Home / ਤਾਜਾ ਜਾਣਕਾਰੀ / ਜੇ ਕੈਮਰਾ ਨਾ ਹੁੰਦਾ ਤਾਂ ਕਿਸੇ ਨੇ ਯਕੀਨ ਨਹੀਂ ਸੀ ਕਰਨਾ ਕੀ ਬਣੂ ਦੁਨੀਆ ਦਾ

ਜੇ ਕੈਮਰਾ ਨਾ ਹੁੰਦਾ ਤਾਂ ਕਿਸੇ ਨੇ ਯਕੀਨ ਨਹੀਂ ਸੀ ਕਰਨਾ ਕੀ ਬਣੂ ਦੁਨੀਆ ਦਾ

ਕੀ ਬਣੂ ਦੁਨੀਆ ਦਾ

ਪਟਿਆਲਾ ਦੇ ਥਾਣਾ ਚਾਰ ਨੰਬਰ ਡਵੀਜ਼ਨ ਵਿੱਚ ਇੱਕ ਨੂੰਹ ਦੁਆਰਾ ਸੱਸ ਨੂੰ ਤੰ-ਗ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਪੂਜਾ ਸ਼ਰਮਾ ਨਾਮ ਦੀ ਨੂੰਹ ਦਾ ਪਤੀ ਵੀ ਉਸ ਤੋਂ ਡ-ਰ-ਦਾ ਘਰ ਤੋ ਬਾਹਰ ਰਹਿ ਰਿਹਾ ਹੈ। ਘਰ ਵਿੱਚ ਪੂਜਾ ਦੀ ਸੱਸ ਊਸ਼ਾ ਸ਼ਰਮਾ ਊਸ਼ਾ ਸ਼ਰਮਾ ਦਾ ਪਤੀ ਅਤੇ ਪੂਜਾ ਸ਼ਰਮਾ ਦਾ 7 ਸਾਲ ਦਾ ਬੱਚਾ ਰਹਿ ਰਿਹਾ ਹੈ। ਇਸ ਪਰਿਵਾਰ ਵਿੱਚ ਪੂਜਾ ਦਾ ਆਪਣੇ ਸਹੁਰੇ ਅਤੇ ਸੱਸ ਨਾਲ ਤ-ਕ-ਰਾ-ਰ ਹੁੰਦਾ ਰਹਿੰਦਾ ਸੀ। ਹੁਣ ਤਾਂ ਨੂੰਹ ਨੇ ਆਪਣੀ ਸੱਸ ਤੇ ਹੱਥ ਚੁੱਕ ਲਿਆ ਅਤੇ ਥੱ-ਪ-ੜ ਮਾਰੇ। ਉਸ ਦੇ ਹੱਥ ਵਿੱਚ ਜੁੱਤੀ ਵੀ ਫੜੀ ਹੋਈ ਦਿਖਾਈ ਦਿੱਤੀ। ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ ਹੈ। ਵੀਡੀਓ ਵਿੱਚ ਨੂੰ ਦੁਆਰਾ ਸ਼-ਰੇ-ਆ-ਮ ਸੱਸ ਦੇ ਹੱਥ ਚੁੱਕਿਆ ਗਿਆ।

