Home / ਘਰੇਲੂ ਨੁਸ਼ਖੇ / ਜਿਸ ਘਰ ਵਿੱਚ ਨਿਤਨੇਮ ਨਹੀ ਹੁੰਦਾਂ, ਉਹ ਇਸਦੇ ਨੁਕਸਾਨ ਜਰੂਰ ਸੁਣ ਲੈਣ

ਜਿਸ ਘਰ ਵਿੱਚ ਨਿਤਨੇਮ ਨਹੀ ਹੁੰਦਾਂ, ਉਹ ਇਸਦੇ ਨੁਕਸਾਨ ਜਰੂਰ ਸੁਣ ਲੈਣ

ਜਿਸ ਤਰ੍ਹਾਂ ਮੱਛਲੀ ਦਾ ਜੀਵਨ ਸਿਰਫ ਪਾਣੀ ਹੀ ਹੈ ਕਿਉਕਿ ਜਦੋ ਉਸ ਨੂੰ ਪਾਣੀ ਤੋਂ ਵੱਖ ਕੀਤਾ ਜਾਂਦਾ ਹੈ ਤਾਂ ਉਹ ਤ ੜ ਫ ਤ ੜ ਫ ਕੇ ਮ ਰ ਜਾਵੇਗੀ ਉਸੇ ਤਰ੍ਹਾਂ ਸਿੱਖ ਦਾ ਜੀਵਨ ਹੈ ਬਾਣੀ। ਕਿਉਕਿ ਜਦੋ ਉਹ ਬਾਣੀ ਤੋਂ ਦੂ ਰ ਹੋ ਜਾਂਦਾ ਹੈ ਤਾਂ ਉਹ ਤੜਫਦਾ ਰਹਿੰਦਾ ਹੈ ਜਾ ਫਿਰ ਉਫ਼ ਇਧਰ ਉਧਰ ਭ ੜ ਕ ਦਾ ਫਿਰਦਾ ਰਹਿੰਦਾ ਹੈ।

ਇਸ ਲਈ ਉਹ ਸੁਖੀ ਨਹੀਂ ਰਹਿ ਸਕਦਾ। ਇਸ ਤੋਂ ਇਲਾਵਾ ਵੱਡੀਆਂ ਗੱਡੀਆਂ ਜਾ ਬਹੁਤਾ ਪੈਸਾ ਜਾ ਸ਼ੁਹਰਤ ਜਾ ਸੋਨਾ ਚਾਂਦੀ ਵੀ ਉਹ ਥਾਂ ਨਹੀਂ ਲੈ ਸਕਦੇ ਜੋ ਥਾਂ ਪ੍ਰਮਾਤਮਾ ਦੇ ਨਾਮ ਦੀ ਹੈ। ਕਿਉਕਿ ਕੋਈ ਇਨਸਾਨ ਵਿਖਾਵਾ ਕਰਨ ਨਾਲ ਸੁਖੀ ਨਹੀਂ ਰਹਿ ਸਕਦਾ।

ਜਿਵੇਂ ਇਕ ਮੱਛਲੀ ਨੂੰ ਜੇਕਰ ਪਾਣੀ ਵਿੱਚੋ ਬਾਹਰ ਕੱਢ ਕੇ ਜਿੰਨੀ ਮਰਜੀ ਸੋਹਣੀ ਥਾਂ ਤੇ ਬੈਠਾ ਦਿੱਤਾ ਜਾਵੇ ਤਾਂ ਵੀ ਉਹ ਮ ਰ ਹੀ ਜਾਂਦੀ ਹੈ ਕਿਉਕਿ ਉਸਦੀ ਮੁਢਲੀ ਜਾ ਪਹਿਲੀ ਜਰੂਰਤ ਸਿਰਫ ਪਾਣੀ ਹੈ। ਇਸੇ ਤਰ੍ਹਾਂ ਇਕ ਸਿੱਖ ਦਾ ਜੀਵਨ ਬਿਨ੍ਹਾਂ ਪਾਣੀ ਤੋਂ ਮੱਛਲੀ ਸਮਾਂ ਹੈ ਕਿਉਕਿ ਸਿੱਖ ਦੀ ਪਹਿਲੀ ਅਤੇ ਮੁਢਲੀ ਜਰੂਰਤ ਬਾਣੀ ਤੇ ਪਰਮਾਤਮਾ ਦਾ ਨਾਮ ਹੈ।

ਇਹ ਵੀ ਕਿਹਾ ਜਾਂਦਾ ਹੈ ਕਿ ਜਿਨ੍ਹਾਂ ਘਰਾਂ ਵਿਚ ਨਿਤਨੇਮ ਨਹੀਂ ਓਥੇ ਕੁਝ ਵੀ ਨਹੀਂ ਹੈ। ਇਸ ਲਈ ਸਾਨੂੰ ਆਪਣੇ ਅੰਦਰ ਇਹ ਝਾਤੀ ਮਾਰਨੀ ਚਾਹੀਦੀ ਹੈ ਕਿ ਅਸੀਂ ਕਿੰਨਾ ਕੁ ਨਿਤਨੇਮ ਕਰਦੇ ਹਾਂ ਅਤੇ ਇਹ ਦੇਖਣਾ ਚਾਹੀਦਾ ਹੈ ਕਿ ਜੇਕਰ ਨਿਤਨੇਮ ਨਹੀਂ ਕਰਦੇ ਤਾਂ ਕੀਨੇ ਕੁ ਸੁਖੀ ਹਾਂ।ਜਿਥੇ ਗੁਰੂ ਦੀ ਬਾਣੀ ਹੈ ਉਥੇ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਇਸ ਲਈ ਰੋਜਾਨਾ ਨਿਤਨੇਮ ਜੂਰੁ ਕਰਨਾ ਚਾਹੀਦਾ ਹੈ ਕਿਉਕਿ ਸਿਰਫ ਪਰਮਾਤਮਾ ਦਾ ਨਾਮ ਹੀ ਹੈ ਜਿਸ ਦੀ ਕਿਰਪਾ ਨਾਲ ਸਾਡੀਆਂ ਸਾਰੀਆਂ ਦਿੱਕਤਾਂ ਦੂ ਰ ਹੋ ਜਾਂਦੀਆਂ ਹਨ। ਇਸ ਗੱਲ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਕਿ ਸਾਡੀ ਜਿੰਦਗੀ ਨੂੰ ਕੋਈ ਵੀ ਧਾਗਾ ਤਵੀਤ ਨਹੀਂ ਬਚਾ ਸਕਦਾ।

ਇਸ ਲਈ ਬਹੁਤੇ ਵਹਿਮਾਂ ਭਰਮਾਂ ਵਿਚ ਨਹੀਂ ਪੈਣਾ ਚਾਹੀਦਾ। ਇਸ ਤੋਂ ਇਲਾਵਾ ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡਿਓ ਨੂੰ ਜ਼ਰੂਰ ਦੇਖੋ ਵੀਡੀਓ ਦੇ ਰਾਹੀਂ ਕੁਝ ਹੋਰ ਵਧੇਰੇ ਘਰੇਲੂ ਨੁਸਖਿਆਂ ਨੂੰ ਬਣਾਉਣ ਦੀਆਂ ਵਿਧੀਆਂ ਬਾਰੇ ਜਾਣਕਾਰੀ ਮਿਲੇਗੀ।