Home / ਘਰੇਲੂ ਨੁਸ਼ਖੇ / ਛਾਤੀ ਵਿਚ ਜੰਮੀ ਸਾਰੀ ਬਲਗ਼ਮ ਨੂੰ ਬਾਹਰ ਕੱਢ ਦੁਗਾ ਵਾਇਰਸ ਤੋਂ ਬਚਾਉਣ ਦਾ ਘਰੇਲੂ ਨੁਸਖਾ

ਛਾਤੀ ਵਿਚ ਜੰਮੀ ਸਾਰੀ ਬਲਗ਼ਮ ਨੂੰ ਬਾਹਰ ਕੱਢ ਦੁਗਾ ਵਾਇਰਸ ਤੋਂ ਬਚਾਉਣ ਦਾ ਘਰੇਲੂ ਨੁਸਖਾ

ਇਸ ਸਮੇਂ ਪੂਰੀ ਦੁਨੀਆਂ ਦੇ ਵਿੱਚ    ਖੌ ਫ ਨਾ ਕ   ਮਾਹੌਲ ਬਣਿਆ ਹੋਇਆ ਹੈ। ਪੂਰੀ ਦੁਨੀਆਂ ਦੇ ਵਿੱਚ ਜੋ    ਮ ਹਾਂ ਮਾ ਰੀ   ਆਪਣਾ ਕਹਿਰ ਵਰਸਾ ਰਹੀ ਹੈ, ਉਸਦੇ ਚਲਦੇ ਹਰ ਇਕ ਵਿਅਕਤੀ ਡ ਰ ਮਹਿਸੂਸ ਕਰਦਾ ਹੈ ਕਿ ਕਿਤੇ ਉਹ ਵੀ ਉਸਦਾ    ਸ਼ਿ ਕਾ ਰ   ਨਾ ਹੋ ਜਾਵੇ। ਪਰ ਤੁਹਾਨੂੰ   ਡ ਰ ਨ   ਦੀ ਜ਼ਰੂਰਤ ਨਹੀਂ ਹੈ ਜੇਕਰ ਤੁਹਾਨੂੰ   ਸੁੱ ਕੀ   ਖਾਂ ਸੀ ਹੁੰਦੀ ਹੈ ਤੇ ਉਹ   ਪ੍ਰ ਦੂ ਸ਼ ਣ   ਦੀ ਵਜਿਹ ਦੇ ਨਾਲ ਵੀ ਹੋ ਸਕਦੀ ਹੈ ,

ਤੁਹਾਨੂੰ ਜੁਕਾਮ ਹੈ ਤੇ ਉਹ ਮੌਸਮ ਵਿਚ ਹੋਈ ਤਬਦੀਲੀ ਕਾਰਨ ਵੀ ਹੋ ਸਕਦਾ ਹੈ। ਪਰ ਜੇਕਰ ਇਸ ਤੋਂ ਜ਼ਿਆਦਾ ਤੁਹਾਨੂੰ   ਸ ਮੱ ਸਿ ਆ   ਲੱਗਦੀ ਹੈ ਤਾਂ ਤੁਸੀਂ ਆਪਣੀ ਡਾਕਟਰੀ ਜਾਂਚ ਜ਼ਰੂਰ ਕਰਵਾਓ।ਜੇਕਰ ਤੁਹਾਨੂੰ ਹਲਕੇ ਜਿਹੇ ਲੱਛਣ ਜਿਵੇ ਸਾਧਾਰਨ  ਸੁੱ ਕੀ   ਖਾਂ ਸੀ   ਹੁੰਦੀ ਹੈ, ਤਾਂ ਤੁਸੀਂ ਘਰੇਲੂ ਨੁਸਖਾ ਵਰਤ ਸਕਦੇ ਹੋ ਜਿਸ ਦੇ ਨਾਲ ਤੁਹਾਨੂੰ ਆਰਾਮ ਮਹਿਸੂਸ ਹੋਵੇਗਾ।

ਤੁਸੀਂ ਇਕ ਪਤੀਲੇ ਦੇ ਵਿਚ ਇਕ ਗਲਾਸ ਪਾਣੀ ਪਾਉਣਾ ਹੈ ਫਿਰ ਉਸ ਦੇ ਵਿੱਚ ਹਲਦੀ ਦਾ ਇਸਤੇਮਾਲ ਕਰਨਾ ਹੈ। ਤੁਹਾਨੂੰ ਦੱਸ ਦਈਏ ਕਿ ਪਾਣੀ ਜਦੋਂ ਚੰਗੀ ਤਰ੍ਹਾਂ   ਗ ਰ ਮ   ਹੋਵੇਗਾ ਫਿਰ ਓਸ ਦੇ ਵਿੱਚ ਇਕ   ਚੌ ਥਾ ਈ   ਚਮਚ ਹਲਦੀ ਪਾਉਣੀ ਹੈ। ਇਸ ਤੋਂ ਬਾਅਦ ਸੇਂਦਾ ਨਮਕ ਉਸਦੇ ਵਿੱਚ ਪਾਉਣਾ ਹੈ । ਸੇਂਦਾ ਨਮਕ ਵੀ ਇੱਕ ਚੋਥਾਈ ਦੀ ਮਾਤਰਾ ਵਿੱਚ ਪਾਉਣਾ ਹੈ।

