Home / ਘਰੇਲੂ ਨੁਸ਼ਖੇ / ਜੋ ਅ੍ਰਮਿੰਤ ਵੇਲੇ ਉਠੱਣ ਸਮੇਂ ਆਲਸ ਮਹਿਸੂਸ ਕਰਦੇ ਨੇ,ਇਹ ਵੀਡਿਉ ਵੇਖ ਕੇ 4 ਵਜ਼ੇ ਉਠੱਣਗੇ

ਜੋ ਅ੍ਰਮਿੰਤ ਵੇਲੇ ਉਠੱਣ ਸਮੇਂ ਆਲਸ ਮਹਿਸੂਸ ਕਰਦੇ ਨੇ,ਇਹ ਵੀਡਿਉ ਵੇਖ ਕੇ 4 ਵਜ਼ੇ ਉਠੱਣਗੇ

ਅਸੀਂ ਸਾਰੇ ਜਾਣਦੇ ਹਾਂ ਕਿ ਸਿੱਖ ਧਰਮ ਦੇ ਵਿਚ ਅੰਮ੍ਰਿਤ ਵੇਲੇ ਦੀ ਬਹੁਤ ਜ਼ਿਆਦਾ ਮਹੱਤਤਾ ਹੈ। ਇਹ ਕਿਹਾ ਜਾਂਦਾ ਹੈ ਕਿ ਜਿਸ ਵਿਅਕਤੀ ਨੇ ਅੰਮ੍ਰਿਤ ਵੇਲੇ ਨੂੰ ਸੰਭਾਲ ਲਿਆ ਉਸ ਨੇ ਸਭ ਕੁਝ ਸੰਭਾਲ ਲਿਆ ਹੈ। ਪੁਰਾਤਨ ਸਮਿਆਂ ਦੇ ਵਿੱਚ ਗੁਰੂ ਦੇ ਸਿੱਖ ਅੰਮ੍ਰਿਤ ਵੇਲੇ ਦੇ ਪੂਰੇ ਪਾ ਬੰ ਦ ਸਨ ਅਤੇ ਅੰਮ੍ਰਿਤ ਵੇਲੇ ਦੀ ਮਹਾਨਤਾ ਨੂੰ ਜਾਣਦੇ ਸਨ।

ਪਰ ਅੱਜ ਦੇ ਸਮੇਂ ਵਿੱਚ ਅਸੀਂ ਦੇਖਦੇ ਹਾਂ ਕਿ ਲੋਕ ਅੰਮ੍ਰਿਤ ਵੇਲੇ ਦੀ ਮਹਾਨਤਾ ਨੂੰ ਭੁੱਲਦੇ ਜਾ ਰਹੇ ਹਨ ਅਤੇ ਇਸ ਦੀ ਕੀਮਤੀ ਅਤੇ ਅਨਮੋਲ ਸਮੇਂ ਨੂੰ ਅਜਾਈਂ ਗੁ ਆ ਰਹੇ ਹਨ। ਇਸ ਦੇ ਬਹੁਤ ਸਾਰੇ ਕਾ ਰ ਨ ਹਨ ਅਤੇ ਇੱਕ ਵੱਡਾ ਕਾ ਰ ਨ ਇਹ ਹੋ ਸਕਦਾ ਹੈ ਕਿ ਅਸੀਂ ਸਾਰੇ ਸਿੱਖੀ ਦੇ ਨਿਯਮ ਤੋ ੜਦੇ  ਹਾਂ ਭਾਵ ਅਸੀਂ ਅੰਮ੍ਰਿਤ ਵੇਲੇ ਨਹੀਂ ਉੱਠਦੇ।

