Home / ਤਾਜਾ ਜਾਣਕਾਰੀ / ਜਵਾਨ ਪਤੀ ਦੀ ਲੋਥ ਦੇਖਕੇ ਘਰਵਾਲੀ ਨੇ ਜੋ ਕਰਤਾ ਕੋਈ ਸੁਪਨੇ ਚ ਵੀ ਨਹੀ ਸੋਚ ਸਕਦਾ – ਦੇਖੋ ਤਾਜਾ ਵੱਡੀ ਖਬਰ

ਜਵਾਨ ਪਤੀ ਦੀ ਲੋਥ ਦੇਖਕੇ ਘਰਵਾਲੀ ਨੇ ਜੋ ਕਰਤਾ ਕੋਈ ਸੁਪਨੇ ਚ ਵੀ ਨਹੀ ਸੋਚ ਸਕਦਾ – ਦੇਖੋ ਤਾਜਾ ਵੱਡੀ ਖਬਰ

ਲੋਥ ਦੇਖਕੇ ਘਰਵਾਲੀ ਨੇ ਜੋ ਕਰਤਾ ਕੋਈ ਸੁਪਨੇ ਚ ਵੀ ਨਹੀ ਸੋਚ ਸਕਦਾ

ਰਾਂਚੀ–ਝਾਰਖੰਡ ਦੇ ਰਹਿਣ ਵਾਲੇ ਫੌਜ ਦੇ ਇਕ ਜਵਾਨ ਦੀ ਜੰਮੂ ‘ਚ ਅਚਾਨਕ ਹੋਈ ਮੌਤ ਪਿੱਛੋਂ ਉਸ ਦੀ ਪਤਨੀ ਮਨੀਤਾ ਨੇ ਰਾਂਚੀ ਨੇੜੇ ਆਪਣੇ ਪਿੰਡ ’ਚ ਵੀਰਵਾਰ ਤੜਕੇ ਖੁ ਦ ਕੁ ਸ਼ੀ ਕਰ ਲਈ। ਇਸ ਸਬੰਧੀ ਮਿਲੀਆਂ ਵਿਸਤ੍ਰਿਤ ਰਿਪੋਰਟਾਂ ਮੁਤਾਬਕ ਜਵਾਨ ਦੀ ਲੋਥ ਬੁੱਧਵਾਰ ਰਾਤ ਦੇਰ ਗਏ ਰਾਂਚੀ ਜ਼ਿਲੇ ਦੇ ਚਾਨਹੋ ਬਹੇੜਾ ਟੋਲੀ ਪਿੰਡ ‘ਚ ਪੁੱਜੀ। ਆਪਣੇ ਪਤੀ ਦੀ ਲੋਥ ਨੂੰ ਵੇਖਦਿਆਂ ਪਤਨੀ ਨੂੰ ਡੂੰ ਘਾ ਸ ਦ ਮਾ ਲੱਗਾ ਅਤੇ ਉਸ ਨੇ ਵੀਰਵਾਰ ਤੜਕੇ 5 ਵਜੇ ਪਿੰਡ ਦੇ ਇਕ ਖੂਹ ‘ਚ ਛਾਲ ਮਾ ਰ ਕੇ ਆਪਣੀ ਜਾਨ ਦੇ ਦਿੱਤੀ।

ਮਨੀਤਾ ਦੇ ਪਤੀ ਬਜਰੰਗ ਫੌਜ ‘ਚ ਤਾਇਨਾਤ ਸਨ ਅਤੇ ਡਿਊਟੀ ਦੌਰਾਨ ਜੰਮੂ ‘ਚ ਉਨ੍ਹਾਂ ਦੀ ਬੀਤੇ ਦਿਨੀਂ ਕੁਦਰਤੀ ਮੌਤ ਹੋ ਗਈ ਸੀ। ਪੁਲਸ ਨੇ ਮਨੀਤਾ ਦੀ ਲੋਥ ਨੂੰ ਖੂਹ ‘ਚੋਂ ਕਢਵਾ ਕੇ ਪੋ ਸਟ ਮਾ ਰ ਟ ਮ ਲਈ ਭੇਜਿਆ। ਹੁਣ ਦੋਵਾਂ ਪਤੀ-ਪਤਨੀ ਦਾ ਅੱਜ ਭਾਵ ਸ਼ੁੱਕਰਵਾਰ ਨੂੰ ਇਕੱਠੇ ਅੰ ਤਿ ਮ – ਸੰ -ਸ -ਕਾ ਰ ਕੀਤਾ ਜਾਏਗਾ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ |ਜੇਕਰ ਤੁਸੀਂ ਦੇਸ਼ ਦੁਨੀਆਂ ਦੀ ਵਾਇਰਲ ਖ਼ਬਰ ਅਤੇ ਅਸਰਦਾਰ ਘਰੇਲੂ ਨੁਸਖੇ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਸਾਡਾ ਪੇਜ ਲਾਈਕ ਕਰੋ ਤੇ ਨਾਲ ਹੀ ਫੋਲੋ ਕਰੋ |

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |