ਬਹੁਤ ਸਾਰੇ ਲੋ ਕਾਂ ਦੇ ਵਿਚ ਇਹ ਵਿਚਾਰ ਦਾ ਵਿ ਸ਼ਾ ਹੈ ਕਿ ਗੁਰੂ ਸਾਹਿਬਾਨਾਂ ਦੀਆਂ ਜੋ ਤਸਵੀਰਾਂ ਲੱਗੀਆਂ ਨੇ ਉਹ ਸਹੀ ਹਨ ਜਾਂ ਗ ਲ ਤ ਕਿਉਂਕਿ ਬਹੁਤ ਸਾਰੇ ਲੋ ਕ ਇਹ ਮੰਨਦੇ ਹਨ ਕਿ ਤਸਵੀਰਾਂ ਪੂਜਨੀਕ ਨਹੀਂ ਹਨ। ਇਹ ਗੱਲ ਸਹੀ ਹੈ ਕਿ ਤਸਵੀਰਾਂ ਪੂਜਨੀਕ ਨਹੀਂ ਹਨ
ਪਰ ਜਿਨ੍ਹਾਂ ਵਸਤੂਆਂ ਜਾਂ ਚੀਜ਼ਾਂ ਤੋਂ ਕੁਝ ਸਿੱਖਣ ਨੂੰ ਮਿਲਦਾ ਹੈ ਜਾਂ ਪਰਮਾਤਮਾ ਦਾ ਨਾਮ ਚੇ ਤੇ ਹੁੰਦਾ ਹੈ ਉਹ ਚੀਜ਼ਾਂ ਮਾ ੜੀ ਆਂ ਨਹੀਂ ਹੁੰਦੀਆਂ। ਇਸੇ ਤਰ੍ਹਾਂ ਗੁਰੂ ਜੀ ਕਹਿੰਦੇ ਹਨ ਕਿ ਪੂਜਾ ਅਕਾਲ ਕੀ ਪ ਰ ਚਾ ਸ਼ਬਦ ਕਾ। ਇਹ ਗੱਲ ਸਹੀ ਹੈ ਕਿ ਕਿਸੇ ਵੀ ਤਸਵੀਰ ਜਾਂ ਮੂਰਤੀ ਨੂੰ ਰੱਬੀ ਰੂਪ ਵਿੱਚ ਪੂਜਣਾ ਨਹੀਂ ਚਾਹੀਦਾ
ਕਿਉਂਕਿ ਸਿੱਖਾਂ ਵਿੱਚ ਤਸਵੀਰਾਂ ਨੂੰ ਪੂਜਣ ਦੀ ਮਰਿਆਦਾ ਨਹੀਂ ਹੈ ਪਰ ਜਿਹੜੀਆਂ ਵਸਤੂਆਂ ਜਾਂ ਤਸਵੀਰਾਂ ਨੂੰ ਦੇਖ ਕੇ ਸਾਨੂੰ ਪਰਮਾਤਮਾ ਦਾ ਚੇਤਾ ਆਉਂਦਾ ਹੈ ਉਹ ਤਸਵੀਰਾਂ ਮਾ ੜੀ ਆਂ ਨਹੀਂ ਹਨ। ਜੇਕਰ ਘਰ ਦੇ ਵਿਚ ਕਾ ਟੋ ਨੂੰ ਜਾਂ ਫ਼ਿਲਮੀ ਐਕਟਰਾਂ ਦੀਆਂ ਤਸਵੀਰਾਂ ਲੱਗੀਆਂ ਹੋਣਗੀਆਂ ਤਾਂ ਬੱਚਿਆਂ ਤੇ ਉਸੇ ਤਰ੍ਹਾਂ ਦਾ ਪ੍ਰ ਭਾ ਵ ਪਵੇਗਾ
ਪਰ ਜੇਕਰ ਪ ਰ ਮਾ ਤ ਮਾ ਦੇ ਨਾਮ ਦੀਆਂ ਤਸਵੀਰਾਂ ਜਾਂ ਗੁਰੂ ਸਾਹਿਬਾਨਾਂ ਦੀਆਂ ਤਸਵੀਰਾਂ ਹੋਣਗੀਆਂ ਤਾਂ ਬੱਚੇ ਪ ਰ ਮਾ ਤ ਮਾ ਬਾਰੇ ਜ਼ਿਆਦਾ ਗਿਆਨ ਰੱਖਣਗੇ। ਇਹ ਗੱਲ ਸਹੀ ਹੈ ਕਿ ਮ ਰਿ ਆ ਦਾ ਤੋਂ ਪਾਰ ਹੋ ਕੇ ਕੁਝ ਵੀ ਸਹੀ ਨਹੀਂ ਹੁੰਦਾ ਪਰ ਮਰਿਆਦਾ ਵਿੱਚ ਰਹਿ ਕੇ ਜੇਕਰ ਪ੍ਰ ਮਾ ਤ ਮਾ ਨੂੰ ਯਾਦ ਕਰਨ ਵਾਲੀਆਂ ਚੀਜ਼ਾਂ ਚੰਗਾ ਨੂੰ ਮਾ ੜਾ ਕਹਿਣਾ ਸਹੀ ਨਹੀਂ ਹੈ।
ਕਿਉਂਕਿ ਜੇਕਰ ਕਿਸੇ ਚਿੱ ਤ ਰ ਜਾਂ ਤਸਵੀਰ ਨੂੰ ਦੇਖ ਕੇ ਗੁਰਬਾਣੀ ਬੱਚਿਆਂ ਨੂੰ ਚੇਤੇ ਆਵੇ ਤਾਂ ਉਸ ਦੇ ਮਾਅਨੇ ਬਹੁਤ ਜ਼ਿਆਦਾ ਵਧ ਜਾਂਦੇ ਹਨ। ਅਸੀਂ ਸਾਰੇ ਜਾਣਦੇ ਹਾਂ ਕਿ ਨਵੀਂ ਪੀੜ੍ਹੀ ਜਾਂ ਛੋਟੇ ਬੱਚੇ ਸਾਡੇ ਇ ਤਿ ਹਾ ਸ ਸਾਡੇ ਸੱ ਭਿ ਆ ਚਾ ਰ ਤੋਂ ਵਾਂਝੇ ਹੋ ਰਹੇ ਹਨ ਇਸ ਲਈ ਬੱਚਿਆਂ ਨੂੰ ਇਤਿਹਾਸ ਜਾਂ ਸਾਡੇ ਸੱ ਭਿ ਆ ਚਾ ਰ ਨਾਲ ਜੋ ੜ ਨ ਲਈ ਇਤਿਹਾਸ ਬਾਰੇ ਜਾਣੂ ਕਰਵਾਉਂਦੇ ਰਹਿਣਾ ਚਾਹੀਦਾ ਹੈ
ਅਤੇ ਅੱਜ ਦੇ ਤਕਨੀਕੀ ਯੁੱਗ ਵਿਚ ਤਸਵੀਰਾਂ ਨਾਲ ਸਮਝਾਉਣਾ ਆਸਾਨ ਹੋ ਜਾਂਦਾ ਹੈ। ਇਸ ਤੋਂ ਇਲਾਵਾ ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡਿਓ ਨੂੰ ਜ਼ਰੂਰ ਦੇਖੋ ਇਸ ਵੀਡੀਓ ਦੇ ਰਾਹੀਂ ਕੁਝ ਹੋਰ ਘਰੇਲੂ ਨੁਸਖਿਆਂ ਨੂੰ ਬਣਾਉਣ ਦੀਆਂ ਵਿਧੀਆਂ ਬਾਰੇ ਜਾਣਕਾਰੀ ਮਿਲੇਗੀ।
