ਵੀਡੀਓ ਥੱਲੇ ਜਾ ਕੇ ਦੇਖੋ ਜੀ
ਦੋਸਤੋ ਸਾਡੀ ਵੈਬਸਾਈਟ ਤੇ ਤੁਹਾਡਾ ਸਭ ਦਾ ਬਹੁਤ ਬਹੁਤ ਸੁਆਗਤ ਹੈ ,ਦੋਸਤੋ ਤੁਸੀਂ ਜਾਣਦੇ ਹੀ ਹੋ ਕੇ ਅਸੀਂ ਹਰ ਰੋਜ ਤੁਹਾਡੀ ਲਈ ਨਵੀ ਤੋਂ ਨਵੀ ਜਾਣਕਾਰੀ ਲੈ ਕੇ ਆਉਨੇ ਹਾਂ ,ਸਾਡੀਆਂ ਸਾਰੀਆਂ ਪੋਸਟਾਂ ਵਿਚ ਸਿਰਫ ਉਹ ਹੀ ਜਾਣਕਾਰੀ ਦਸੀ ਜਾਂਦੀ ਹੈ ਜੋ ਤੁਹਾਡੇ ਕੰਮ ਦੀ ਹੁੰਦੀ ਹੈ ,ਸਾਡੀਆਂ ਸਾਰੀਆਂ ਵੀਡੀਓ ਵਿਚ ਤੁਹਾਨੂੰ ਜੋ ਵੀ ਜਾਣਕਰੀ ਦਿੱਤੀ ਜਾਂਦੀ ਹੈ ਜਾ ਜੋ ਵੀ ਨੁਸਖੇ ਦੱਸੇ ਜਾਂਦੇ ਨੇ ਕਿਰਪਾ ਕਰਕੇ ਓਹਨਾ ਨੂੰ ਵਰਤਣ ਤੋਂ ਪਹਿਲਾ ਆਪਣੇ ਡਾਕਟਰ ਦੀ ਸਲਾਹ ਜਰੂਰ ਲਵੋ ਜੀ।ਅਸੀਂ ਜ਼ਿਆਦਾ ਤੋਂ ਜ਼ਿਆਦਾ ਕੋਸ਼ਿਸ਼ ਕਰਦੇ ਹਾਂ ਕੇ ਤੁਹਾਡੇ ਤਕ ਸਿਰਫ ਤੇ ਸਿਰਫ ਦੇਸੀ ਨੁਸਖੇ ਆਯੁਰਵੈਦਿਕ ਨੁਸਖੇ ਹੈ ਪਹੁੰਚਾਏ ਜਾਣ।
ਇਕ ਤੰਦਰੁਸਤ ਸਰੀਰ ਵਧੀਆ ਜ਼ਿੰਦਗੀ ਜਿਉਣ ਦੇ ਲਈ ਬਹੁਤ ਜ਼ਰੂਰੀ ਹੈ। ਪਰ ਕਈ ਵਾਰੀ ਮਨੁੱਖੀ ਸਰੀਰ ਵਿੱਚ ਅੰਦਰੂਨੀ ਇਨਫੈਕਸ਼ਨ ਦੇ ਕਾਰਨ ਬਹੁਤ ਛੋਟੇ-ਛੋਟੇ ਬਦਲਾਂ ਆ ਜਾਂਦੇ ਹਨ। ਜੇਕਰ ਇਹਨਾ ਬਦਲਾਵਾਂ ਦਾ ਸਮੇਂ ਰਹਿੰਦੇ ਇਲਾਜ਼ ਨਾ ਕਰਾਇਆ ਜਾਵੇ ਤਾਂ ਇਹ ਸੰਕੇਤਕ ਰੂਪ ਵਿਚ ਆਏ ਬਦਲਾਵ ਇਕ ਵੱਡੀ ਬਿਮਾਰੀ ਦਾ ਰੂਪ ਧਾਰ ਲੈਂਦੇ ਹਨ।
ਜਿਵੇਂ ਹੁਣ ਜੇ ਅਸੀਂ ਗੱਲ ਕਰਦੇ ਹਾਂ ਕਿ ਕਈ ਵਾਰੀ ਪਿਸ਼ਾਬ ਦੇ ਵਿਚ ਝੱਗ ਆਉਣੀ ਸ਼ੁਰੂ ਹੋ ਜਾਂਦੀ ਹੈ। ਇਸ ਦਾ ਕਾਰਨ ਕਈ ਵਾਰੀ ਕਿਡਨੀਆਂ ਵਿੱਚ ਇਨਫੈਕਸ਼ਨ ਜਾਂ ਜ਼ਿਆਦਾ ਤਲਿਆ ਹੋਇਆ ਭੋਜਨ ਖਾਣ ਨਾਲ ਸਰੀਰ ਅੰਦਰੂਨੀ ਇਨਫੈਕਸ਼ਨ ਵੀ ਹੋ ਜਾਂਦੀ ਹੈ। ਜਿਸ ਪ੍ਰਤੀ ਸਾਨੂੰ ਸਮੇਂ ਰਹਿੰਦੇ ਧਿਆਨ ਦੇਣਾ ਬਹੁਤ ਜ਼ਰੂਰੀ ਹੈ ਨਹੀਂ ਤਾਂ ਇਹ ਇੱਕ ਘਾਤਕ ਬੀਮਾਰੀ ਦਾ ਰੂਪ ਵੀ ਧਾਰਨ ਸਕਦੀ ਹੈ। ਜਾਂ ਫਿਰ ਇਸ ਦੇ ਨਾਲ ਕਿਡਨੀਆਂ ਵੀ ਪੂਰਣ ਤੌਰ ਤੇ ਖਰਾਬ ਹੋ ਸਕਦੀਆਂ ਹਨ।
ਸੋ ਸਾਨੂੰ ਪਹਿਲਾਂ ਤਾਂ ਇਸ ਦਾ ਚੈਕਅੱਪ ਕਰਵਾਉਣਾ ਚਾਹੀਦਾ ਹੈ ਅਤੇ ਫਿਰ ਦਵਾਈ ਲੈਣੀ ਚਾਹੀਦੀ ਹੈ।ਜੇਕਰ ਇਸ ਦੇ ਇਲਾਜ਼ ਦੀ ਗੱਲ ਕੀਤੀ ਜਾਵੇ ਤਾਂ 300 ਗ੍ਰਾਮ ਗੋਰਖੁ ਲਵੋ ਅਤੇ ਉਸਨੂੰ 500 ਲੀਟਰ ਪਾਣੀ ਵਿੱਚ ਪਾ ਕੇ ਰੱਖੋ। ਜਦੋਂ ਪਾਣੀ ਅੱਧਾ ਰਹਿ ਜਾਵੇ ਤਾਂ ਉਸ ਨੂੰ ਬੋਤਲ ਵਿੱਚ ਪਾਕੇ ਰੱਖ ਲਵੋ। ਜਿਸ ਵਿੱਚੋਂ ਲਗਾਤਾਰ ਰੋਜ਼ ਅੱਧਾ ਕੱਪ ਪੀਣਾ ਹੈ। 4 ਤੋਂ 5 ਦਿਨਾਂ ਤੋਂ ਬਾਅਦ ਤੁਸੀਂ ਮਹਿਸੂਸ ਕਰੋਂਗੇ ਕੀ ਤੁਸੀਂ ਤੰਦਰੁਸਤ ਮਹਿਸੂਸ ਕਰੋਗੇ।
