ਧੰਨ ਧੰਨ ਬਾਬਾ ਨੰਦ ਸਿੰਘ ਜੀ ਦੇ ਹ ਰਾ ਦੂ ਨ ਬਿ ਰਾ ਜ ਮਾ ਨ ਸਨ। ਪੂਰਨਮਾਸ਼ੀ ਦੇ ਦਿਹਾਡ਼ੇ ਤੇ ਬਹੁਤ ਸਾਰੀਆਂ ਸੰਗਤਾਂ ਨੇ ਬਾਬਾ ਜੀ ਦੇ ਦਰਸ਼ਨ ਕਰਕੇ ਤੇ ਅਰਦਾਸ ਬੇਨਤੀ ਕਰਕੇ ਆਪਣੇ ਮਨ ਦੀਆਂ ਇੱ ਛਾ ਵਾਂ ਨੂੰ ਪੂਰਾ ਕੀਤਾ। ਬਾਬਾ ਜੀ ਬਹੁਤ ਬੇ ਪ ਰ ਵਾ ਹ ਬਿਰਤੀ ਦੇ ਸਨ ਜੇਕਰ ਕਿਸੇ ਨੇ ਉਨ੍ਹਾਂ ਦੀ ਉਪਮਾ ਕਰਨੀ ਤਾਂ ਉਹ ਉਨ੍ਹਾਂ ਨੂੰ ਤਾ ੜ ਦਿੰਦੇ ਸਨ ਤੇ ਵਡਿਆਈ ਤੋਂ ਪ੍ਰ ਸੰ ਨ ਨਹੀਂ ਹੁੰਦੇ ਸਨ।
ਬਾਬਾ ਨੰਦ ਸਿੰਘ ਜੀ ਅਕਸਰ ਇਹ ਵਚਨ ਕਰਿਆ ਕਰਦੇ ਸਨ ਕਿ ਨਿੰ ਦਿ ਆ ਕਰੋ ਆਪਣੀ ਤੇ ਵ ਡਿ ਆ ਈ ਕਰੋ ਗੁਰੂ ਨਾਨਕ ਪਾ ਤ ਸ਼ਾ ਹ ਜੀ ਦੀ। ਬਾਬਾ ਜੀ ਕਹਿੰਦੇ ਸਨ ਕਿ ਨਿੰ ਦਿ ਆ ਤਾਂ ਨਿੰ ਦ ਕ ਦੀ ਵੀ ਮਾ ੜੀ ਹੁੰਦੀ ਹੈ ਸਾਨੂੰ ਨਿੰ ਦਿ ਆ ਵਾਲੇ ਪਾਸੇ ਨਹੀਂ ਜਾਣਾ ਚਾਹੀਦਾ। ਇਸੇ ਤਰ੍ਹਾਂ ਬਾਬਾ ਜੀ ਨੇ ਪੁੰ ਨਿ ਆ ਦੇ ਅਗਲੇ ਦਿਨ ਇਹ ਬਚਨ ਕਰ ਦਿੱਤਾ ਕਿ ਸਾਡੀ ਤਿਆਰੀ ਹੈ।
ਇਸ ਤੋਂ ਬਾਅਦ ਉਨ੍ਹਾਂ ਨੇ ਨਾਨਕਸਰ ਵੱਲ ਨੂੰ ਚਾ ਲੇ ਪਾ ਦਿੱਤੇ। ਪਰ ਰਸਤੇ ਵਿਚ ਇਕ ਸਿੱਖ ਨੇ ਬਾਬਾ ਜੀ ਨੂੰ ਬੇਨਤੀ ਕੀਤੀ ਤੇ ਆਪਣੇ ਪਿੰਡ ਵੱਲ ਲੈ ਗਿਆ। ਪਰ ਬਾਬਾ ਜੀ ਨੇ ਟਰੱਸਟ ਦੇ ਵਿੱਚ ਜੰ ਗ ਲ ਦੇਖ ਕੇ ਉੱਥੇ ਇੱਕ ਖੂ ਹ ਦੇ ਕੋਲ ਆਸਣ ਲੁਭਾਉਣ ਦਾ ਬਚਨ ਕੀਤਾ ਤੇ ਉਥੇ ਹੀ ਕੁੱਝ ਦਿਨ ਰੁਕੇ।