ਫਿਰ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਤੁਸੀਂ ਚੰਗੀ ਤਰ੍ਹਾਂ   ਗ ਰ ਮ   ਕਰ ਲੈਣਾ ਹੈ। ਚੰਗੀ ਤਰਾਂ ਇਕ ਦੂਸਰੇ ਦੇ ਵਿਚ ਇਸ ਨੂੰ ਮਿਲਾ ਕੇ ਇਸਦਾ ਕਾੜਾ ਤਿਆਰ ਕਰ ਲਓ ।ਚੰਗੀ ਤਰ੍ਹਾਂ   ਗ ਰ ਮ   ਹੋ ਕੇ ਇਹ ਕਾੜਾ ਤੁਹਾਡਾ ਤਿਆਰ ਹੋ ਚੁੱਕਾ ਹੈ। ਫਿਰ ਤੁਸੀਂ ਇਸ ਤਿਆਰ ਹੋਏ ਕਾੜੇ ਦਾ ਇਸਤਮਾਲ ਚਾਹ ਵਾਂਗ ਕਰਨਾ ਹੈ। ਸਿਪ ਸਿਪ ਕਰਕੇ ਇਸ ਦਾ ਸੇਵਨ ਕਰਨਾ ਹੈ ।

ਰਾਤ ਨੂੰ ਸੌਣ ਤੋਂ ਪਹਿਲਾਂ ਇਸ   ਕਾ ੜੇ  ਦਾ ਇਸਤੇਮਾਲ ਤੁਸੀ ਕਰਨਾ ਹੈ। ਇਸਦਾ ਇਸਤੇਮਾਲ ਕਰਨ ਦੇ ਨਾਲ ਤੁਸੀਂ ਜੁਕਾਮ ਖਾਂਸੀ ਤੋਂ ਛੁਟਕਾਰਾ ਪਾ ਸਕਦੇ ਹੋ। ਬਲਗਮ ਵਾਲੀ ਖਾਂਸੀ ਤੋਂ ਤੁਹਾਨੂੰ ਨਿਜਾਤ ਦਿਵਾਏਗਾ, ਜਿਨ੍ਹਾਂ ਨੂੰ ਬਲਗਮ ਵਾਲੀ ਖਾਂਸੀ ਹੁੰਦੀ ਹੈ ਉਹ ਇਸ ਦਾ ਇਸਤੇਮਾਲ ਆਸਾਨੀ ਨਾਲ ਕਰ ਸਕਦਾ ਹੈ ਅਤੇ ਬਲਗਮ ਖਾਂਸੀ ਤੋਂ ਛੁਟਕਾਰਾ ਪਾ ਸਕਦੇ ਹੈ।

ਦੂਜੇ ਪਾਸੇ ਤੁਹਾਨੂੰ ਇੱਕ ਖਾਸ ਗੱਲ ਦਾ ਧਿਆਨ ਰੱਖਣਾ ਹੈ ਕਿ   ਕਾ ੜਾ   ਪੀਣ ਤੋਂ ਬਾਅਦ ਤੁਸੀਂ ਇਕ   ਘੰ ਟੇ   ਤਕ ਨਾ ਤਾਂ ਕੁਝ ਖਾਣਾ ਹੈ ਅਤੇ ਨਾ ਹੀ ਕੁਝ ਪੀਣਾ ਹੈ।ਦੂਜੇ ਪਾਸੇ ਜਿਹੜੀਆਂ ਔਰਤਾਂ ਗਰਭਵਤੀ ਨੇ ਉਹ ਇਸ ਦਾ ਇਸਤੇਮਾਲ ਨਾ ਕਰਨ ਅਤੇ ਨਾ ਹੀ ਛੋਟੇ ਬੱਚੇ ਦਾ ਇਸਤੇਮਾਲ ਕਰਨ।

ਉਥੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਜੇਕਰ ਤੁਹਾਡੀ ਛਾਤੀ ਦੇ ਵਿੱਚ ਸੋਝ ਪਈ ਹੋਈ ਹੈ ਤਾਂ ਉਹ ਵੀ ਇਹ   ਕਾ ੜਾ  ਸਹੀ ਕਰ ਦਿੰਦਾ ਹੈ। ਵਧੇਰੇ ਜਾਣਕਾਰੀ ਲੈਣ ਲਈ ਤੁਸੀ ਵੀਡੀਓ ਨੂੰ ਪੂਰਾ ਦੇਖੋ | ਇਸਦੇ ਨਾਲ ਹੀ ਸਾਡਾ ਫੇਸਬੁੱਕ ਪੇਜ਼ ਲਾਇਕ ਸ਼ੇਅਰ ਅਤੇ ਫੋਲੋ ਕਰੋ |