ਇਸ ਤੋਂ ਇਲਾਵਾ ਜੇ ਕਿਸੇ ਵਿਅਕਤੀ ਦਾ ਮਨ ਗੁਰਬਾਣੀ ਦੇ ਵਿਚ ਨਹੀਂ ਲੱਗ ਰਿਹਾ ਜਾਂ ਗੁਰੂ ਦੇ ਸ਼ਬਦ ਦਾ ਜਾਪ ਕਰਨ ਵਿਚ ਇਕਾਗਰਤਾ ਨਹੀਂ ਬਣ ਰਹੀ ਜਾਂ ਮਨ ਵਿਚ ਭੈ ੜੇ ਖ਼ਿਆਲ ਆਉਂਦੇ ਹਨ ਤਾਂ ਇਸ ਦਾ ਇਹ ਕਾ ਰ  ਨ ਹੋ ਸਕਦਾ ਹੈ ਕਿ ਉਹ ਅੰਮ੍ਰਿਤ ਵੇਲੇ ਦੀ ਸੰਭਾਲ ਨਹੀਂ ਕਰਦੇ। ਇਸ ਲਈ ਹਰ ਵਿਅਕਤੀ ਲਈ ਅਤੇ ਹਰ ਸਿੱਖ ਲਈ ਸਭ ਤੋਂ ਵੱਡਾ ਅਤੇ ਨੇਮ ਅੰਮ੍ਰਿਤ ਵੇਲੇ ਦਾ ਹੁੰਦਾ ਹੈ

ਕੀ ਉਹ ਅੰਮ੍ਰਿਤ ਵੇਲੇ ਉੱਠੇ ਅਤੇ ਗੁਰੂ ਦੇ ਸ਼ਬਦ ਦਾ ਜਾਪ ਕਰੇ। ਇਸੇ ਤਰ੍ਹਾਂ ਗੁਰੂ ਰਾਮਦਾਸ ਜੀ ਵੀ ਕਹਿੰਦੇ ਹਨ ਕਿ ਮਃ ੪ ॥ ਗੁਰ ਸਤਿਗੁਰ ਕਾ ਜੋ ਸਿਖੁ ਅਖਾਏ ਸੁ ਭਲਕੇ ਉਠਿ ਹਰਿ ਨਾਮੁ ਧਿਆਵੈ ॥ ਉਦਮੁ ਕਰੇ ਭਲਕੇ ਪਰਭਾਤੀ ਇਸਨਾਨੁ ਕਰੇ ਅੰਮ੍ਰਿਤ ਸਰਿ ਨਾਵੈ ॥ ਉਪਦੇਸਿ ਗੁਰੂ ਹਰਿ ਹਰਿ ਜਪੁ ਜਾਪੈ ਸਭਿ ਕਿਲਵਿਖ ਪਾਪ ਦੋਖ ਲਹਿ ਜਾਵੈ ॥ਇਸੇ ਤਰ੍ਹਾਂ ਭਾਈ ਗੁਰਦਾਸ ਜੀ ਫੁਰਮਾਉਂਦੇ ਹਨ

ਕਿ ਅੰਮ੍ਰਿਤ ਵੇਲੇ ਦੀ ਸਾਂਭ ਸੰਭਾਲ ਕਰਨੀ ਬਹੁਤ ਜ਼ਰੂਰੀ ਹੁੰਦੀ ਹੈ। ਅਕਸਰ ਇਹ ਕਿਹਾ ਜਾਂਦਾ ਹੈ ਕਿ ਜਿਹੜੇ ਲੋਕ ਅੰਮ੍ਰਿਤ ਵੇਲੇ ਦੀ ਸਾਂਭ ਸੰਭਾਲ ਕਰ ਲੈਂਦੇ ਹਨ ਉਨ੍ਹਾਂ ਦੇ ਸਾਰੇ ਕਾਰਜ ਰਾਸ ਆ ਜਾਂਦੇ ਹਨ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਂਦੀ। ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡੀਓ ਨੂੰ ਜਰੂਰ ਦੇਖੋ। ਵੀਡੀਓ ਦੇ ਰਾਹੀਂ ਕੁਝ ਹੋਰ ਘਰੇਲੂ ਨੁਸਖਿਆਂ ਨੂੰ ਬਣਾਉਣ ਦੀ ਜਾਣਕਾਰੀ ਮਿਲੇਗੀ।