Home / ਤਾਜਾ ਜਾਣਕਾਰੀ / ਜਦੋਂ ਵਿਆਹ ‘ਚ ਸਾਲੀਆਂ ਨੇ ਜੀਜੇ ਦੀ ਜੁੱਤੀ ਲੁਕਾਈ ਤਾਂ ਪੈ ਗਿਆ ਇਹ ਸਿਆਪਾ ਦੁਰ ਫਿਟੇ ਮੂੰਹ ਇਹਨਾਂ ਦੇ

ਜਦੋਂ ਵਿਆਹ ‘ਚ ਸਾਲੀਆਂ ਨੇ ਜੀਜੇ ਦੀ ਜੁੱਤੀ ਲੁਕਾਈ ਤਾਂ ਪੈ ਗਿਆ ਇਹ ਸਿਆਪਾ ਦੁਰ ਫਿਟੇ ਮੂੰਹ ਇਹਨਾਂ ਦੇ

ਦੁਰ ਫਿਟੇ ਮੂੰਹ ਇਹਨਾਂ ਦੇ

ਵਿਆਹ ਦੌਰਾਨ ਲਾੜੇ ਦੀ ਜੁੱਤੀ ਲੁਕਾਉਣਾ ਇੱਕ ਅਜਿਹੀ ਰਸਮ ਹੁੰਦੀ ਹੈ, ਜਿਸ ਦੀ ਲਾੜੀ ਦੀਆਂ ਭੈਣਾਂ ਨੂੰ ਬੇਸਬਰੀ ਨਾਲ ਉਡੀਕ ਰਹਿੰਦੀ ਹੈ। ਪਰ ਉਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਵਿਚ ਇੱਕ ਰਸਮ ਦੌਰਾਨ ਕੁਝ ਅਜਿਹਾ ਹੋਇਆ ਕਿ ਵਿਆਹ ਹੀ ਟੁੱ ਟ ਗਿਆ। ਦੋਸ਼ ਹੈ ਕਿ ਲਾੜੇ ਨੇ ਲਾੜੀ ਪੱਖ ਦੀਆਂ ਕੁਝ ਔਰਤਾਂ ਨੂੰ ਅਪਸ਼ਬਦ ਕਹੇ, ਇਸ ਤੋਂ ਬਾਅਦ ਬਰਾਤ ਨੂੰ ਖਾਲੀ ਹੱਥ ਪਰਤਣਾ ਪਿਆ। ਇਹ ਘਟਨਾ ਸਿਸੌਲੀ ਇਲਾਕੇ ਦੀ ਹੈ। ਇੱਥੇ ਹੋ ਰਹੇ ਇੱਕ ਵਿਆਹ ਵਿਚ ਜੁੱਤੀ ਲੁਕਾਉਣ ਦੀ ਰਸਮ ਚਲ ਰਹੀ ਸੀ। ਮਿਲੀ ਜਾਣਕਾਰੀ ਮੁਤਾਬਿਕ

ਲਾਡੀ ਪੱਖ ਦੀਆਂ ਲੜਕੀਆਂ ਨੇ ਜੁੱਤੀ ਲੁਕੋਈ ਅਤੇ ਇਸ ਨੂੰ ਵਾਪਸ ਕਰਨ ਦੇ ਬਦਲੇ ਵਿਚ ਪੈਸਿਆਂ ਦੀ ਮੰਗ ਕੀਤੀ। 22 ਸਾਲਾ ਲਾੜਾ ਇਸ ‘ਤੇ ਰਾਜ਼ੀ ਨਹੀਂ ਹੋਇਆ। ਉਸ ਨੇ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਜਦੋਂ ਲਾੜੀ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਸ ਨੇ ਝਟਪਟ ਵਿਆਹ ਤੋੜ ਦਿੱਤਾ। ਇਹੀ ਨਹੀਂ ਦਾਜ ਵਿਚ ਲਏ ਗਏ ਦਸ ਲੱਖ ਰੁਪਏ ਵਾਪਸ ਕਰਨ ਦੀ ਗੱਲ ਮੰਨਣ ਤੋਂ ਬਾਅਦ ਹੀ ਬਰਾਤ ਨੂੰ ਪਰਤਣ ਦੀ ਆਗਿਆ ਮਿਲ ਸਕੀ। ਦੱਸਿਆ ਜਾ ਰਿਹਾ ਕਿ ਲਾੜਾ ਦਿੱਲੀ ਦੇ ਨਾਂਗਲੋਈ ਇਲਾਕੇ ਦੀ

ਇੱਕ ਨਿੱਜੀ ਕੰਪਨੀ ਵਿਚ ਕੰਮ ਕਰਦਾ ਹੈ। ਸਾਡੇ ਪੇਜ਼ ਤੇ ਆਉਣ ਤੇ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਅਸੀਂ ਹਮੇਸ਼ਾ ਤੁਹਾਨੂੰ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਵਾਸਤੇ ਅੱਜ ਹੀ ਸਾਡਾ ਪੇਜ਼ ਲਾਈਕ ਕਰੋ ਜਿਹਨਾਂ ਨੇ ਸਾਡਾ ਪੇਜ਼ ਪਹਿਲਾਂ ਤੋ ਲਾਈਕ ਕੀਤਾ ਹੋਇਆ ਹੈ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