Home / ਘਰੇਲੂ ਨੁਸ਼ਖੇ / ਜੇਕਰ ਸ਼ੁਗਰ 380 ਹੋਵੇ ਯਾ 480 ਇਕ ਬਾਰ ਇਹ ਕਾੜਾ ਬਣਾਕੇ ਪੀ ਲਓ .ਫਿਰ ਦੇਖੋ ਕਮਾਲ

ਜੇਕਰ ਸ਼ੁਗਰ 380 ਹੋਵੇ ਯਾ 480 ਇਕ ਬਾਰ ਇਹ ਕਾੜਾ ਬਣਾਕੇ ਪੀ ਲਓ .ਫਿਰ ਦੇਖੋ ਕਮਾਲ

ਅੱਜ ਦੇ ਸਮੇਂ ਵਿੱਚ   ਗ ਲ ਤ     ਖਾ ਣ-ਪੀ ਣ   ਕਾਰਨ ਜਾਂ ਕੁਝ ਹੋਰ ਕਾਰਨਾਂ ਕਾਰਨ   ਸ ਰੀ ਰ   ਵਿੱਚ   ਸ਼ੂ ਗ ਰ   ਦਾ ਲੈਵਲ ਬਹੁਤ ਵਧ ਚੁੱਕੀ ਹੈ। ਜਿਸ ਕਾਰਨ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ‌ ਜੇਕਰ   ਸ਼ੂ ਗ ਰ    ਜ਼ਿਆਦਾ ਵਧ ਜਾਵੇ ਤਾਂ   ਸ ਰੀ ਰ    ਵਿੱਚ   ਕ ਮ ਜ਼ੋ ਰੀ   ਆ ਜਾਂਦੀ ਹੈ ਅਤੇ   ਕੰ ਮ   ਕਰਨ ਵਿੱਚ ਦਿੱਕਤਾਂ ਆਉਂਦੀਆਂ ਹਨ।

ਅਕਸਰ ਇਹ ਕਿਹਾ ਜਾਂਦਾ ਹੈ ਕਿ   ਸ਼ੂ ਗ ਰ  ਦੀ   ਬੀ ਮਾ ਰੀ   ਤੋਂ ਰਾਹਤ ਪਾਉਣ ਲਈ ਰੋਜ਼ਾਨਾ ਲਗਾਤਾਰ   ਦ ਵਾ ਈ ਆਂ   ਦੀ ਵਰਤੋਂ ਕਰਨੀ ਚਾਹੀਦੀ ਹੈ ਪਰ  ਦ ਵਾ ਈ ਆਂ   ਦੀ ਵਰਤੋਂ ਕਰਨ ਨਾਲ    ਸ ਰੀ ਰ   ਹੋਰ   ਕ ਮ ਜ਼ੋ ਰ   ਹੋ ਜਾਂਦਾ ਹੈ। ਇਸ ਲਈ ਸ਼ੂਗਰ ਵਰਗੇ   ਰੋ ਗਾਂ  ਤੋਂ ਰਾਹਤ ਪਾਉਣ ਲਈ ਘਰੇਲੂ ਨੁਸਖ਼ਿਆਂ ਦੀ ਵੱਧ ਵੱਧ ਵਰਤੋਂ ਕਰਨੀ ਚਾਹੀਦੀ ਹੈ।

ਇਸ ਘਰੇਲੂ ਨੁਸਖੇ ਨੂੰ ਬਣਾਉਣ ਲਈ ਸਮੱਗਰੀ ਦੇ ਰੂਪ ਵਿੱਚ 4 ਤੋਂ 5 ਕੜੀ ਪੱਤੇ, ਇਕ ਇੰਚ ਦਾ ਟੁਕੜਾ ਦਾਲ ਚੀਨੀ, ਅੱਧਾ ਇੰਚ   ਟੁ ਕ ੜਾ   ਅਦਰਕ ਅਤੇ ਇਕ ਚਮਚ ਮੇਥੀ ਦਾਣਾ ਚਾਹੀਦਾ ਹੈ। ਹੁਣ ਸਭ ਤੋਂ ਪਹਿਲਾਂ ਇਕ ਗਲਾਸ ਪਾਣੀ ਨੂੰ ਚੰਗੀ ਤਰ੍ਹਾਂ   ਗ ਰ ਮ    ਕਰ ਲਓ। ਹੁਣ ਗਰਮ ਪਾਣੀ ਦੇ ਵਿਚ ਇੱਕ ਚਮਚ ਮੇਥੀ ਦਾਣਾ ਪਾ ਲਵੋ ਅਤੇ ਉਸ ਨੂੰ ਚੰਗੀ ਤਰ੍ਹਾਂ   ਗ ਰ ਮ   ਕਰੋ।

