Home / ਤਾਜਾ ਜਾਣਕਾਰੀ / ਚਲਦੇ ਵਿਆਹ ਚ ਮੁੰਡੇ ਦੇ ਭਰਾ ਨਾਲ ਕਰ ਗਏ ਮਾੜਾ ਕੰਮ ਵਿਆਹ ਵਾਲੇ ਘਰ ਹੋ ਗਿਆ ਵੱਡਾ ਕਾਂਡ

ਚਲਦੇ ਵਿਆਹ ਚ ਮੁੰਡੇ ਦੇ ਭਰਾ ਨਾਲ ਕਰ ਗਏ ਮਾੜਾ ਕੰਮ ਵਿਆਹ ਵਾਲੇ ਘਰ ਹੋ ਗਿਆ ਵੱਡਾ ਕਾਂਡ

ਮੁੰਡੇ ਦੇ ਭਰਾ ਨਾਲ ਕਰ ਗਏ ਮਾੜਾ ਕੰਮ ਵਿਆਹ ਵਾਲੇ ਘਰ

ਮਾਲੇਰਕੋਟਲਾ ਵਿੱਚ ਇੱਕ ਵਿਆਹ ਸਮਾਗਮ ਦੌਰਾਨ ਲਾੜੇ ਦੇ ਭਰਾ ਤੇ ਫੇ-ਯ-ਰ ਕਰਕੇ ਉਸ ਦੀ ਜਾਨ ਲੈ ਲਈ ਗਈ। ਉਸ ਦਾ ਨਾਮ ਅਬਦੁਲ ਰਸ਼ੀਦ ਦੱਸਿਆ ਜਾਂਦਾ ਹੈ। ਉਸ ਦੇ ਇੱਕ ਸਾਥੀ ਨੂੰ ਹਸਪਤਾਲ ਦਾ-ਖ਼-ਲ ਕਰਵਾਇਆ ਗਿਆ ਹੈ। ਦੋ-ਸ਼ੀ-ਆਂ ਦੀ ਗਿਣਤੀ 4 ਦੱਸੀ ਜਾਂਦੀ ਹੈ। ਉਹ ਮੋਟਰਸਾਈਕਲਾਂ ਤੇ ਫ਼-ਰਾ-ਰ ਹੋ ਗਏ। ਇਨ੍ਹਾਂ ਦੀ ਆਪਸ ਵਿਚ ਰੰ-ਜਿ-ਸ਼ ਸੀ। ਮ੍ਰਤਕ ਤੇ ਵੀ ਕਈ ਪਰਚੇ ਦਰਜ ਹਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਭਾਵੇਂ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਸਭ ਅੱਛਾ ਹੋਣ ਦੇ ਦਾਅਵੇ ਕੀਤੇ ਜਾਂਦੇ ਰਹੇ ਹਨ। ਪਰ ਸਭ ਠੀਕ ਨਹੀਂ ਹੈ। ਇੱਥੇ ਦਿਨ ਦਿਹਾੜੇ ਅਜਿਹਾ ਕੁਝ ਵਾਪਰ ਜਾਂਦਾ ਹੈ। ਜਿਸ ਦੀ ਉਮੀਦ ਵੀ ਨਹੀਂ ਕੀਤੀ ਹੁੰਦੀ। ਦੋ-ਸ਼ੀ-ਆਂ ਨੇ ਸ਼-ਰੇ-ਆ-ਮ ਵਿਆਹ ਦੇ ਸਮਾਗਮ ਦੌਰਾਨ ਇੱਕ ਵਿਅਕਤੀ ਦੀ ਜਾਨ ਲੈ ਲਈ।

