Home / ਘਰੇਲੂ ਨੁਸ਼ਖੇ / ਜਿਨ੍ਹਾਂ ਕੁੜੀਆਂ ਮੁੰਡਿਆਂ ਦੇ ਰਿਸ਼ਤੇ ਨਹੀ ਹੋ ਰਹੇ ਉਹ ਇਹ ਸੇਵਾ ਕਰ ਲੈਣ ਹਫ਼ਤੇ ਚ ਰਿਸ਼ਤਾ ਹੋ ਜਾਵੇਗਾ!

ਜਿਨ੍ਹਾਂ ਕੁੜੀਆਂ ਮੁੰਡਿਆਂ ਦੇ ਰਿਸ਼ਤੇ ਨਹੀ ਹੋ ਰਹੇ ਉਹ ਇਹ ਸੇਵਾ ਕਰ ਲੈਣ ਹਫ਼ਤੇ ਚ ਰਿਸ਼ਤਾ ਹੋ ਜਾਵੇਗਾ!

ਬਹੁਤ ਸਾਰੇ   ਲੋ ਕਾਂ   ਦੇ ਮਨਾਂ ਵਿੱਚ ਉਸ ਸਮੇਂ   ਗ਼ ਲ ਤ   ਵਿ ਚਾ ਰ   ਆਉਣੇ ਸ਼ੁਰੂ ਹੋ ਜਾਂਦੇ ਹਨ ਜਦੋਂ ਉਸ ਦੇ   ਕੰ ਮ   ਬਣਨੇ ਰੁਕ ਜਾਂਦੇ ਹਨ ਤਾਂ ਉਹ ਅਕਸਰ   ਪ ਰ ਮਾ ਤ ਮਾ   ਨੂੰ   ਦੋ ਸ਼    ਦੇਣਾ ਸ਼ੁਰੂ ਕਰ ਦਿੰਦੇ ਹਨ। ਪਰ ਅਜਿਹਾ ਨਹੀਂ ਕਰਨਾ ਚਾਹੀਦਾ ਕਿਉਂਕਿ   ਕੰ ਮ    ਰੁਕਣ   ਪਿੱ ਛੇ   ਮਿ ਹ ਨ ਤ    ਹੀ ਇੱਕ ਅਜਿਹਾ ਕਾਰਨ ਹੈ ਜਿਸ ਕਾਰਨ   ਕੰ ਮ   ਪੂਰਾ ਨਹੀਂ ਹੁੰਦਾ।

ਇਸ ਲਈ ਹਮੇਸ਼ਾਂ ਸੱਚੇ ਮਨ ਨਾਲ    ਪ੍ਰ ਮਾ ਤ ਮਾ   ਅੱਗੇ   ਅ ਰ ਦਾ ਸ    ਕਰਦੇ ਰਹਿਣਾ ਚਾਹੀਦਾ ਹੈ ਅਤੇ   ਪ ਰ ਮਾ ਤ ਮਾ    ਨੂੰ ਕਿਸੇ ਵੀ    ਗ ਲ ਤੀ    ਜਾਂ    ਦੁ ਰ ਘ ਟ ਨਾ   ਦਾ   ਦੋ ਸ਼ੀ   ਨਹੀਂ ਠਹਿਰਾਉਣਾ ਚਾਹੀਦਾ।ਇਸੇ ਤਰ੍ਹਾਂ ਹਰ ਸਮੇਂ    ਪ੍ਰ ਮਾ ਤ ਮਾ   ਦਾ ਨਾਮ ਜਪਦੇ ਰਹਿਣਾ ਚਾਹੀਦਾ ਹੈ।

ਜੇਕਰ ਰੋਜ਼ਾਨਾ ਲਗਾਤਾਰ   ਨਿ ਤ ਨੇ ਮ    ਕੀਤਾ ਜਾਵੇ ਜਾਂ ਸੁਖਮਨੀ ਸਾਹਿਬ ਦਾ ਪਾਠ   ਰੋਜ਼ਾਨਾ ਕੀਤਾ ਜਾਵੇ ਹਰ ਤਰ੍ਹਾਂ ਦੀਆਂ    ਸੁੱ ਖ  ਸ ਹੂ ਲ ਤਾਂ    ਪ੍ਰਾਪਤ ਹੁੰਦੀਆਂ ਹਨ ਅਤੇ   ਪ੍ਰ ਮਾ ਤ ਮਾ    ਵੱਲੋਂ ਦਿੱਤੀਆਂ ਗਈਆਂ ਸਾਰੀਆਂ   ਦਾ ਤਾ    ਮਿਲਦੀਆਂ ਹਨ। ਪਰ ਇੱਕ ਗੱਲ ਦਾ   ਧਿ ਆ ਨ   ਰੱਖਣਾ ਚਾਹੀਦਾ ਹੈ ਕਿ ਕਦੇ ਵੀ   ਪ ਰ ਮਾ ਤ ਮਾ   ਦਾ ਨਾਮ ਲੈਣਾ ਨਹੀਂ ਛੱਡਣਾ ਚਾਹੀਦਾ ਭਾਵੇਂ   ਕੰ ਮ    ਪੂਰਾ ਵੀ ਕਿਉਂ ਨਾ ਹੋ ਜਾਵੇ।

