Home / ਘਰੇਲੂ ਨੁਸ਼ਖੇ / ਜੇ ਮੂੰਹ ਵਿੱਚੋ ਆਉਂਦੀ ਹੈ ਬਦਬੂ ਤੇ ਇਸ ਨੂੰ ਹਲਕਾ ਨਾ ਲਾਓ ਹੋ ਸਕਦੀ ਹੈ ਇਹ ਵੱਡੀ ਬਿਮਾਰੀ ,ਸਰਬੱਤ ਦੇ ਭਲੇ ਲਈ ਸ਼ੇਅਰ ਕਰੋ

ਜੇ ਮੂੰਹ ਵਿੱਚੋ ਆਉਂਦੀ ਹੈ ਬਦਬੂ ਤੇ ਇਸ ਨੂੰ ਹਲਕਾ ਨਾ ਲਾਓ ਹੋ ਸਕਦੀ ਹੈ ਇਹ ਵੱਡੀ ਬਿਮਾਰੀ ,ਸਰਬੱਤ ਦੇ ਭਲੇ ਲਈ ਸ਼ੇਅਰ ਕਰੋ

ਵੀਡੀਓ ਥੱਲੇ ਜਾ ਕੇ ਦੇਖੋ ਜੀ
ਦੋਸਤੋ ਸਾਡੀ ਵੈਬਸਾਈਟ ਤੇ ਤੁਹਾਡਾ ਸਭ ਦਾ ਬਹੁਤ ਬਹੁਤ ਸੁਆਗਤ ਹੈ ,ਦੋਸਤੋ ਤੁਸੀਂ ਜਾਣਦੇ ਹੀ ਹੋ ਕੇ ਅਸੀਂ ਹਰ ਰੋਜ ਤੁਹਾਡੀ ਲਈ ਨਵੀ ਤੋਂ ਨਵੀ ਜਾਣਕਾਰੀ ਲੈ ਕੇ ਆਉਨੇ ਹਾਂ ,ਸਾਡੀਆਂ ਸਾਰੀਆਂ ਪੋਸਟਾਂ ਵਿਚ ਸਿਰਫ ਉਹ ਹੀ ਜਾਣਕਾਰੀ ਦਸੀ ਜਾਂਦੀ ਹੈ ਜੋ ਤੁਹਾਡੇ ਕੰਮ ਦੀ ਹੁੰਦੀ ਹੈ ,ਸਾਡੀਆਂ ਸਾਰੀਆਂ ਵੀਡੀਓ ਵਿਚ ਤੁਹਾਨੂੰ ਜੋ ਵੀ ਜਾਣਕਰੀ ਦਿੱਤੀ ਜਾਂਦੀ ਹੈ ਜਾ ਜੋ ਵੀ ਨੁਸਖੇ ਦੱਸੇ ਜਾਂਦੇ ਨੇ ਕਿਰਪਾ ਕਰਕੇ ਓਹਨਾ ਨੂੰ ਵਰਤਣ ਤੋਂ ਪਹਿਲਾ ਆਪਣੇ ਡਾਕਟਰ ਦੀ ਸਲਾਹ ਜਰੂਰ ਲਵੋ ਜੀ।ਅਸੀਂ ਜ਼ਿਆਦਾ ਤੋਂ ਜ਼ਿਆਦਾ ਕੋਸ਼ਿਸ਼ ਕਰਦੇ ਹਾਂ ਕੇ ਤੁਹਾਡੇ ਤਕ ਸਿਰਫ ਤੇ ਸਿਰਫ ਦੇਸੀ ਨੁਸਖੇ ਆਯੁਰਵੈਦਿਕ ਨੁਸਖੇ ਹੈ ਪਹੁੰਚਾਏ ਜਾਣ।

