Home / ਤਾਜਾ ਜਾਣਕਾਰੀ / ਤਾਜਾ ਵੱਡੀ ਖਬਰ – ਅਮਰੀਕਾ ਚ ਜਾ ਲਮਾਂ ਨੇ ਇਸ ਤਰਾਂ ਤੜਫਾ ਤੜਫਾ ਕੇ ਦਿੱਤਾ ਮੌਤ
<

ਤਾਜਾ ਵੱਡੀ ਖਬਰ – ਅਮਰੀਕਾ ਚ ਜਾ ਲਮਾਂ ਨੇ ਇਸ ਤਰਾਂ ਤੜਫਾ ਤੜਫਾ ਕੇ ਦਿੱਤਾ ਮੌਤ

ਆਈ ਤਾਜਾ ਵੱਡੀ ਖਬਰ

ਅਮਰੀਕਾ ਦੇ ਲਾਸ ਏਂਜਲਸ ਸ਼ਹਿਰ ਵਿਚ ਇਕ ਭਾਰਤੀ ਨੌਜਵਾਨ ਦੀ ਗੋ ਲੀ ਮਾ ਰ ਕੇ ਹੱ ਤਿ ਆ ਕਰ ਦਿੱਤੀ ਗਈ। ਸਥਾਨਕ ਸਮੇਂ ਮੁਤਾਬਕ ਸ਼ਨੀਵਾਰ ਸਵੇਰੇ ਇਕ ਗ੍ਰੋਸਰੀ ਸਟੋਰ ‘ਤੇ ਕੰਮ ਕਰਨ ਵਾਲੇ ਭਾਰਤੀ ਨੌਜਵਾਨ ਮਨਿੰਦਰ ਸਿੰਘ ਸਾਹੀ ਦੀ ਨ ਕਾ ਬ ਪੋ ਸ਼ — ਹ ਮ ਲਾ ਵ ਰ ਨੇ ਗੋ ਲੀ ਮਾ ਰ ਕੇ ਹੱ ਤਿ ਆ ਕਰ ਦਿੱਤੀ। ਇਸ ਦੀ ਪੁਸ਼ਟੀ ਸਥਾਨਕ ਪੁਲਸ ਨੇ ਕੀਤੀ। ਦੱਸਿਆ ਜਾ ਰਿਹਾ ਹੈ ਕਿ ਮਨਿੰਦਰ ਇਸੇ ਮਹੀਨੇ 31 ਸਾਲ ਦੇ ਹੋਏ ਸਨ। ਉਹ ਵਿਆਹੁਤਾ ਸਨ ਅਤੇ ਉਹਨਾਂ ਦੇ 2 ਬੱਚੇ ਹਨ। ਹਰਿਆਣਾ ਦੇ ਕਰਨਾਲ ਤੋਂ ਆਏ ਮਨਿੰਦਰ ਨੇ ਕਰੀਬ 6 ਮਹੀਨੇ ਪਹਿਲਾਂ ਅਮਰੀਕਾ ਵਿਚ ਰਾਜਨੀਤਕ ਸ਼ਰਨ ਲਈ ਸੀ।