ਇਸੇ ਤਰ੍ਹਾਂ ਇਕ ਭਾਈ   ਸਾ ਹਿ ਬ    ਨੂੰ   ਲ ੜ ਕੀ   ਨੇ ਫੋਨ ਕਰਕੇ ਦੱਸਿਆ ਕਿ ਉਸ ਦਾ   ਰਿ ਸ਼ ਤਾ   ਨਹੀਂ ਹੁੰਦਾ ਤਾਂ ਉਸ ਨੂੰ ਕਿਹਾ ਗਿਆ ਕਿ ਉਹ ਜਪੁਜੀ   ਸਾ ਹਿ ਬ   ਜਾਂ ਸੁਖਮਨੀ   ਸਾ ਹਿ ਬ   ਦੇ ਰੋਜ਼ਾਨਾ ਪਾਠ ਕਰੇ। ਉਸ   ਲ ੜ ਕੀ  ਦੇ ਵੱਲੋਂ ਉਵੇਂ ਹੀ ਕੀਤਾ ਗਿਆ ਅਤੇ ਕੁਝ ਹੀ ਸਮੇਂ ਬਾਅਦ ਉਸ ਦਾ   ਰਿ ਸ਼ ਤਾ   ਹੋ ਗਿਆ

ਪਰ ਫਿਰ ਉਸ ਦੇ ਵੱਲੋਂ ਇਹ   ਸ ਵਾ ਲ     ਕੀਤਾ ਗਿਆ ਕਿ ਹੁਣ ਉਸ ਦਾ   ਰਿ ਸ਼ ਤਾ    ਹੋ ਗਿਆ ਹੈ ਕਿ ਹੁਣ ਉਹ ਪਾਠ ਕਰਨਾ    ਛੱ ਡ   ਦੇਵੇ ਤਾਂ ਭਾਈ ਸਾਹਿਬ ਨੇ ਕਿਹਾ ਕਿ ਅਜਿਹਾ   ਬਿ ਲ ਕੁ ਲ    ਨਹੀਂ ਕਰਨਾ ਚਾਹੀਦਾ। ਕਿਉਂਕਿ ਜਦੋਂ ਅਸੀਂ   ਪ ਰ ਮਾ ਤ ਮਾ    ਦਾ ਨਾਮ ਨਹੀਂ ਲੈਂਦੇ ਉਸ ਸਮੇਂ ਸਾਡੇ ਮਨ ਵਿਚ   ਗ ਲ ਤ   ਵਿ ਚਾ ਰ    ਜਾਂ   ਮਾ ੜੇ   ਖਿ ਆ ਲ   ਆਉਣੇ ਸ਼ੁਰੂ ਹੋ ਜਾਂਦੇ ਹਨ।

ਇਸ ਤੋਂ ਇਲਾਵਾ ਹਰ ਸਮੇਂ ਵਾਹਿਗੁਰੂ ਦਾ ਜਾਪ ਕਰਦੇ ਰਹਿਣਾ ਚਾਹੀਦਾ ਹੈ ਅਜਿਹਾ ਕਰਨ ਨਾਲ   ਦੁੱ ਖ   ਦੂ ਰ   ਹੁੰਦੇ ਹਨ। ਇਸ ਤੋਂ ਇਲਾਵਾ ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡਿਓ ਨੂੰ ਜ਼ਰੂਰ ਦੇਖੋ ਇਸ ਵੀਡੀਓ ਦੇ ਰਾਹੀਂ ਕਮਜ਼ੋਰ ਘਰੇਲੂ ਮੁਸ਼ਕਿਲਾਂ ਬਣਾਉਣ ਦੀਆਂ ਵਿਧੀਆਂ ਬਾਰੇ ਜਾਣਕਾਰੀ ਮਿਲੇਗੀ।