Home / ਘਰੇਲੂ ਨੁਸ਼ਖੇ / ਢੰਡਰੀਆਂ ਵਾਲੇ ਨੇ ਦਸੇ ਦੇਸੀ ਨੁਸਖੇ

ਢੰਡਰੀਆਂ ਵਾਲੇ ਨੇ ਦਸੇ ਦੇਸੀ ਨੁਸਖੇ

ਕਈ ਵਾਰੀ ਚੰਗਾ   ਭੋ ਜ ਨ   ਖਾ ਣ   ਤੋਂ ਬਾਅਦ ਵੀ ਕੁੱਝ   ਲੋ ਕਾਂ   ਦੀ   ਸਿ ਹ ਤ   ਵਧੀਆ ਨਹੀਂ ਹੁੰਦੀ   ਭਾ ਵ   ਉਹ   ਤੰ ਦ ਰੁ ਸ ਤ   ਤੇ   ਫਿੱ ਟ   ਨਹੀਂ ਹੁੰਦੇ। ਇਸ ਲਈ ਬਹੁਤ ਸਾਰੇ ਕਾਰਨ ਹੁੰਦੇ ਹਨ ਜਿਵੇਂ   ਦਿ ਮਾ ਗ   ਵਿਚ ਕਈ ਤਰ੍ਹਾਂ ਦੀਆਂ   ਸ ਮੱ ਸਿ ਆ ਵਾਂ  ਜਾਂ   ਟੈ ਨ ਸ਼ ਨਾਂ   ਆਦਿ। ਜਿਸ ਕਾਰਨ   ਸ ਰੀ ਰ   ਨੂੰ   ਖਾ ਧਾ   ਪੀ ਤਾ   ਘੱ ਟ   ਲੱਗਦਾ ਹੈ।

ਇਸ ਲਈ    ਤੰ ਦ ਰੁ ਸ ਤ   ਰਹਿਣ ਲਈ ਕੁਝ ਘਰੇਲੂ ਨੁਸਖੇ ਵਰਤਣੇ ਚਾਹੀਦੇ ਹਨ ਜਾਂ ਕੁਝ   ਪ ਰ ਹੇ ਜ਼   ਜ਼ਰੂਰ ਕਰਨੇ ਚਾਹੀਦੇ ਹਨ।ਸਭ ਤੋਂ ਪਹਿਲਾਂ ਜੇਕਰ ਤੁਹਾਡੇ   ਦਿ ਮਾ ਗ   ਵਿੱਚ ਹਰ ਸਮੇਂ ਕੋਈ   ਟੈ ਨ ਸ਼ ਨ   ਜਾਂ   ਪ ਰੇ ਸ਼ਾ ਨੀ   ਰਹਿੰਦੀ ਹੈ ਤਾਂ ਤੁਹਾਨੂੰ    ਕਿ ਤਾ ਬਾਂ   ਪ ੜ੍ਹ ਨੀ ਆਂ   ਸ਼ੁਰੂ ਕਰਨੀਆਂ ਚਾਹੀਦੀਆਂ ਹਨ।

ਕਿਉਂਕਿ   ਕਿ ਤਾ ਬਾਂ   ਪ ੜ੍ਹ ਦੇ   ਰਹਿਣ ਨਾਲ   ਦਿ ਮਾ ਗ  ਵਿਚੋਂ   ਭੈ ੜੀ ਆਂ   ਚੀ ਜ਼ਾਂ   ਬਾਹਰ ਨਿਕਲ ਜਾਂਦੀਆਂ ਹਨ ਅਤੇ   ਦਿ ਮਾ ਗ   ਸਿਰਫ਼   ਕਿ ਤਾ ਬਾਂ   ਉੱਤੇ   ਫੋ ਕ ਸ   ਕਰਦਾ ਹੈ। ਇਸ ਤੋਂ ਇਲਾਵਾ   ਲੋ ੜ   ਤੋਂ ਜ਼ਿਆਦਾ   ਮੋ ਬਾ ਇ ਲ   ਫੋ ਨ   ਦੀ ਵਰਤੋਂ ਨਹੀਂ ਕਰਨੀ ਚਾਹੀਦੀ।

