Home / ਘਰੇਲੂ ਨੁਸ਼ਖੇ / ਚਿਹਰੇ ਦੀਆਂ ਝੁਰੜੀਆਂ ਰਾਤੋ ਰਾਤ ਖਤਮ

ਚਿਹਰੇ ਦੀਆਂ ਝੁਰੜੀਆਂ ਰਾਤੋ ਰਾਤ ਖਤਮ

ਜ਼ਿਆਦਾਤਰ ਧੂੜ ਮਿੱਟੀ ਵਿਚ ਰਹਿਣ ਕਾਰਨ ਚਮੜੀ ਉੱਤੇ ਮਿੱਟੀ ਜੰਮ ਜਾਂਦੀ ਹੈ ਜਿਸ ਕਾਰਨ ਚਮੜੀ ਭੱਦੀ ਦਿਖਾਈ ਦੇਣ ਲੱਗ ਜਾਂਦੀ ਹੈ। ਬਹੁਤ ਸਾਰੇ ਲੋਕ ਚਮੜੀ ਨੂੰ ਸਾਫ ਸੁਥਰਾ ਰੱਖਣ ਲਈ ਵੱਖ ਵੱਖ ਤਰ੍ਹਾਂ ਦੀਆਂ ਮਹਿੰਗੀਆਂ ਕਰੀਮਾਂ ਦੀ ਵਰਤੋਂ ਕਰਦੇ ਹਨ ਪਰ ਉਨ੍ਹਾਂ ਦੀ ਲਗਾਤਾਰ ਵਰਤੋਂ ਕਰਨ ਨਾਲ ਚਮੜੀ ਢਿੱਲੀ ਪੈ ਸਕਦੀ ਹੈ।

ਇਸ ਲਈ ਇਨ੍ਹਾਂ ਸਾਰੀਆਂ ਪ੍ਰੇਸ਼ਾਨੀਆਂ ਤੋਂ ਛੁਟਕਾਰਾ ਪਾਉਣ ਲਈ ਘਰੇਲੂ ਨੁਸਖਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ।ਇਸੇ ਤਰ੍ਹਾਂ ਚਮੜੀ ਨੂੰ ਸਾਫ ਸੁਥਰਾ ਰੱਖਣ ਲਈ ਅਤੇ ਇਸ ਘਰੇਲੂ ਨੁਸਖੇ ਨੂੰ ਬਣਾਉਣ ਲਈ ਸਮੱਗਰੀ ਦੇ ਰੂਪ ਵਿਚ ਲੌਂਗ ਚਾਹੀਦੇ ਹਨ।

ਹੁਣ ਸਭ ਤੋਂ ਪਹਿਲਾਂ ਲੌਂਗ ਲੈ ਲਵੋ ਉਨ੍ਹਾਂ ਨੂੰ ਘੁੱਟ ਕੇ ਬਰੀਕ ਪਾਊਡਰ ਦੇ ਰੂਪ ਵਿੱਚ ਬਣਾ ਲਵੋ। ਹੁਣ ਇਸ ਪਾਊਡਰ ਨੂੰ ਇੱਕ ਬਰਤਨ ਵਿੱਚ ਪਾ ਲਵੋ ਫਿਰ ਉਸ ਵਿੱਚ ਅੱਧਾ ਗਿਲਾਸ ਪਾਣੀ ਪਾ ਲਵੋ। ਹੁਣ ਇਸ ਪਾਣੀ ਨੂੰ ਚੰਗੀ ਤਰ੍ਹਾਂ ਉਬਾਲ ਲਵੋ।

ਹੁਣ ਇਸ ਪਾਣੀ ਨੂੰ ਇਕ ਬਰਤਨ ਵਿਚ ਪਾਉਣ ਲੱਗੇ। ਹੁਣ ਇਸ ਨੁਸਖੇ ਨੂੰ ਚਮੜੀ ਉੱਤੇ ਲਗਾਓ ਅਤੇ ਇਸ ਨਾਲ ਚੰਗੀ ਤਰ੍ਹਾਂ ਮਾਲਿਸ਼ ਕਰੋ। ਅਜਿਹਾ ਕਰਨ ਨਾਲ ਚਮੜੀ ਸਾਫ਼ ਸੁਥਰੀ ਹੋ ਜਾਵੇਗੀ।

ਇਸ ਤੋਂ ਇਲਾਵਾ ਦੂਜਾ ਘਰੇਲੂ ਨੁਸਖਾ ਤਿਆਰ ਕਰਨ ਲਈ ਸਮੱਗਰੀ ਦੇ ਰੂਪ ਵਿਚ ਲੌਂਗ ਦਾ ਪਾਊਡਰ, ਨਾਰੀਅਲ ਤੇਲ ਅਤੇ ਗਲਿਸਰੀਨ ਚਾਹੀਦੀ ਹੈ। ਹੁਣ ਸਭ ਤੋਂ ਪਹਿਲਾਂ ਲੌਂਗਾਂ ਦਾ ਪਾਊਡਰ ਲੈ ਲਵੋ। ਹੁਣ ਇਸ ਵਿੱਚ ਪਾਣੀ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਉਬਾਲ ਲਵੋ।

ਇਸ ਤੋਂ ਬਾਅਦ ਹੁਣ ਇਸ ਨੂੰ ਇੱਕ ਕਟੋਰੀ ਵਿੱਚ ਕੱਢ ਲਵੋ। ਇਸ ਤੋਂ ਬਾਅਦ ਇਸ ਵਿਚ ਇਕ ਚਮਚ ਗਲੀਸਰੀਨ ਪਾ ਲਵੋ ਉਸ ਤੋਂ ਬਾਅਦ ਇਸ ਵਿੱਚ ਇੱਕ ਚਮਚ ਨਾਰੀਅਲ ਦਾ ਤੇਲ ਪਾ ਲਵੋ ਅਤੇ ਇਨ੍ਹਾਂ ਨੂੰ ਚੰਗੀ ਤਰ੍ਹਾਂ ਮਿਲਾ ਲਵੋ। ਹੁਣ ਇਸ ਘਰੇਲੂ ਨੁਸਖੇ ਨੂੰ ਵਰਤੋਂ ਅਤੇ ਇਸ ਨਾਲ ਚੰਗੀ ਤਰ੍ਹਾਂ ਮਾਲਿਸ਼ ਕਰੋ ਇਸ ਘਰੇਲੂ ਨੁਸਖੇ ਦੀ ਦੋ ਵਾਰ ਵਰਤੋਂ ਕਰਨੀ ਚਾਹੀਦੀ ਹੈ

ਇੱਕ ਨਹਾਉਣ ਤੋਂ ਪਹਿਲਾਂ ਅਤੇ ਦੂਜਾ ਰਾਤ ਨੂੰ ਸੌਣ ਤੋਂ ਪਹਿਲਾਂ। ਇਸ ਤੋਂ ਇਲਾਵਾ ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡਿਓ ਨੂੰ ਜ਼ਰੂਰ ਦੇਖੋ। ਇਸ ਵੀਡੀਓ ਦੇ ਰਾਹੀਂ ਕੁਝ ਹੋਰ ਘਰੇਲੂ ਨੁਸਖਿਆ ਬਣਾਉਣ ਦੀਆਂ ਵਿਧੀਆਂ ਬਾਰੇ ਜਾਣਕਾਰੀ ਮਿਲੇਗੀ।