Home / ਘਰੇਲੂ ਨੁਸ਼ਖੇ / ਤਾਕਤ ਦਾ ਖਜਾਨਾ ਸਰਵਾਈਕਲ ,ਨਾੜਾ ਦੀ ਕਮਜ਼ੋਰੀ ,ਥਕਾਵਟ ਕਮਜੋਰੀ ਚਿੜਚਿੜਾਪਨ, ਕੈਲਸ਼ੀਅਮ ਖੂਨ ਦੀ ਕਮੀ, ਸਿਰ ਦਰਦ ਇੱਕ ਹਫਤੇ ਵਿੱਚ ਆਰਾਮ

ਤਾਕਤ ਦਾ ਖਜਾਨਾ ਸਰਵਾਈਕਲ ,ਨਾੜਾ ਦੀ ਕਮਜ਼ੋਰੀ ,ਥਕਾਵਟ ਕਮਜੋਰੀ ਚਿੜਚਿੜਾਪਨ, ਕੈਲਸ਼ੀਅਮ ਖੂਨ ਦੀ ਕਮੀ, ਸਿਰ ਦਰਦ ਇੱਕ ਹਫਤੇ ਵਿੱਚ ਆਰਾਮ

ਅੱਜ ਦੇ ਸਮੇਂ ਵਿੱਚ ਸਰੀਰ ਵਿੱਚ ਕੈਲਸ਼ੀਅਮ ਸਬੰਧੀ ਸਮੱਸਿਆਵਾਂ ਆਮ ਹੋ ਗਈਆਂ ਹਨ। ਹਰ ਇਨਸਾਨ ਨਿੱਕੀਆਂ ਨਿੱਕੀਆਂ ਪਰੇਸ਼ਾਨੀਆਂ ਤੋਂ ਆਮ ਪੀੜਿਤ ਹੈ। ਸਿਰ ਦਰਦ ਵਰਗੀ ਪਰਸਾਨੀ ਬਹੁਤ ਆਮ ਹੋ ਚੁੱਕੀ ਹੈ। ਇਨ੍ਹਾਂ ਸਾਰੀਆਂ ਸਮੱਸਿਆਵਾਂ ਤੋਂ ਰਾਹਤ ਪਾਉਣ ਦੇ ਲਈ ਇਨਸਾਨ ਮਹਿੰਗੀਆਂ ਦਵਾਈਆਂ ਦਾ ਪ੍ਰਯੋਗ ਕਰਦਾ ਹੈ। ਪਰ ਇਹ ਦਵਾਈਆਂ ਵੀ ਕਿਸੇ ਹੱਦ ਤਕ ਉਸ ਦੇ ਸਰੀਰ ਨੂੰ ਆਰਾਮ ਦਿੰਦੀਆਂ ਹਨ ਪਰ ਫਿਰ ਇਨ੍ਹਾਂ ਨਾਲ ਪ੍ਰੇਸ਼ਾਨੀਆਂ ਸ਼ੁਰੂ ਹੋ ਜਾਂਦੀਆਂ ਹਨ।

ਇਸ ਲਈ ਘਰੇਲੂ ਨੁਸਖ਼ੇ ਵਰਤਨੇ ਚਾਹੀਦੇ ਹਨ। ਜਿਨ੍ਹਾਂ ਦੇ ਕਾਰਨ ਸਾਡੇ ਸਰੀਰ ਨੂੰ ਕੋਈ ਨੁਕਸਾਨ ਨਾ ਪਹੁੰਚੇ। ਅਜਿਹਾ ਹੀ ਇਕ ਹੋਰ ਘਰੇਲੂ ਨੁਸਖਾ ਜਿਸ ਨੂੰ ਤੁਸੀਂ ਘਰਾਂ ਆਦਿ ਬਣਾ ਸਕਦੇ ਹੋ ਅਤੇ ਇਸ ਦੇ ਨਾਲ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਤੋਂ ਰਾਹਤ ਪਾਈ ਜਾ ਸਕਦੀ ਹੈ। ਇਸ ਨੂੰ ਬਣਾਉਣ ਦੀ ਵਿਧੀ ਬਹੁਤ ਅਸਾਨ ਹੈ। ਘਰੇਲੂ ਸਮਾਨ ਦੇ ਨਾਲ ਇਸ ਨੂੰ ਤਿਆਰ ਕੀਤਾ ਜਾ ਸਕਦਾ ਹੈ।

