Home / ਘਰੇਲੂ ਨੁਸ਼ਖੇ / ਘਰ ਚ ਵਰਤੋਂ ਇਹ ਨੁਸਖ਼ਾ 500 ਸ਼ੂਗਰ ਹੋਵੇਗੀ 85 ਤੇ 400 ਕੋਲੇਸਟ੍ਰੋਲ ਹੋਵੇਗਾ 150

ਘਰ ਚ ਵਰਤੋਂ ਇਹ ਨੁਸਖ਼ਾ 500 ਸ਼ੂਗਰ ਹੋਵੇਗੀ 85 ਤੇ 400 ਕੋਲੇਸਟ੍ਰੋਲ ਹੋਵੇਗਾ 150

ਸ਼ੂਗਰ ਅਤੇ ਕੈਸਟਰੋਲ ਅੱਜ ਦੇ ਸਮੇਂ ਵਿੱਚ ਸਭ ਤੋਂ ਵੱਡਾ ਰੋਗ ਬਣਿਆ ਹੋਇਆ ਹੈ। ਇਸ ਦੇ ਬਹੁਤ ਸਾਰੇ ਕਾਰਨ ਹਨ। ਸ਼ੂਗਰ ਤੇ ਕੈਂਸਰ ਦੇ ਕਾਰਨ ਸਰੀਰ ਦੇ ਵਿੱਚ ਬਹੁਤ ਸਾਰੀ ਕਮਜ਼ੋਰੀ ਆ ਜਾਂਦੀ ਹੈ ਅਤੇ ਬੀਮਾਰੀਆਂ ਨਾਲ   ਲ ੜ ਨ   ਦੀ ਤਾਕਤ ਨਹੀਂ ਰਹਿੰਦੀ।

ਇਸ ਦੇ ਮੁੱਖ ਕਾਰਨ ਅੱਜ ਦੇ ਸਮੇਂ ਵਿਚ ਰਹਿਣ-ਸਹਿਣ ਵਿਚ ਆਈਆਂ ਤਬਦੀਲੀਆਂ ਅਤੇ ਖਾਣਪੀਣ ਵਿਚ ਆਈਆਂ ਤਬਦੀਲੀਆਂ ਆਦਿ ਹਨ। ਇਸ ਤੋਂ ਇਲਾਵਾ ਸ਼ੂਗਰ ਦੇ ਰੋਗੀ ਨੂੰ ਜੇਕਰ ਕੋਈ ਹੋਰ ਰੋਗ ਹੋ ਜਾਂਦਾ ਹੈ ਉਸ ਦਾ ਇਲਾਜ ਮੁਸ਼ਕਿਲ ਹੁੰਦਾ ਹੈ।

ਸ਼ੂਗਰ ਰੋਗ ਦੇ ਵਿਚ ਲੱਗੀ ਸੱਟ ਠੀਕ ਹੋਣਾ ਵੀ ਮੁਸ਼ਕਿਲ ਹੁੰਦਾ ਹੈ। ‌ਇਸ ਲਈ ਸ਼ੂਗਰ ਅਤੇ ਕੈਸਟਰੋਲ ਨੂੰ ਕੰਟਰੋਲ ਵਿਚ ਰੱਖਣਾ ਬੇਹੱਦ ਜ਼ਰੂਰੀ ਹੁੰਦਾ ਹੈ। ਇਸ ਨਾਲ ਸਰੀਰ ਵਿਚ ਸਥਿਰਤਾ ਬਣੀ ਰਹਿੰਦੀ ਹੈ।