ਪਰ ਸੰਗਤ ਨੇ ਬੇਨਤੀ ਕੀਤੀ ਕਿ ਬਾਬਾ ਜੀ ਨੇੜੇ ਹੀ ਨਾਭੇ ਵਾਲੇ ਰਾਜੇ ਦੀ ਰਿਆਸਤ ਹੈ ਜੇਕਰ ਤੁਹਾਡੀ ਆਗਿਆ ਹੋਵੇ ਤਾਂ ਉਸ ਨੂੰ ਤੁਹਾਡੇ ਦ ਰ ਸ਼ ਨਾਂ ਲਈ ਬੁਲਾ ਲਿਆਈਏ। ਬਾਬਾ ਜੀ ਨੇ ਕਿਹਾ ਕਿ ਜਦੋਂ ਸਮਾਂ ਆਵੇਗਾ ਉਹ ਆਪੇ ਹੀ ਆ ਜਾਵੇਗਾ।
ਇਸੇ ਤਰ੍ਹਾਂ ਸੰਗਤ ਵਿੱਚ ਇੱਕ ਮ ਹਾਂ ਪੁ ਰ ਸ਼ ਖਾਇਆ ਜੋ ਜੰ ਤ ਰਾਂ ਮੰ ਤ ਰਾਂ ਨੂੰ ਜਾਣਦਾ ਸੀ ਜਦੋਂ ਉਹ ਬਾਬਾ ਜੀ ਦੀ ਸੰਗਤ ਵਿੱਚ ਬੈਠਾ ਤਾਂ ਉਹ ਆਪਣੇ ਸੱਜੇ ਹੱਥ ਦਾ ਅੰਗੂਠਾ ਹਿਲਾਉਂਦਾ ਰਿਹਾ ਅਤੇ ਉਸ ਨੇ ਆਪਣੇ ਸੇਵਕਾਂ ਤੋਂ ਤਿੰਨ ਵਾਰ ਪਾਣੀ ਮੰ ਗ ਵਾ ਇ ਆ।
ਪਰ ਇਸ ਤੋਂ ਬਾਅਦ ਬਾਬਾ ਜੀ ਦੀ ਸਿਹਤ ਹੌ ਲੀ ਹੌ ਲੀ ਢਿੱਲੀ ਹੋਣ ਲੱਗੀ ਜਿਸ ਤੋਂ ਬਾਅਦ ਬਾਬਾ ਜੀ ਆਪਣਾ ਨਿਤਨੇਮ ਕਰਦੇ ਰਹੇ ਤੇ ਉਨ੍ਹਾਂ ਨੇ ਸੰਗਤਾਂ ਨੂੰ ਬਚਨ ਕੀਤਾ ਕਿ ਪੰਜ ਸੁਖਮਨੀ ਸਾਹਿਬ ਦੇ ਪਾਠ ਕਰੋ। ਜਾਂ ਕੋਈ ਪੱਚੀ ਪਾਠ ਜਪੁਜੀ ਸਾਹਿਬ ਦੇ ਕਰੋ ਅਜਿਹਾ ਕਰਨ ਨਾਲ ਸਾਰੇ ਦੁੱ ਖ ਦੂ ਰ ਹੋ ਜਾਣਗੇ
ਅਤੇ ਸਾਰਿਆਂ ਦੀਆਂ ਮ ਨੋ ਕਾ ਮ ਨਾ ਵਾਂ ਪੂਰੀਆਂ ਹੋਣਗੀਆਂ ਅਤੇ ਸ ਰੀ ਰ ਕ ਪੱਖੋਂ ਵੀ ਤੰ ਦ ਰੁ ਸ ਤ ਰਹਿਣਗੇ। ਇਸ ਤੋਂ ਇਲਾਵਾ ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡਿਓ ਨੂੰ ਜ਼ਰੂਰ ਦੇਖੋ। ਇਸ ਵੀਡੀਓ ਦੇ ਰਾਹੀਂ ਕੁਝ ਹੋਰ ਘਰੇਲੂ ਨੁਸਖੇ ਨੂੰ ਬਣਾਉਣ ਦੀਆਂ ਵਿਧੀਆਂ ਬਾਰੇ ਜਾਣਕਾਰੀ ਮਿਲੇਗੀ।
