Home / ਘਰੇਲੂ ਨੁਸ਼ਖੇ / ਜੋੜਾਂ ਦਾ ਦਰਦ ,ਯੂਰੇਨ ਇਨਫੈਕਸ਼ਨ ,ਕਬਜ਼ ,ਪੇਟ ਗੈਸ ,ਪੈਰਾਂ ਦੀਆਂ ਤਲੀਆਂ ਚ ਸੋਜ਼ ਦਾ ਘਰੇਲੂ ਤੇ ਪੱਕਾ ਇਲਾਜ਼

ਜੋੜਾਂ ਦਾ ਦਰਦ ,ਯੂਰੇਨ ਇਨਫੈਕਸ਼ਨ ,ਕਬਜ਼ ,ਪੇਟ ਗੈਸ ,ਪੈਰਾਂ ਦੀਆਂ ਤਲੀਆਂ ਚ ਸੋਜ਼ ਦਾ ਘਰੇਲੂ ਤੇ ਪੱਕਾ ਇਲਾਜ਼

ਅੱਜ ਦੇ ਇਸ ਸਮੇਂ ਵਿਚ ਹਰ ਇਕ ਇਨਸਾਨ ਨੂੰ ਕਿਸੇ ਨਾ ਕਿਸੇ    ਬੀ ਮਾ ਰੀ   ਨੇ ਘੇਰਿਆ ਹੋਇਆ ਹੈ। ਹਰ ਇਕ ਇਨਸਾਨ ਨੂੰ ਇਹ ਹੀ   ਸ਼ਿ ਕਾ ਇ ਤ   ਹੁੰਦੀ ਹੈ ਕਿ ਉਸ ਦੇ   ਜੋ ੜਾਂ   ਵਿੱਚ   ਦ ਰ ਦ   ਹੋ ਰਿਹਾ ਹੈ ਜਾਂ ਫਿਰ ਉਸ ਨੂੰ    ਇ ਨ ਫੈ ਕ ਸ਼ ਨ   ਹੋਈ ਪਈ ਹੈ। ਪਰ ਅੱਜ ਅਸੀਂ ਜਿਹੜਾ ਨੁਕਸਾ ਤੁਹਾਨੂੰ ਦੱਸਣ ਜਾ ਰਹੇ ਹਾਂ ਉਸ ਦੇ ਨਾਲ ਹਰ ਇੱਕ    ਦ ਰ ਦ   ਤੋਂ ਤੁਸੀਂ   ਮਿੰ ਟਾਂ-ਸ ਕਿੰ ਟਾਂ   ਵਿਚ   ਨਿ ਜਾ ਤ   ਪਾ ਸਕਦੇ ਹੋ। ਇਸ ਨੁਕਸੇ ਦਾ ਇਸਤੇਮਾਲ ਕਰਨ ਦੇ ਨਾਲ ਕਬਜ਼, ਪੇਟ ਵਿਚ   ਗੈ ਸ, ਪੈਰਾਂ ਦੇ ਤਲਵੇ ਵਿਚ   ਦ ਰ ਦ   ਦਾ ਹੋਣਾ ਸਭ ਠੀਕ ਹੋ ਜਾਂਦਾ ।