ਮੂੰਹ ਵਿੱਚੋਂ ਬਦਬੂ ਦਾ ਆਉਣਾ ਇੱਕ ਸਮੱਸਿਆ ਹੈ। ਜਿਸ ਨਾਲ ਅੱਜ-ਕੱਲ ਬਹੁਤ ਸਾਰੇ ਲੋਕ ਪੀੜਤ ਹਨ। ਕਈ ਵਾਰ ਮੂੰਹ ਵਿਚੋਂ ਬਦਬੂ ਆਉਣਾ ਕਿਸੇ ਬੀਮਾਰੀ ਦਾ ਸੰਕੇਤ ਵੀ ਹੋ ਸਕਦਾ ਹੈ। ਕਈ ਲੋਕ ਮੂੰਹ ਵਿੱਚੋਂ ਬਦਬੂ ਦਾ ਆਉਣਾ ਸ਼ਰਮਿੰਦਗੀ ਮਹਿਸ਼ੂਸ ਕਰਦੇ ਹਨ। ਅਤੇ ਇਸ ਦੇ ਲਈ ਕਈ ਤਰ੍ਹਾਂ ਦੀਆਂ ਦਵਾਈਆਂ ਦਾ ਸੇਵਨ ਕਰਦੇ ਹਨ।

ਰੋਜ਼ਾਨਾ ਬਰਸ਼ ਕਰਨ ਨਾਲ ਵੀ ਕਈ ਵਾਰੀ ਇਹ ਬਿਮਾਰੀ ਦੂਰ ਨਹੀਂ ਹੁੰਦੀ ਪਰ ਜੇ ਤੁਸੀਂ ਇਹ ਨੁਕਤੇ ਵਰਤੋਗੇ ਤਾਂ ਤੁਹਾਨੂੰ ਜ਼ਰੂਰ ਲਾਭ ਮਿਲੇਗਾ। ਪਹਿਲਾ ਨੁਕਤਾ, ਜੇਕਰ ਤੁਹਾਡਾ ਪੇਟ ਖ਼ਰਾਬ ਰਹਿੰਦਾ ਹੈ ਤਾਂ ਤੁਸੀਂ ਇਕ ਚਮਚਾ ਰਾਤ ਨੂੰ ਸੌਣ ਤੋਂ ਪਹਿਲਾਂ ਤ੍ਰਿਫਰੇ ਚੂਰਨ ਦਾ ਲਵੋ। ਇਸ ਦੇ ਨਾਲ ਤੁਹਾਡੇ ਪੇਟ ਦੀ ਸਫ਼ਾਈ ਹੋ ਜਾਵੇਗੀ ਅਤੇ ਮੂੰਹ ਦੇ ਵਿੱਚੋਂ ਬਦਬੂ ਵੀ ਖ਼ਤਮ ਹੋ ਜਾਵੇਗੀ।

ਦਾ ਸੀ ਕਿ ਜੇਕਰ ਤੁਸੀਂ ਇਸ ਬਦਬੂ ਤੇ ਧਿਆਨ ਨਾ ਦਿੱਤਾ ਤਾਂ ਤੁਸੀਂ ਕਈ ਵੱਡੀਆਂ ਬੀਮਾਰੀਆਂ ਦੇ ਵੀ ਸ਼ਿਕਾਰ ਹੋ ਜਾਵੋਗੇ। ਦੂਜਾ ਨੁਕਤਾ, ਰੋਜ਼ਾਨਾ ਇਕ ਚਮਚ ਦੇਸ਼ੀ ਘਿਓ ਦਾ ਗਰਮ ਦੁੱਧ ਨਾਲ ਲਵੋ। ਅਤੇ ਅਗਲੇ ਦਿਨ ਸਵੇਰੇ ਪਾਣੀ ਦਾ ਪੀਓ। ਤੁਹਾਡੇ ਪੇਟ ਦੀ ਸਫ਼ਾਈ ਹੋ ਜਾਵੇਗੀ। ਤੁਹਾਨੂੰ ਇਸ ਬਿਮਾਰੀ ਤੋਂ ਰਾਹਤ ਮਿਲੇਗੀ।