Home / ਘਰੇਲੂ ਨੁਸ਼ਖੇ / ਚੋਲਾਂ ਦੇ ਪਾਣੀ ਚ 1 ਚੀਜ਼ ਮਿਲਾ ਕੇ ਲਗਾਓ ਚਿਹਰੇ ਦਾ ਸਾਰਾ ਕਾਲਾਪਨ ਦੂਰ ਹੋ ਜਾਵੇਗਾ

ਚੋਲਾਂ ਦੇ ਪਾਣੀ ਚ 1 ਚੀਜ਼ ਮਿਲਾ ਕੇ ਲਗਾਓ ਚਿਹਰੇ ਦਾ ਸਾਰਾ ਕਾਲਾਪਨ ਦੂਰ ਹੋ ਜਾਵੇਗਾ

ਕਈ ਵਾਰੀ ਲਗਾਤਾਰ ਮੌਸਮ ਬਦਲਣ ਦੇ ਕਾ ਰ ਨ ਚਿਹਰੇ ਉਤੇ ਦਾਗ-ਧੱਬੇ ਪੈ ਜਾਂਦੇ ਹਨ। ਜਿਸ ਕਾਰਨ ਚਿਹਰੇ ਦੀ ਖੂਬਸੁਰਤੀ ਘੱ ਟ ਜਾਦੀ ਹੈ। ਕਈ ਵਾਰੀ ਤਾਂ ਇਨਸਾਨ ਇਨ੍ਹਾਂ ਦਿੱਕਤਾਂ ਦੇ ਕਾਰਨ ਮਾ ਨ ਸਿ ਕ ਤੌਰ ਤੇ ਵੀ  ਬਿ ਮਾ ਰ ਰਗਿਣ ਲੱਗ ਜਾਦਾ ਹੈ। ਇਸੇ ਕਾਰਨ ਬਹੁਤ ਸਾਰੇ ਲੋਕ ਇਨ੍ਹਾਂ ਦਾਗ-ਧੱਬਿਆਂ ਤੋ ਛੁਟਕਾਰਾ ਪਾਉਣ ਲਈ ਦ ਵਾ ਈ ਆ ਜਾਂ ਕਰੀਮਾਂ ਦਾ ਸਹਾਰਾ ਲੈਂਦੇ ਹਨ।

ਪਰ ਕੁਝ ਸਮੇ ਤਕ ਤਾਂ ਇਨ੍ਹਾਂ ਦਿੱਕਤਾਂ ਤੋ ਰਾਹਤ ਮਿਲ ਜਾਦੀ ਹੈ ਨਹੀਂ ਪਰ ਕੁਝ ਸਮੇ ਤੋ ਬਾਅਦ ਇਹ ਦਿੱਕਤਾਂ ਦੁਬਾਰਾ ਸ਼ੁਰੂ ਹੋ ਜਾਦੀਆ ਹਨ। ਪਰ ਚਿਹਰੇ ਦੇ ਦਾਗ-ਧੱਬਿਆਂ ਅਤੇ ਹੋਰ ਦਿੱਕਤਾਂ ਤੋ ਆਸਾਨੀ ਨਾਲ ਛੁਟਕਾਰਾ ਪਾਉਣ ਲਈ ਘਰੇਲੂ ਨੁਸਖੇ ਵਰਤਣੇ ਚਾਹੀਦੇ ਹਨ।ਚਿਹਰੇ ਸੰਬੰਧੀ ਦਿਕਤਾਂ ਤੋ ਰਾਹਤ ਪਾਉਣ ਲਈ ਇਸ ਘਰੇਲੂ ਨੁਸਖੇ ਨੂੰ ਅਪਣਾਉਣ ਲਈ ਸਮੱਗਰੀ ਦੇ ਰੂਪ ਵਿਚ ਚੌਲ ਚਾਹੀਦੇ ਹਨ। ਹੁਣ ਇਕ ਕਟੋਰੀ ਵਿਚ ਪੰਜ ਚਮਚ ਚੌਲ ਪਾ ਲਵੋ।