ਦਰਦ ਤੋਂ ਛੁਟਕਾਰਾ ਮਿਲ ਜਾਂਦਾ ਹੈ।ਜਿਕਰਯੋਗ ਹੈ ਕਿ ਜੇਕਰ ਤੁਹਾਡੇ   ਸ਼ ਰੀ ਰ   ਵਿਚ   ਦ ਰ ਦ   ਹੋ ਰਹੀ ਹੈ, ਤਾਂ ਤੁਹਾਨੂੰ ਇਸ ਨੁਕਸੇ ਦਾ ਇਸਤੇਮਾਲ ਕਰਨ ਨਾਲ ਕਾਫੀ ਹੱਦ ਤਕ   ਦ ਰ ਦਾਂ   ਤੋ   ਨਿ ਜਾ ਤ   ਮਿਲ ਜਾਂਦੀ ਹੈ। ਜੋੜਾਂ ਦਾ  ਦ ਰ ਦ  , ਯੂ ਰੀ ਅ ਨ  ਵਿਚ ਆਉਣ ਵਾਲੀ ਦਿੱਕਤ ਦੇ ਨਾਲ ਨਾਲ ਕਬਜ ਪੇਟ ਦੀਆਂ ਹੋਰ   ਬੀ ਮਾ ਰੀ ਆਂ   ਤੋਂ ਤੁਹਾਨੂੰ ਛੁਟਕਾਰਾ ਮਿਲਦਾ ਹੈ। ਪੇ ਸ਼ਾ ਬ ਵਿਚ ਦਿੱਕਤ ਆਉਣ ਦੇ ਨਾਲ ਨਾਲ ,ਜੇਕਰ ਤੁਹਾਨੂੰ     ਬਾ ਰ    ਬਾ ਰ   ਪੇ ਸ਼ਾ ਬ   ਆਉਂਦਾ ਹੈ ਤਾਂ ਉਸ ਨਾਲ ਵੀ ਤੁਹਾਨੂੰ   ਨਿ ਜਾ ਤ   ਮਿਲੇਗੀ।

ਇਸਦੇ ਨਾਲ ਹੀ ਜੇਕਰ ਬਾਲਾਂ ਨੂੰ ਲੈਕੇ ਤੁਹਾਨੂੰ ਦਿੱਕਤ ਆਉਂਦੀ ਹੈ ਤਾਂ ਉਸਤੋਂ ਵੀ ਤੁਹਾਨੂੰ ਨਿਜਾਤ ਮਿਲ ਜਾਂਦੀ ਹੈ। ਅੱਜ ਅਸੀ ਤੁਹਾਨੂੰ ਦਸਾਂਗੇ ਕਿ ਕਿਵੇਂ ਇਕ ਪਿਆਜ ਦੇ ਨਾਲ ਤੁਸੀ ਇਨ੍ਹਾਂ ਸਾਰੀਆਂ   ਮੁ ਸ਼ ਕਿ ਲਾਂ   ਤੋਂ ਨਿਜਾਤ ਪਾ ਸਕਦੇ ਹੋ।ਪਿਆਜ ਇਕ ਅਜਿਹਾ   ਖਾ ਨ   ਵਾਲਾ   ਪ ਦਾ ਰ ਥ   ਹੈ ਜਿਸ ਨਾਲ   ਜੋ ੜਾਂ   ਦਾ   ਦ ਰ ਦ   ਠੀਕ ਹੋ ਜਾਂਦਾ ਹੈ। ਇਸਦੇ ਨਾਲ ਹੀ ਇਹ ਪੁਰਸ਼ਾਂ ਲਈ ਵੀ ਲਾਹੇਵੰਦ ਹੈ। ਇਸ ਨਾਲ ਤੁਹਾਨੂੰ ਥਕਾਨ ਜਾਦਾ ਮਹਿਸੂਸ ਨਹੀਂ ਹੁੰਦੀ।