ਇਸ ਦੀ ਵਰਤੋਂ ਨਾਲ ਕਮਰ ਦਰਦ ਵਰਗੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ ਅਤੇ ਸਰੀਰ ਨੂੰ ਤਾਕਤ ਮਿਲਦੀ ਹੈ। ਕਈ ਵਾਰੀ ਔਰਤਾਂ ਘਰ ਦੇ ਵਿੱਚ ਕੰਮ ਬਹੁਤ ਜ਼ਿਆਦਾ ਕਰਦੀਆਂ ਹਨ ਪਰ ਉਨ੍ਹਾਂ ਦੇ ਸਰੀਰ ਨੂੰ ਤਾਕਤ ਨਹੀਂ ਮਿਲਦੀ। ਉਨ੍ਹਾਂ ਔਰਤਾਂ ਦੇ ਲਈ ਇਹ ਘਰੇਲੂ ਨੁਸਖਾ ਬਹੁਤ ਲਾਭਕਾਰੀ ਹੈ। ਕਿਉਂਕਿ ਇਸ ਖਾਣ ਨਾਲ ਔਰਤਾਂ ਦੀਆਂ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਅਸਾਨੀ ਨਾਲ ਖ਼ਤਮ ਹੋ ਜਾਣਗੀਆਂ।

ਇਸ ਵਿਧੀ ਨੂੰ ਬਣਾਉਣ ਲਈ ਸਭ ਤੋਂ ਪਹਿਲਾਂ ਫੁੱਲ ਮਖਾਣੇ, ਦੇਸੀ ਘਿਓ, ਛੋਟੀਆ ਇਲਾਇਚੀ, ਖਰੋਟ, ਬਦਾਮ, ਪਾਲਸੀ, ਤਿਲ਼, ਖ਼ਸਖ਼ਸ, ਕਾਜੂ, ਮਗਜ਼, ਪੰਸਾਰੀ ਤੋਂ ਲਿਆਂਦੀ ਹੋਈ ਦਵਾਈ, ਪੀਸਿਆ ਹੋਇਆ ਨਾਰੀਅਲ, ਬੇਸਣ, ਦੇਸੀ ਖੰਡ ਅਤੇ ਕਤੀਰਾ ਗੂੰਦ। ਹੁਣ ਸਭ ਤੋਂ ਪਹਿਲਾਂ ਡਰਾਏ ਫੂਡ ਨੂੰ ਚੰਗੀ ਤਰ੍ਹਾਂ ਮਿਕਸੀ ਈ ਵਿੱਚ ਪੀਸ ਲਵੋ। ਹੁਣ ਇਕ ਬਰਤਨ ਦੇ ਵਿੱਚ ਦੇਸੀ ਘਿਓ ਨੂੰ ਗਰਮ ਕਰਕੇ ਉਸ ਵਿੱਚ ਫੁੱਲ ਮਖਾਣੇ ਅਤੇ ਡਰਾਏ ਫੂਡ ਗਰਮ ਕਰੋ।

ਹੁਣ ਇੱਕ ਬਰਤਨ ਦੇ ਵਿੱਚੋਂ ਬੇਸਣ ਨੂੰ ਚੰਗੀ ਤਰ੍ਹਾਂ ਭੁੰਨ ਲਵੋ। ਹੁਣ ਇਸ ਮਿਸ਼ਰਣ ਦੇ ਵਿਚ ਦਵਾਈ ਅਤੇ ਭੁੰਨੇ ਹੋਏ ਡਰਾਈ ਫੂਡ ਅਤੇ ਫੁੱਲ ਮਖਾਣੇ ਮਿਲਾਓ। ਹੁਣ ਇੱਕ ਬਰਤਨ ਦੇ ਵਿੱਚ ਸਾਰੇ ਮਿਸ਼ਰਣ ਪਾਓ ਅਤੇ ਉਸ ਵਿੱਚ ਲੋੜ ਅਨੁਸਾਰ ਦੇਸੀ ਖੰਡ ਮਿਲਾਓ। ਹੁਣ ਇਸ ਦੇਸੀ ਪੇਸਟ ਬਣ ਕੇ ਤਿਆਰ ਹੋ ਚੁੱਕਿਆ ਹੈ। ਇਸ ਦੀ ਤੁਸੀਂ ਰੋਜ਼ਾਨਾ ਵਰਤੋਂ ਕਰੋ ਇਸ ਗਰਮ ਜਾਂ ਕੋਸੇ ਦੁੱਧ ਨਾਲ ਵਰਤਣਾ ਚਾਹੀਦਾ ਹੈ। ਅਜਿਹਾ ਕਰਨ ਦੇ ਨਾਲ ਬਹੁਤ ਅਸਾਨੀ ਨਾਲ ਸਾਰੀਆਂ ਸਮੱਸਿਆਵਾਂ ਦੂਰ ਹੋ ਜਾਣਗੀਆਂ। ਸਿਰਦਰਦ ਜਾਂ ਕਮਰ ਦਰਦ ਵਰਗੀ ਸਮੱਸਿਆ ਬਹੁਤ ਅਸਾਨੀ ਨਾਲ ਖ਼ਤਮ ਹੋ ਜਾਵੇਗੀ।