ਇਸ ਤਰ੍ਹਾਂ ਦੇ ਹਾਲਾਤਾਂ ਵਿੱਚ ਕਿਸੇ ਦੀ ਵੀ ਜਾਨ ਵੀ ਜਾ ਸਕਦੀ ਹੈ। ਮਾਲੇਰਕੋਟਲਾ ਵਿੱਚ ਵਿਆਹ ਦੇ ਸਮਾਗਮ ਵਿੱਚ ਚਾਰ ਵਿਅਕਤੀਆਂ ਨੇ ਲਾੜੇ ਦੇ ਭਰਾ ਤੇ ਫਾ-ਇ-ਰ ਕੀਤੇ। ਜਿਸ ਨਾਲ ਉਸ ਦੀ ਜਾਨ ਚਲੀ ਗਈ, ਉਸ ਦੇ ਸਾਥੀ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਡਾਕਟਰ ਦੇ ਦੱਸਣ ਅਨੁਸਾਰ ਅਬਦੁਲ ਰਸ਼ੀਦ ਨੂੰ ਹਸਪਤਾਲ ਵਿੱਚ ਮ੍ਰਤਕ ਰੂਪ ਵਿੱਚ ਲਿਆਂਦਾ ਗਿਆ ਸੀ। ਉਸ ਬਾਰੇ ਪੋ-ਸ-ਟ-ਮਾ-ਰ-ਟ-ਮ ਦੀ ਰਿਪੋਰਟ ਆਉਣ ਤੋਂ ਪਹਿਲਾਂ ਕੁਝ ਵੀ ਨਹੀਂ ਕਿਹਾ ਜਾ ਸਕਦਾ। ਜਦ ਕਿ ਉਸਦੇ ਦੂਜੇ ਸਾਥੀ ਦੀ ਲੱਤ ਨੂੰ ਨਿ ਸ਼ਾ ਨਾ ਬਣਾਇਆ ਗਿਆ ਹੈ। ਉਸ ਨੂੰ ਪਟਿਆਲਾ ਦੇ ਹਸਪਤਾਲ ਵਿੱਚ ਰੈ ਫ ਰ ਕਰ ਦਿੱਤਾ ਗਿਆ ਹੈ।

ਪੁਲਿਸ ਅਧਿਕਾਰੀ ਦੇ ਦੱਸਣ ਅਨੁਸਾਰ ਅਬਦੁਲ ਰਸ਼ੀਦ ਦੇ ਭਰਾ ਦਾ ਕਹਿਣਾ ਹੈ ਕਿ ਰਾਣੀ ਮਹਿਲ ਵਿੱਚ ਉਸ ਦੇ ਫੈ-ਰ ਕਰਕੇ ਉਸ ਦੀ ਜਾਨ ਲੈ ਲਈ ਗਈ। ਦੋ ਸ਼ੀ ਭੱਜਣ ਵਿੱਚ ਸ ਫ਼ ਲ ਹੋ ਗਏ ਹਨ। ਪੁਲਿਸ ਉਨ੍ਹਾਂ ਨੂੰ ਲੱਭਣ ਲਈ ਕੋਸ਼ਿਸ਼ ਕਰ ਰਹੀ ਹੈ। ਆਲੇ ਦੁਆਲੇ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਦੇਖੀ ਜਾ ਰਹੀ ਹੈ। ਅਬਦੁਲ ਰਸੀਦ ਤੇ ਵੀ ਪਰਚੇ ਦਰਜ ਸਨ। ਦੋਵੇਂ ਧਿਰਾਂ ਦਰਮਿਆਨ ਆਪਸੀ ਰੰ ਜਿ ਸ਼ ਦੱਸੀ ਜਾ ਰਹੀ ਹੈ। ਦੋ ਸ਼ੀ ਆਂ ਨੇ ਮੋਟਰਸਾਈਕਲਾਂ ਤੇ ਆ ਕੇ ਘ ਟ ਨਾ ਨੂੰ ਅੰ ਜਾ ਮ ਦਿੱਤਾ। ਪੁਲਿਸ ਦੋ ਸ਼ੀ ਆਂ ਨੂੰ ਫ ੜ ਨ ਦੀ ਕੋ ਸ਼ਿ ਸ਼ ਕਰ ਰਹੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