ਸ਼ੂਗਰ ਅਤੇ ਕੈਸਟਰੋਲ ਨੂੰ ਸਹੀ ਕਰਨ ਲਈ ਦਵਾਈਆਂ ਦੀ ਵਰਤੋਂ ਘੱਟ ਕਰਨੀ ਚਾਹੀਦੀ ਹੈ ਅਤੇ ਘਰੇਲੂ ਨੁਸਖਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ। ਘਰੇਲੂ ਨੁਸਖ਼ਿਆਂ ਦੀ ਵਰਤੋਂ ਕਰਨ ਨਾਲ ਸਰੀਰ ਨੂੰ ਕੋਈ    ਸਾ ਈ ਡ ਇ ਫੈ ਕ ਟ    ਨਹੀਂ ਹੁੰਦਾ ਅਤੇ ਇਲਾਜ਼ ਵੀ ਸਸਤਾ ਅਤੇ ਜਲਦੀ ਹੁੰਦਾ ਹੈ।

ਘਰੇਲੂ ਨੁਸਖੇ ਨੂੰ ਅਪਣਾਉਣ ਲਈ ਸਭ ਤੋਂ ਪਹਿਲਾਂ ਸਮੱਗਰੀ ਦੇ ਰੂਪ ਵਿੱਚ ਅਦਰਕ ਲੈ ਲਵੋ। ਹੁਣ ਅਦਰਕ ਨੂੰ ਧੋ ਕੇ ਚੰਗੀ ਤਰ੍ਹਾਂ ਛਿੱਲ ਲਵੋ। ਹੁਣ ਅਦਰਕ ਨੂੰ ਮਿਲਣ ਤੋਂ ਬਾਅਦ ਕੁੱਟ ਕੇ ਇਸ ਦਾ ਜੂਸ ਕੱਢ ਲਵੋ। ਹੁਣ ਦੂਜੇ ਬਰਤਨ ਦੇ ਵਿੱਚ ਪਾਣੀ ਨੂੰ ਗਰਮ ਕਰੋ।

ਹੁਣ ਗਰਮ ਪਾਣੀ ਵਿਚ ਅਦਰਕ ਦਾ ਜੂਸ ਮਿਲਾ ਦਿਓ। ਹੁਣ ਇਸ ਘਰੇਲੂ ਨੁਸਖੇ ਦੀ ਰੋਜ਼ਾਨਾ ਵਰਤੋਂ ਕਰੋ। ਦਿਨ ਵਿੱਚ ਦੋ ਜਾਂ ਤਿੰਨ ਵਾਰ ਇਸ ਦੀ ਵਰਤੋਂ ਕਰਨ ਨਾਲ ਬਹੁਤ ਜ਼ਿਆਦਾ ਫ਼ਾਇਦਾ ਹੁੰਦਾ ਹੈ। ਇਸ ਦੀ ਵਰਤੋਂ ਕਰਨ ਨਾਲ ਸ਼ੂਗਰ ਦੇ ਲੈਵਲ ਤੇ ਕੰਟਰੋਲ ਕੀਤਾ ਜਾ ਸਕਦਾ ਹੈ।

ਇਸ ਤੋਂ ਇਲਾਵਾ ਸਰੀਰ ਦੇ ਵਿੱਚ ਬੀਮਾਰੀਆਂ ਨਾਲ    ਲ ੜ ਨ   ਦੀ ਤਾਕਤ ਹੁੰਦੀ ਹੈ। ਇਸ ਤੋਂ ਇਲਾਵਾ ਜੇਕਰ ਕੋਈ ਸੱਟ ਲਗ ਜਾਂਦੀ ਹੈ ਉਸ ਦਾ ਵੀ ਇਲਾਜ ਜਲਦੀ ਹੋ ਜਾਂਦਾ ਹੈ। ਇਸ ਘਰੇਲੂ ਨੁਸਖੇ ਦੀ ਵਰਤੋਂ ਕਰਨਾ ਬਹੁਤ ਆਸਾਨ ਹੈ। ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡੀਓ ਨੂੰ ਜ਼ਰੂਰ ਦੇਖੋ। ਵੀਡੀਓ ਦੇ ਵਿੱਚ ਕੁਝ ਹੋਰ ਘਰੇਲੂ ਨੁਸਖਿਆਂ ਦੀ ਵਧੀਆ ਜਾਣਕਾਰੀ ਦਿੱਤੀ ਗਈ ਹੈ।