Home / ਘਰੇਲੂ ਨੁਸ਼ਖੇ / ਜਿੰਨਾ ਦਾ ਵਿਦੇਸ਼ ਜਾਣ ਦਾ ਕੰਮ ਵੀ ਬਣਦਾ ਕਈ ਰੁਕਾਵਟਾਂ ਆਉਦੀਆਂ ਹਨ ਉਹ ਇਸ ਸ਼ਬਦ ਦਾ ਜਾਪ ਕਰੋ

ਜਿੰਨਾ ਦਾ ਵਿਦੇਸ਼ ਜਾਣ ਦਾ ਕੰਮ ਵੀ ਬਣਦਾ ਕਈ ਰੁਕਾਵਟਾਂ ਆਉਦੀਆਂ ਹਨ ਉਹ ਇਸ ਸ਼ਬਦ ਦਾ ਜਾਪ ਕਰੋ

ਹਰ ਇਕ ਸਮੱਸਿਆ ਦਾ ਹੱਲ ਅਸੀ ਪਰਮਾਤਮਾ, ਉਸ ਸੱਚੇ ਪਾਤਸ਼ਾਹ ਤੋਂ ਮੰਗਦੇ ਹਾਂ। ਕਈ ਵਾਰ ਅਜਹੀਆਂ ਰੁਕਾਵਟਾਂ ਆ ਜਾਂਦੀਆਂ ਹਨ, ਜਿਸ ਨਾਲ ਇਨਸਾਨ ਕਈ ਵਾਰ ਕੋਸ਼ਿਸ਼ਾਂ ਕਰਨ ਤੋਂ ਬਾਅਦ ਵੀ ਸਫ਼ਲ ਨਹੀਂ ਹੋ ਪਾਂਦਾ। ਪਰ ਰੱਬ ਘਰ ਦੇਰ ਹੈ ਹਨੇਰ ਨਹੀਂ

ਇਕ ਨਾ ਇੱਕ ਦਿਨ ਤੁਹਾਡੀ ਅਰਦਾਸ ਉਸ ਸਚੇ ਪਾਤਸ਼ਾਹ ਦੇ ਕਰ ਜ਼ਰੂਰ ਸੁਣੀ ਜਾਂਦੀ ਹੈ ਅਤੇ ਤੁਹਾਡੀਆਂ ਅਰਦਾਸਾਂ ਪੂਰੀਆਂ ਹੁੰਦੀਆਂ ਹਨ । ਅੱਜ ਅਸੀ ਤੁਹਾਨੂੰ ਇੱਕ ਅਜਿਹੇ ਸ਼ਬਦ ਦਾ ਜਾਪ ਦੱਸਣ ਜਾ ਰਹੇ ਹਾਂ, ਜਿਸ ਨਾਲ ਤੁਹਾਡੇ ਵਿਦੇਸ਼ ਜਾਣ ਦਾ ਕੰਮ ਜੌ ਰੁਕਿਆ ਪਿਆ ਹੈ ਉਹ ਪੂਰਾ ਹੋ ਜਾਵੇਗਾ।

ਜਿਨ੍ਹਾਂ ਦੇ ਵਿਦੇਸ਼ ਜਾਣ ਦਾ ਕੰਮ ਰੁਕਿਆ ਪਿਆ ਹੈ ਜੇਕਰ ਉਹ ਇਸ ਸ਼ਬਦ ਦਾ ਜਾਪ ਕਰਦੇ ਹਨ ਤਾਂ ਉਹਨਾਂ ਦਾ ਉਹ ਕੰਮ ਜਰੂਰ ਪੂਰਾ ਹੋ ਜਾਂਦਾ ਹੈ।ਜਿਸ ਸ਼ਬਦ ਬਾਰੇ ਅੱਜ ਅਸੀ ਤੁਹਾਨੂੰ ਦੱਸਣ ਜਾ ਰਹੇ ਹਾਂ ਉਸਨੂੰ ਤੁਸੀ ਹਰ ਰੋਜ ਰਾਤ ਨੂੰ ਜਪਣਾ ਹੈ ਅਤੇ ਇੱਕ ਮਹੀਨਾ ਇਸ ਦਾ ਜਾਪ ਕਰਨ ਨਾਲ ਤੁਸੀ ਆਪਣੇ ਰੁਕੇ ਹੋਏ ਕੰਮ ਪੂਰੇ ਕਰ ਸਕਦੇ ਹੋ।