ਉਹ ਆਪਣੀ ਸੱਸ ਦੇ ਲੱ-ਤ ਵੀ ਮਾ-ਰ-ਦੀ ਹੈ। ਪੂਜਾ ਦੇ ਸਹੁਰੇ ਨੇ ਜਾਣਕਾਰੀ ਦਿੱਤੀ ਹੈ ਕਿ ਉਸ ਦੀ ਉਮਰ 81 ਸਾਲ ਦੀ ਹੈ। ਉਸ ਦਾ ਆਪਣਾ ਪੁੱਤਰ ਆਪਣੀ ਪਤਨੀ ਤੋਂ ਤੰ-ਗ ਹੋ ਕੇ ਫਰਵਰੀ ਮਹੀਨੇ ਤੋਂ ਘਰ ਤੋਂ ਬਾਹਰ ਰਹਿ ਰਿਹਾ ਹੈ। ਜਦ ਕਿ ਮਕਾਨ ਉਨ੍ਹਾਂ ਦੀ ਪਤਨੀ ਊਸ਼ਾ ਸ਼ਰਮਾ ਦੇ ਨਾਮ ਹੈ। ਪੂਜਾ ਆਪਣੇ 7 ਸਾਲ ਦੇ ਬੱਚੇ ਨੂੰ ਜਾਣ ਬੁੱਝ ਕੇ ਰਸੋਈ ਵਿੱਚ ਪਿਸ਼ਾਬ ਕਰਵਾਉਂਦੀ ਹੈ। ਉਹ ਜ਼ੋਰ ਜ਼ੋਰ ਨਾਲ ਦਰਵਾਜ਼ਾ ਮਾਰ ਕੇ ਉਨ੍ਹਾਂ ਨੂੰ ਤੰ-ਗ ਕਰਦੀ ਹੈ। ਬਜ਼ੁਰਗ ਦਾ ਹੋਰ ਵੀ ਪਰਿਵਾਰ ਹੈ। ਪਰ ਪੂਜਾ ਦੇ ਡ-ਰ ਕਾਰਨ ਕੋਈ ਵੀ ਉਨ੍ਹਾਂ ਦੇ ਘਰ ਉਨ੍ਹਾਂ ਨੂੰ ਮਿਲਣ ਨਹੀਂ ਆਉਂਦਾ। ਉਨ੍ਹਾਂ ਨੇ ਆਪਣੀ ਪਤਨੀ ਨਾਲ ਹੋਏ ਧੱ-ਕੇ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਸੀ।

ਇਸ ਤੇ 15 ਤਰੀਕ ਨੂੰ ਪ-ਰ-ਚਾ ਹੋਇਆ ਸੀ। ਪਰ ਪੁਲਿਸ ਨੇ ਕੋਈ ਕਾ-ਰ-ਵਾ-ਈ ਨਹੀਂ ਕੀਤੀ। ਅੱਜ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਪੂਜਾ ਨੇ ਜ਼-ਮਾ-ਨ-ਤ ਕਰਵਾ ਲਈ ਹੈ। ਇਸ ਜਾਣਕਾਰੀ ਬਾਰੇ ਉਨ੍ਹਾਂ ਨੂੰ ਅਖ਼ਬਾਰ ਤੋਂ ਪਤਾ ਲੱਗਾ ਹੈ। ਬ-ਜ਼ੁ-ਰ-ਗ ਦੀ ਮੰਗ ਹੈ ਕਿ ਪੂਜਾ ਨੂੰ ਘਰ ਵਿੱਚੋਂ ਕੱਢਿਆ ਜਾਵੇ। ਉਹ ਉਨ੍ਹਾਂ ਨੂੰ ਤੰ-ਗ-ਪ੍ਰੇ-ਸ਼ਾ-ਨ ਕਰ ਰਹੀ ਹੈ। ਪੁਲਿਸ ਨੇ ਵੀ ਕੋਈ ਸ-ਖ-ਤੀ ਨਹੀਂ ਕੀਤੀ। ਊਸ਼ਾ ਸ਼ਰਮਾ ਨੇ ਆਪਣੀ ਨੂੰਹ ਤੇ ਤੰ-ਗ-ਪ੍ਰੇ-ਸ਼ਾ-ਨ ਕਰਨ ਦੇ ਦੋਸ਼ ਲਗਾਏ ਹਨ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਇਸ ਸਬੰਧੀ ਜਾਣਕਾਰੀ ਮਿਲ ਗਈ ਹੈ। ਉਨ੍ਹਾਂ ਨੇ ਪਰਚਾ ਦਰਜ ਕੀਤਾ ਹੈ ਅਤੇ ਕਾਰਵਾਈ ਕੀਤੀ ਜਾ ਰਹੀ ਹੈ।