Home / ਤਾਜਾ ਜਾਣਕਾਰੀ / ਤਾਜਾ ਵੱਡੀ ਖਬਰ – ਅਮਰੀਕਾ ਚ ਕ੍ਰਿਸਮਸ ਤੇ ਲਗੇ ਲੋਥਾਂ ਦੇ ਢੇਰ

ਤਾਜਾ ਵੱਡੀ ਖਬਰ – ਅਮਰੀਕਾ ਚ ਕ੍ਰਿਸਮਸ ਤੇ ਲਗੇ ਲੋਥਾਂ ਦੇ ਢੇਰ

ਅਮਰੀਕਾ ਚ ਕ੍ਰਿਸਮਸ ਤੇ ਲਗੇ ਲੋਥਾਂ ਦੇ ਢੇਰ

ਵਾਸ਼ਿੰਗਟਨ : ਅਮਰੀਕਾ ਵਿੱਚ ਕ੍ਰਿਸਮਸ ਮੌਕੇ ਹੋਈ ਗੋ ਲੀ ਬਾ ਰੀ ਅਤੇ ਹਾ ਦ ਸਿ ਆਂ ਵਿੱਚ 14 ਲੋਕਾਂ ਦੀ ਮੌਤ ਹੋ ਗਈ ਅਤੇ 7 ਸਾਲਾ ਬੱਚੀ ਸਮੇਤ 9 ਲੋਕ ਜ਼ਖ਼ਮੀ ਹੋ ਗਏ। ਮੀਡੀਆ ਰਿਪੋਰਟਸ ਮੁਤਾਬਕ 38 ਸਾਲ ਦੇ ਮਾਈਕਲ ਡੁਮਾਸ ਲਗਭਗ 2 ਵਜੇ 52 ਸਾਲਾ ਵਿਅਕਤੀ ਨਾਲ ਫੁੱਟਪਾਥ ‘ਤੇ ਖੜੇ ਸਨ ਕਿ 2 ਲੋਕਾਂ ਨੇ ਗੋ ਲੀ ਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ 52 ਸਾਲਾ ਵਿਅਕਤੀ ਦੀ ਮੌਤ ਹੋ ਗਈ, ਜਦਕਿ ਗੋ ਲੀ ਲੱਗਣ ਨਾਲ ਇੱਕ 7 ਸਾਲਾ ਬੱਚੀ ਜ਼ਖ਼ਮੀ ਹੋ ਗਈ। ਇਹ ਉਸ

ਸਮੇਂ ਹੋਇਆ ਜਦੋਂ ਇਹ ਬੱਚੀ ਘਰ ਵਿੱਚ ਟੀਵੀ ਦੇਖ ਰਹੀ ਸੀ। ਗੋ ਲੀ ਇਮਾਰਤ ਦੇ ਬਾਹਰ 38 ਸਾਲਾ ਇੱਕ ਵਿਅਕਤੀ ਨੂੰ ਨਿ ਸ਼ਾ ਨਾ ਬਣਾ ਕੇ ਚਲਾਈ ਗਈ ਸੀ, ਪਰ ਗ਼ਲਤੀ ਨਾਲ ਇਹ ਮਕਾਨ ਦੀ ਖਿੜਕੀ ਦੇ ਅੰਦਰ ਚਲੀ ਗਈ ਅਤੇ 7 ਸਾਲਾ ਬੱਚੀ ਨੂੰ ਜਾ ਲੱਗੀ। ਮਾਈਕਲ ਦੇ ਵੀ ਪੈਰ ਵਿੱਚ ਗੋ ਲੀ ਲੱਗੀ, ਜਿਸ ਤੋਂ ਬਾਅਦ ਉਸ ਨੂੰ ਇਲਾਜ ਲਈ ਨਜ਼ਦੀਕ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ।

ਉਸ ਦੀ ਹਾਲਤ ਹੁਣ ਸਥਿਰ ਹੈ। ਸਥਾਨਕ ਮੀਡੀਆ ਦੀ ਰਿਪੋਰਟ ਮੁਤਾਬਕ ਦੁਪਹਿਰ ਬਾਅਦ ਤੱਕ ਮਾਮਲੇ ਵਿੱਚ ਕਿਸੇ ਨੂੰ ਹਿਰਾਸਤ ਵਿੱਚ ਨਹੀਂ ਲਿਆ ਗਿਆ ਸੀ। ਸ਼ਿਕਾਗੋ ਦੇ ਮੇਅਰ ਲੋਰੀ ਲਾਈਟਫੁਟ ਨੇ ਇਸ ਲਈ ਜ਼ਿੰਮੇਦਾਰ ਵਿਅਕਤੀ ਨੂੰ ਗ੍ਰਿਫ਼ਤਾਰ ਕਰਨ ਵਿੱਚ ਪੁਲਿਸ ਦੀ ਮਦਦ ਕਰਨ ਲਈ ਲੋਕਾਂ ਨੂੰ ਅਪੀਲ ਕੀਤੀ ਹੈ।

ਉੱਧਰ, ਅਰਮੀਕੀ ਦੇਸ਼ ਹੋਂਡੁਰਾਸ ਵਿੱਚ ਕ੍ਰਿਸਮਸ ਸਮਾਗਮ ਦੌਰਾਨ ਘੱਟੋ-ਘੱਟ 13 ਲੋਕਾਂ ਦੀ ਮੌਤ ਹੋ ਗਈ। ਸਥਾਨਕ ਪ੍ਰਸ਼ਾਸਨ ਮੁਤਾਬਕ ਜ਼ਿਆਦਾਤਰ ਮੌਤਾਂ ਸੜਕ ਹਾਦਸਿਆਂ ਕਾਰਨ ਹੋਈਆਂ। ਹੋਂਡੁਰਾਸ ਦੇ ਸੜਕ ਤੇ ਆਵਾਜਾਈ ਦਫ਼ਤਰ ਦੇ ਉਪ ਨਿਰੀਖਕ ਜੋਸ ਕਾਰਲੋਸ ਲਾਗੋਸ ਨੇ ਦੱਸਿਆ ਕਿ ਇਹ ਮੌਤਾਂ ਮੰਗਲਵਾਰ ਤੋਂ ਬੁੱਧਵਾਰ ਤੱਕ ਕ੍ਰਿਸਮਸ ਸਮਾਰੋਹ ਦੌਰਾਨ ਹੋਈਆਂ। ਅੱਠ ਲੋਕਾਂ ਦੀਆਂ ਮੌਤ ਸ ੜ ਕ ਹਾ-ਦ-ਸੇ ਕਾਰਨ ਹੋਈ।