ਦਰਅਸਲ ਸੰਕਟ ਮੋਚਨ ਪਾਠ ਨੂੰ ਕਰਨ ਨਾਲ ਤੁਸੀ ਆਪਣੇ ਰੁੱਕੇ ਹੋਏ ਕੰਮ ਆਸਾਨੀ ਨਾਲ ਪੂਰੇ ਕਰ ਸਕਦੇ ਹੋ ਕਿਉਂਕਿ ਪਰਮਾਤਮਾ ਤੁਹਾਡੇ ਨਾਲ ਹੁੰਦਾ ਹੈ। ਜਿਹਨਾਂ ਨੌਜਵਾਨ ਲੜਕੇ ਅਤੇ ਲੜਕੀਆਂ ਦਾ ਵਿਦੇਸ਼ ਜਾਣ ਦਾ ਸੁਪਨਾ ਹੈ, ਉਹ ਇਸ ਪਾਠ ਨੂੰ ਕਰਨ ਨਾਲ ਆਪਣੇ ਰੁਕੇ ਹੋਏ ਬਾਹਰ ਜਾਣ ਦੇ ਕੰਮ ਨੂੰ ਪੂਰਾ ਕਰਵਾ ਸਕਦੇ ਹਨ।

ਤੁਸੀ ਇਕ ਮਹੀਨਾ ਹਰ ਰੋਜ 21 ਪਾਠ ਕਰਕੇ ਹੀ ਇਸ ਸ਼ਬਦ ਦੇ ਸੋਵੋਂ , ਵਾਹਿਗੁਰੂ ਸਚੇ ਪਾਤਸ਼ਾਹ ਤੁਹਾਡੀਆਂ ਆਸਾਂ ਜਰੂਰ ਪੂਰੀਆਂ ਕਰਨਗੇ। ਇਸ ਨਾਲ ਬਾਹਰ ਦਾ ਕੰਮ ਬਣ ਜਾਵੇਗਾ। ਆਈਲੈਟਸ ਦਾ ਵੀ ਕੰਮ ਕਲੀਅਰ ਹੋਵੇਗਾ ਅਤੇ ਤੁਸੀ ਆਸਾਨੀ ਨਾਲ ਬਾਹਰ ਜਾ ਸਕਦੇ ਹੋ।ਸ਼ਬਦ ਨੂੰ ਇੱਕ ਮਹੀਨਾ ਜ਼ਰੂਰ ਪਾਠ ਦੇ ਰੂਪ ਵਿਚ ਪੜਨਾ ਹੈ |

ਅਜਿਹਾ ਕਰਨ ਨਾਲ ਤੁਸੀ ਬਾਹਰ ਜਾ ਕੇ ਆਪਣੇ ਸੁਪਨੇ ਪੂਰੇ ਕਰ ਸਕਦੇ ਹੋ, ਜਿਸਨੂੰ ਤੁਸੀ ਆਪਣੇ ਪਰਿਵਾਰ ਲਈ ਸਜਾਇਆ ਹੋਵੇਗਾ। ਵਧੇਰੇ ਜਾਣਕਾਰੀ ਲੈਣ ਲਈ ਤੁਸੀ ਪੂਰੀ ਵੀਡੀਓ ਨੂੰ ਵਿਸਤਾਰ ਨਾਲ ਦੇਖੋ | ਇਸਦੇ ਨਾਲ ਹੀ ਸਾਡੇ ਫੇਸਬੁੱਕ ਪੇਜ਼ ਨੂੰ ਲਾਇਕ ਅਤੇ ਫੋਲੋ ਕਰੋ |