰ ਤੁਸੀ ਇਕ ਵਾਰ ਕਰ ਲਵੋਂ ਤਾਂ ਤੁਸੀ ਆਪਣੇ ਬਾਲਾਂ ਵਿਚ ਇਕ ਵੱਖਰਾ ਹੀ ਵਜਨ ਦੇਖੋਗੇ, ਜੌ ਸ਼ੈਂਪੁ ਨਾਲ ਧੋਣ ਵਿਚ ਤੁਹਾਨੂੰ ਨਜਰ ਨਹੀ ਆਵੇਗਾ।

ਇਕ ਵਾਰ ਅਜਿਹਾ ਕਰਨ ਨਾਲ ਤੁਸੀ ਇਕ ਵੱਖਰੀ ਹੀ ਚਮਕ ਦੇਖ ਸਕਦੇ ਹੋ। ਦਰਅਸਲ ਤੁਸੀ ਬਾਲਾਂ ਨੂੰ ਪਾਣੀ ਨਾਲ ਗਿੱਲਾ ਕਰਕੇ ਮੁਲਤਾਨੀ ਮਿੱਟੀ ਜਾਂ ਫਿਰ ਬੇਸਨ ਨਾਲ ਸਾਫ ਕਰ ਸਕਦੇ ਹੋ। ਸਾਫ ਕਰਨ ਦੌਰਾਨ ਮੋਟੀ ਕੰਘੀ ਦਾ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ।

ਜ਼ਿੰਦਗੀ ਭਰ ਲਈ ਇਸਦਾ ਇਸਤੇਮਾਲ ਕਰਨ ਨਾਲ ਤੁਸੀ ਗੰਜੇ ਹੋਣ ਤੋਂ ਬੱਚ ਸਕਦੇ ਹੋ। ਵਧੇਰੇ ਜਾਣਕਾਰੀ ਲੈਣ ਲਈ ਤੁਸੀ ਪੂਰੀ ਵੀਡੀਓ ਨੂੰ ਵਿਸਤਾਰ ਨਾਲ ਦੇਖੋ | ਇਸਦੇ ਨਾਲ ਹੀ ਸਾਡੇ ਫੇਸਬੁੱਕ ਪੇਜ਼ ਨੂੰ ਲਾਇਕ ਅਤੇ ਫੋਲੋ ਕਰੋ |