ਇਸ ਤੋਂ ਬਾਅਦ ਇਸ ਵਿਚ ਅਦਰਕ ਨੂੰ ਚੰਗੀ ਤਰ੍ਹਾਂ   ਕੁੱ ਟ   ਕੇ ਪਾ ਲਵੋ ਅਤੇ ਇਸ ਨੂੰ   ਗ ਰ ਮ   ਕਰੋ। ਇਸ ਤੋਂ ਬਾਅਦ ਇਸ ਵਿੱਚ   ਕ ੜੀ   ਪੱਤਾ ਪਾ ਲਵੋ ਅਤੇ ਉਸ ਨੂੰ   ਉ ਬਾ ਲ   ਲਵੋ। ਹੁਣ ਇਸ ਨੂੰ ਕੁਝ ਸਮੇਂ ਲਈ ਠੰਡਾ ਹੋਣ ਲਈ ਰੱਖ ਲਵੋ ਅਤੇ ਫਿਰ ਇਸ ਨੂੰ ਇੱਕ ਬਰਤਨ ਵਿੱਚ ਪੁਣ ਲਓ। ਹੁਣ ਇਸ ਘਰੇਲੂ ਨੁਸਖੇ ਦੀ ਰੋਜ਼ਾਨਾ ਵਰਤੋਂ ਕਰੋ।

ਲਗਾਤਾਰ ਇਸ ਘਰੇਲੂ ਨੁਸਖੇ ਦੀ ਵਰਤੋਂ ਕਰਨ ਨਾਲ   ਸ਼ੂ ਗ ਰ   ਕੰ ਟ ਰੋ ਲ   ਵਿਚ ਹੋਣਾ ਸ਼ੁਰੂ ਹੋ ਜਾਵੇਗਾ ਅਤੇ ਉਹ ਵੀ ਹੋਈ   ਸ਼ੂ ਗ ਰ   ਘੱਟ ਹੋਣੀ ਸ਼ੁਰੂ ਹੋ ਜਾਵੇਗੀ। ਇਕ ਗੱਲ ਦਾ ਖਾਸ ਧਿਆਨ ਰੱਖਣਾ ਹੈ ਕਿ ਇਸ ਘਰੇਲੂ ਨੁਸਖੇ ਦੀ ਵਰਤੋਂ ਖਾਲੀ ਪੇਟ ਕਰਨੀ ਚਾਹੀਦੀ ਹੈ। ਅਜਿਹਾ ਕਰਨਾ ਬਹੁਤ ਲਾਭ ਮਿਲਦਾ ਹੈ।

ਮੇਥੀ ਦਾਣੇ ਦੀ ਵਰਤੋਂ ਕਰਨ ਨਾਲ    ਸ ਰੀ ਰ   ਵਿੱਚ   ਕੈ ਸ ਟ ਰੋ ਲ   ਕੰ ਟ ਰੋ ਲ   ਵਿੱਚ ਰਹਿੰਦਾ ਹੈ ਇਸ ਲਈ ਕੇ ਚੰਗੇ ਦਿੱਕਤਾਂ ਤੋਂ ਰਾਹਤ ਮਿਲਦੀ ਹੈ। ਇਸ ਤੋਂ ਇਲਾਵਾ ਹੋਰ ਵਧੇਰੇ ਜਾਣਕਾਰੀ ਲਈ ਇਸ ਪੇਜ ਨੂੰ ਜਰੂਰ ਦੇਖੋ। ਇਸ ਵੀਡੀਓ ਦੇ ਰਾਹੀਂ ਕੁਝ ਹੋਰ ਘਰੇਲੂ ਨੁਸਖਿਆਂ ਨੂੰ ਬਣਾਉਣ ਦੀਆਂ ਵਿਧੀਆਂ ਬਾਰੇ ਜਾਣਕਾਰੀ ਮਿਲੇਗੀ।