ਮਨਿੰਦਰ ਕੈਲੀਫੋਰਨੀਆ ਦੇ ਲਾਸ ਏਂਜਲਸ ਸ਼ਹਿਰ ਵਿਚ 7-11 ਗ੍ਰੋਸਰੀ ਸਟੋਰ ਵਿਚ ਕੰਮ ਕਰਦੇ ਸਨ। ਅਮਰੀਕਾ ਵਿਚ ਰਹਿ ਰਹੇ ਉਹਨਾਂ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਦਾ ਇਕੋਇਕ ਕਮਾਉਣ ਵਾਲਾ ਮੈਂਬਰ ਸੀ।ਪੁਲਸ ਮੁਤਾਬਕ ਘ ਟ ਨਾ ਸ਼ਨੀਵਾਰ ਸਵੇਰੇ 5:43 ਵਜੇ ਵਾ ਪ ਰੀ। ਪਹਿਲੀ ਨਜ਼ਰ ਵਿਚ ਇਸ ਮਾਮਲੇ ਨੂੰ ਲੁੱ ਟ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਪੁਲਸ ਮੁਤਾਬਕ ਲੁੱ ਟ ਦੇ ਇਰਾਦੇ ਨਾਲ ਸੈਮੀ ਬੰ ਦੂ ਕ ਲੈ ਕੇ ਦਾਖਲ ਹੋਏ ਸ਼ਖਸ ਨੇ ਮਨਿੰਦਰ ਨੂੰ ਗੋ ਲੀ ਮਾ ਰ ਦਿੱਤੀ। ਪੁਲਸ ਨੇ ਸ਼ੱ ਕੀ ਦੀ ਤਸਵੀਰ ਜਾਰੀ ਕਰਦਿਆਂ ਕਿਹਾ,”ਅਣਪਛਾਤੇ ਕਾਰਨਾਂ ਕਾਰਨ ਸ਼ੱ ਕੀ ਨੇ ਮਨਿੰਦਰ ਨੂੰ ਗੋ ਲੀ ਮਾ ਰ ਦਿੱਤੀ। ਸ਼ੱਕੀ ਮੌਕੇ ਤੋਂ ਫਰਾਰ ਹੋ ਗਿਆ।”

ਪੁਲਸ ਨੇ ਦੱਸਿਆ ਕਿ ਉਸ ਸਮੇਂ ਸਟੋਰ ਵਿਚ ਦੋ ਗਾਹਕ ਵੀ ਸਨ, ਜੋ ਜ਼ਖਮੀ ਹਨ।ਸ਼ੱ ਕੀ ਨੂੰ ਗੈਰ ਗੋਰਾ ਬਾਲਗ ਦੱਸਿਆ ਜਾ ਰਿਹਾ ਹੈ ਜਿਸ ਦੀ ਹਾਈਟ 5 ਫੁੱਟ 7 ਇੰਚ ਦੇ ਕਰੀਬ ਹੋਵੇਗੀ। ਸ਼ੱ ਕੀ ਨੇ ਆਪਣਾ ਚਿਹਰਾ ਅੰਸ਼ਕ ਰੂਪ ਨਾਲ ਢੱ ਕਿ ਆ ਹੋਇਆ ਸੀ। ਪੀ ੜ ਤ ਦੇ ਭਰਾ ਨੇ ਲੋਥ ਨੂੰ ਭਾਰਤ ਲਿਜਾਣ ਲਈ ਚੰਦਾ ਜੁਟਾਉਣ ਦੇ ਉਦੇਸ਼ ਨਾਲ ਗੋਫੰਡ ਪੇਜ ਬਣਾਇਆ ਹੈ। ਉਸ ਦੇ ਭਰਾ ਨੇ ਐਤਵਾਰ ਨੂੰ ਗੋਫੰਡ ਪੇਜ ‘ਤੇ ਲਿਖਿਆ,”ਉਹ ਆਪਣੇ ਪਿੱਛੇ ਮਾਤਾ-ਪਿਤਾ, ਪਤਨੀ ਅਤੇ 2 ਛੋਟੇ ਬੱਚੇ ਛੱਡ ਗਿਆ ਹੈ। ਬੱਚਿਆਂ ਦੀ ਉਮਰ 5 ਅਤੇ 9 ਸਾਲ ਹੈ। ਮੈਂ ਉਸ ਦੀ ਲੋਥ ਭਾਰਤ ਲਿਜਾਣ ਵਿਚ ਮਦਦ ਚਾਹੁੰਦਾ ਹਾਂ ਤਾਂ ਜੋ ਉਸ ਦੀ ਪਤਨੀ ਅਤੇ ਬੱਚੇ ਉਸ ਦਾ ਚਿਹਰਾ ਆਖਰੀ ਵਾਰ ਦੇਖ ਸਕਣ।”