ਹੁਣ ਇਨ੍ਹਾਂ ਨੂੰ ਇਕ ਬਰਤਨ ਵਿਚ ਪਾਣੀ ਪਾ ਕੇ ਪੂਰੀ ਰਾਤ ਪਿਆ ਰਹਿਣ ਦਿਓ। ਹੁਣ ਦੂਜੇ ਦਿਨ ਦੇਖੋਗੇ ਕਿ ਇਸ ਉਪਰ ਪਾਣੀ ਦੀ ਇਕ ਸਤਰ ਬਣੀ ਹੋਵੇਗੀ। ਭਾਵ ਇਸ ਪਾਣੀ ਵਿਚ ਚੌਲਾਂ ਦਾ ਸਾਰਾ ਅਸਰ ਆ ਗਿਆ ਹੋਵੇਗਾ। ਹੁਣ ਇਸ ਨੂੰ ਇਕ ਬਰਤਨ ਵਿਚ ਕੱਢ ਲਵੋ। ਇਸ ਤੋ ਇਲਾਵਾ ਬਚੇ ਹੋਏ ਚੌਲਾਂ ਨੂੰ ਮਿਸਕੀ ਵਿਚ ਪਾ ਕੇ ਚੰਗੀ ਤਰ੍ਹਾਂ ਪੀ ਸ ਲਵੋ।

ਇਨ੍ਹਾਂ ਦਾ ਇਕ ਪੇਸਟ ਤਿਆਰ ਕਡ ਲਵੋ।ਹੁਣ ਇਕ ਬਰਤਨ ਵਿਚ ਇਕ ਚਮਚ ਇਸ ਪੇਸਟ ਨੂੰ ਪਾ ਲਵੋ। ਇਸ ਇਲਾਵਾ ਇਸ ਵਿਚ ਇਕ ਚਮਚ ਨਾਰੀਅਲ ਦਾ ਤੇਲ ਪਾ ਲਵੋ। ਹੁਣ ਇਨ੍ਹਾਂ ਨੂੰ ਚੰਗੀ ਤਰ੍ਹਾਂ ਮਿਲਾ ਲਵੋ। ਹੁਣ ਇਸ ਪੇਸਟ ਨੂੰ ਚਿਹਰੇ ਤੇ ਲਗਾ ਲਵੋ। ਇਸ ਨੂੰ ਲੱਗਿਆ ਰਹਿਣ ਦਓ ਅਤੇ ਸੁਕਾ ਲਵੋ। ਇਸ ਤੋ ਬਾਅਦ ਕੁਝ ਸਮੇ ਬਾਅਦ ਚੌਲੇ ਦੇ ਪਾਣੀ ਨਾਲ ਚਿਹਰੇ ਨੂੰ ਸਾਫ ਕਰ ਦਵੋ।

ਅਜਿਹਾ ਕਰਨ ਨਾਲ ਬਹੁਤ ਜਿਆਦਾ ਫਾਇਦਾ ਹੋਵੇਗਾ। ਚਿਹਰਾ ਉਤੇ ਦਾਗ ਬਿਲਕੁਲ ਸਾਫ ਹੋ ਜਾਣਗੇ। ਇਸ ਤੋਂ ਇਲਾਵਾ ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡਿਓ ਨੂੰ ਜ਼ਰੂਰ ਦੇਖੋ ਵੀਡੀਓ ਦੇ ਰਾਹੀਂ ਕੁਝ ਹੋਰ ਵਧੇਰੇ ਘਰੇਲੂ ਨੁਸਖਿਆਂ ਨੂੰ ਬਣਾਉਣ ਦੀਆਂ ਵਿਧੀਆਂ ਬਾਰੇ ਜਾਣਕਾਰੀ ਮਿਲੇਗੀ।