ਇਸ ਤੋਂ ਇਲਾਵਾ ਹੁਣ ਇਸ ਘਰੇਲੂ ਨੁਸਖੇ ਨੂੰ ਵਰਤਣ ਲਈ ਦੋ   ਲ ਸ ਣ   ਦੀਆਂ   ਪੋ ਥੀ ਆਂ   ਲੈ ਲਵੋ ਹੁਣ ਇਨ੍ਹਾਂ ਨੂੰ ਚੰਗੀ ਤਰ੍ਹਾਂ   ਕੁੱ ਟ   ਲਵੋ ਅਤੇ ਇਨ੍ਹਾਂ ਦੇ ਵਿੱਚ   ਸ਼ ਹਿ ਦ   ਮਿਲਾ ਲਵੋ ਅਤੇ ਇਸ ਦੀ ਵਰਤੋਂ ਕਰੋ ਇਸ ਦੀ ਵਰਤੋਂ ਕਰਨ ਨਾਲ   ਭੁੱ ਖ   ਲੱਗਣੀ ਸ਼ੁਰੂ ਹੋ ਜਾਵੇਗੀ।

ਇਸ ਤੋਂ ਇਲਾਵਾ ਹੋਰ ਘਰੇਲੂ ਨੁਸਖੇ ਲਈ ਕਾਲੇ  ਛੋ ਲੇ,   ਮੱ ਕੀ   ਦੇ   ਦਾ ਣੇ,   ਸੋ ਇ ਆ ਬੀ ਨ   ਦੇ    ਦਾ ਣੇ   ਅਤੇ   ਮਿ ਸ਼ ਰੀ   ਲੈ ਲਵੋ। ਹੁਣ ਇਨ੍ਹਾਂ ਨੂੰ ਚੰਗੀ ਤਰ੍ਹਾਂ ਮਿਲਾ ਲਵੋ ਅਤੇ ਉਨ੍ਹਾਂ ਨੂੰ ਭੁੰ ਨ   ਕੇ ਇੱਕ   ਪਾ ਊ ਡ ਰ   ਬਣਾ ਲਓ ਅਤੇ ਇਸ ਦੀ ਲਗਾਤਾਰ ਵਰਤੋਂ ਕਰਦੇ ਰਹੋ। ਹੁਣ ਇਸ ਦੀ ਵਰਤੋਂ ਕਰੋ   ਰੋ ਜ਼ਾ ਨਾ   ਇਸ ਦੀ ਵਰਤੋਂ ਕਰਦੇ ਰਹਿਣ ਨਾਲ   ਸ ਰੀ ਰ   ਵਧੀਆ ਰਹੇਗਾ।

ਇਸ ਤੋਂ ਇਲਾਵਾ   ਰੋ ਜਾ ਨਾ  ਹਰੀਆਂ   ਸ ਬ ਜ਼ੀ ਆਂ   ਅਤੇ  ਫ ਲਾਂ   ਜਾਂ   ਵਿ ਟਾ ਮਿ ਨ   ਤੱ ਤਾਂ   ਨਾਲ   ਭ ਰ ਭੂ ਰ   ਭੋ ਜ ਨ   ਦੀ ਵਰਤੋਂ ਕਰਦੇ ਰਹਿਣਾ ਚਾਹੀਦਾ ਹੈ। ਇਸ ਤੋਂ ਇਲਾਵਾ ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡਿਓ ਨੂੰ ਜ਼ਰੂਰ ਦੇਖੋ। ਇਸ ਵੀਡੀਓ ਦੇ ਰਾਹੀਂ ਕੁਝ ਹੋਰ ਘਰੇਲੂ ਨੁਸਖਿਆਂ ਨੂੰ ਬਣਾਉਣ ਦੀਆਂ ਵਿਧੀਆਂ ਬਾਰੇ ਜਾਣਕਾਰੀ ਮਿਲੇਗੀ।