ਤੁਸੀ ਨੁਕਸੇ ਨੂੰ ਤਿਆਰ ਕਰਨ ਲਈ ਸਭ ਤੋਂ ਪਹਿਲਾਂ ਪਿਆਜ ਨੂੰ   ਛੋ ਟੇ   ਛੋ ਟੇ   ਟੁ ਕ ੜਿ ਆਂ   ਵਿਚ   ਕ ਟ   ਲਵੋਂ ਅਤੇ ਇਸੇ ਤਰ੍ਹਾਂ ਲਹਸੁਨ ਨੂੰ ਵੀ    ਛੋ ਟੇ   ਛੋ ਟੇ   ਟੁ ਕ ੜਿ ਆਂ   ਵਿਚ  ਕ ਟ ਲਵੋਂ । ਇਸਤੋਂ ਬਾਅਦ ਤੁਸੀ ਸਰੋਂ ਦਾ ਤੇਲ ਲੈਣਾ ਹੈ ਅਤੇ ਉਸ ਨੂੰ   ਗ ਰ ਮ   ਕਰਕੇ ਉਸ ਵਿਚ ਪਿਆਜ ਅਤੇ ਲਹਿਸੁਣ ਨੂੰ ਪਾਂ ਕੇ   ਭੁੰ ਨ   ਲੈਣਾ ਹੈ। ਭੁੰ ਨ ਣ   ਵੇਲੇ ਮੈਥਰੀਆਂ ਦਾ ਵੀ ਇਸਤੇਮਾਲ ਕਰਨਾ ਹੈ। ਇਸ ਤੋਂ ਬਾਅਦ ਸਰੋਂ ਦੇ ਤੇਲ ਨੂੰ ਇਕ ਪਾਸੇ ਕਰਕੇ ਉਸਦਾ ਦਾ ਇਸਤੇਮਾਲ ਤੁਸੀ ਜਿੱਥੇ   ਜੋ ੜਾਂ   ਵਿਚ   ਦ ਰ ਜ   ਹੁੰਦੀ ਹੈ,

ਉੱਥੇ ਲਗਾ ਸਕਦੇ ਹੋ।ਕਮਰ    ਦ ਰ ਦ   ਤੋ ਇਲਾਵਾ ਜਿੱਥੇ ਵੀ   ਦ ਰ ਦ   ਹੁੰਦੀ ਹੈ ਇਸਦਾ ਇਸਤੇਮਾਲ ਕਰਕੇ   ਦ ਰ ਦ   ਤੋ ਤੁਸੀੰ ਛੁਟਕਾਰਾ ਪਾ ਸਕਦੇ ਹੋ। ਉਥੇ ਹੀ ਜੇਕਰ ਤੁਹਾਨੂੰ   ਪੇ ਸ਼ਾ ਬ   ਨਾਲ ਜੁੜੀ ਹੋਈ ਕੋਈ ਵੀ   ਪ ਰੇ ਸ਼ਾ ਨੀ   ਹੈ ਤਾਂ ਤੁਸੀ ਉਸਦਾ   ਇ ਲਾ ਜ   ਕਰਨ ਲਈ ਪਿਆਜ ਨੂੰ ਇੱਕ ਲੀਟਰ ਪਾਣੀ ਵਿਚ ਪਾਕੇ ਉਸਨੂੰ   ਗ ਰ ਮ   ਕਰਕੇ   ਛਾਂ ਨ ਕੇ ਉਸ ਪਾਣੀ ਵਿਚ ਸ਼ਹਿਦ ਪਾਕੇ ਇਸਦਾ ਸੇਵਨ ਕਰ ਸਕਦੇ ਹੋ ।

ਪਰ ਇਹ ਬੇਹੱਦ ਜਰੂਰੀ ਹੈ ਕਿ ਰੋਟੀ   ਖਾ ਨ    ਤੋ ਬਾਅਦ ਹੀ ਇਸਦਾ ਇਸਤੇਮਾਲ ਕੀਤਾ ਜਾਵੇ। 15 – 20 ਮਿੰਟ ਬਾਅਦ ਤੁਸੀ ਇਸਦਾ ਇਸਤੇਮਾਲ ਕਰ ਸਕਦੇ ਹੋ। ਉਥੇ ਹੀ ਲਹਸਨ ਅਤੇ ਅਦਰਕ ਦੇ ਪੇਸਟ ਦਾ ਰਸ ਦੋ ਚਮਚ ਲੈਕੇ ਉਸ ਵਿੱਚ ਅਦਰਕ ਦਾ ਰਸ ਪਾਕੇ ਇਸਦੇ ਨਾਲ ਹੀ ਤਿੰਨ ਚਮਚੇ ਸ਼ੇਹਿਦ ਪਾਕੇ ਉਸਦਾ ਮਿਸ਼ਰਨ ਬਣਾ ਕੇ ਇਸਤੇਮਾਲ ਕਰ ਸਕਦੇ ਹੋ।