Home / ਘਰੇਲੂ ਨੁਸ਼ਖੇ / ਜਿਨ੍ਹਾਂ ਦੀ ਕਮਰ ਦਰਦ ਕਰਦੀ ਹੈ ਇਹ ਕੰਮ ਕਰੋ ਇਸ ਡਾਕਟਰ ਨੇ ਦਸਿਆ ਕਮਾਲ ਦਾ ਤਰੀਕਾ

ਜਿਨ੍ਹਾਂ ਦੀ ਕਮਰ ਦਰਦ ਕਰਦੀ ਹੈ ਇਹ ਕੰਮ ਕਰੋ ਇਸ ਡਾਕਟਰ ਨੇ ਦਸਿਆ ਕਮਾਲ ਦਾ ਤਰੀਕਾ

ਕਮਰ ਦਰਦ ਦੀ   ਸਮੱ ਸਿ ਆ    ਦਾ ਬੈਠ ਕੇ ਕੰਮ ਕਰਨ ਵਾਲਿਆਂ ਵਿਚ ਅਕਸਰ ਹੀ ਹੁੰਦੀ ਹੈ। ਜਾਂ ਕਈ ਵਾਰ ਹੀ ਸਹੀ ਤਰੀਕੇ ਨਾਲ ਨਾ ਬੈਠਣ ਕਰਕੇ ਵੀ ਇਹ   ਸਮੱ ਸਿ ਆ   ਹੋ ਜਾਂਦੀ ਹੈ। ਕਮਰ ਦਰਦ ਦੇ ਸ਼ੁਰੂ ਹੁੰਦਿਆਂ ਹੀ ਹੋਣ ਦੀ   ਸਮੱ ਸਿ ਆ  ਵੀ ਨਾਲ ਸ਼ੁਰੂ ਹੋ ਜਾਂਦੀਆਂ ਹਨ।

ਬਹੁਤ ਸਾਰੀਆਂ ਦਵਾਈਆਂ ਖਾਣ ਤੋਂ ਬਾਅਦ ਵੀ ਦਰਦ ਤੋਂ ਛੁਟਕਾਰਾ ਨਹੀਂ ਮਿਲਦਾ । ਪਰ ਦਵਾਈਆਂ ਦੇ ਨਾਲ-ਨਾਲ ਐਕਸਰਸਾਈਜ਼ ਦੁਆਰਾ ਦੀ ਇਨ੍ਹਾਂ   ਸਮੱ ਸਿ ਆ ਵਾਂ    ਤੋਂ ਨਿਜਾਤ ਪਾਈ ਜਾ ਸਕਦੀ ਹੈ।ਇਸਦੇ ਲਈ ਅਲੱਗ-ਅਲੱਗ ਤਰ੍ਹਾਂ ਦੀਆਂ ਐਕਸਰਸਾਈਜ਼ ਹਨ।

ਜਿਨ੍ਹਾਂ ਨਾਲ ਕਮਰ ਦਰਦ ਤੋਂ ਛੁਟਕਾਰਾ ਮਿਲ ਸਕਦਾ ਹੈ। ਪਹਿਲੀ ਅਕਸਰ ਸਾਈਜ ਵਿਚ ਲੱਤਾਂ ਨੂੰ ਮੋੜਨਾ ਹੈ। ਦੋਨਾਂ ਹੱਥਾਂ ਨੂੰ ਕਮਰ ਦੇ ਥੱਲੇ ਰੱਖਣਾ ਹੈ। ਕਮਰ ਦਾ ਭਾਰ ਹੱਥਾਂ ਤੇ ਪੈਣਾ ਚਾਹੀਦਾ ਹੈ ਦਸ ਤਕ ਗਿਣਤੀ ਕਰਨੀ ਹੈ।

ਇਸ ਐਕਸਰਸਾਈਜ ਨੂੰ 10 ਵਾਰ ਕਰਨਾ ਹੈ।ਦੂਜੀ ਅਕਸਰ ਸਾਈਜ ਵਿੱਚ ਪਿੱਲੋ ਨੂੰ ਲੱਤਾਂ ਨੂੰ ਮੋੜ ਕੇ ਲੱਤਾਂ ਵਿਚਕਾਰ ਰੱਖ ਕੇ 10ਤੱਕ ਗਿਣਤੀ ਕਰਨੀ ਹੈ । ਇਸ ਐਕਸਰਸਾਈਜ਼ ਨੂੰ ਵੀ 10ਵਾਰ ਕਰਨਾ ਹੈ।ਅਗਲੀ ਐਕਸੈਰਸਾਈਜ਼ ਵਿਚ ਛੋਟਾ ਪਿਲੋ ਪੈਰਾਂ ਦੀਆਂ ਅੱਡੀਆਂ ਥੱਲੇ ਰੱਖਣਾ ਹੈ।

ਪੈਰ ਸਿੱਧੇ ਰੱਖਣੇ ਹਨ। ਇਸ ਐਕਸਰਸਾਈਜ ਨਾਲ ਵੀ ਕਮਰ ਦਰਦ ਤੋਂ ਛੁਟਕਾਰਾ ਮਿਲਦਾ ਹੈ।ਇਸ ਤਰ੍ਹਾਂ ਦੀਆਂ ਹੋਰ ਬਹੁਤ ਸਾਰੀਆਂ ਐਕਸਰਸਾਈਜ ਹਨ ਜਿਨ੍ਹਾਂ ਨਾਲ ਕਮਰ ਦਰਦ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ

ਪਰ ਇਸ ਦੇ ਲਈ ਜ਼ਿਆਦਾ ਜਾਣਕਾਰੀ ਲਈ ਵੀਡੀਉ ਵੀ ਜਰੂਰ ਦੇਖੋ।ਉਮੀਦ ਕਰਦੇ ਹਾਂ ਕਿ ਜਾਣਕਾਰੀ ਤੁਹਾਡੇ ਲਈ ਬਹੁਤ ਲਾਹੇਵੰਦ ਸਾਬਿਤ ਹੋਵੇਗੀ। ਪਰ ਕਦੇ ਵੀ ਇਨ੍ਹਾਂ ਨੂੰ ਖੁਦ ਐਕਸਪਰਟ ਦੀ ਸਲਾਹ ਤੋਂ ਬਿਨਾਂ ਨਹੀਂ ਕਰਨਾ ਚਾਹੀਦਾ ਹੈ। ਮਾਹਰ ਦੀ ਨਿਗਰਾਨੀ ਵਿਚ ਹੀ ਇਹਨਾਂ ਨੂੰ ਕਰਨਾ ਹੈ।