Home / ਘਰੇਲੂ ਨੁਸ਼ਖੇ / ਤੁਸੀ ਆਪਣੀ ਬਰੈਸਟ ਦੇ ਐਕਸਟ੍ਰਾ ਮਾਸ ਨੂੰ ਘਟਾਉਣਾ ਹੈ ਵਰਤੋਂ ਇਹ ਸੌਖਾ ਜਿਹਾ ਤਰੀਕਾ

ਤੁਸੀ ਆਪਣੀ ਬਰੈਸਟ ਦੇ ਐਕਸਟ੍ਰਾ ਮਾਸ ਨੂੰ ਘਟਾਉਣਾ ਹੈ ਵਰਤੋਂ ਇਹ ਸੌਖਾ ਜਿਹਾ ਤਰੀਕਾ

ਲੜਕੀਆਂ ਆਪਣੀ   ਸ਼ ਰੀ ਰਿ ਕ   ਬਣਾਵਟ ਨੂੰ ਲੈਕੇ ਕਾਫੀ   ਅ ਲ ਰ ਟ   ਰਹਿੰਦੀਆਂ ਹਨ। ਜੇਕਰ ਤੁਸੀਂ ਵੀ ਆਪਣੀ   ਸ਼ ਰੀ ਰ ਕ   ਬਣਾਵਟ ਲੈ ਕੇ ਚਿੰਤਿਤ ਹੋ ਤਾਂ ਤੁਸੀ ਇਹ   ਚਿੰ ਤਾ   ਛੱਡੋ ਕਿਉਂਕਿ ਅਸੀਂ ਤੁਹਾਨੂੰ ਕੁਝ ਅਜਿਹੇ ਤਰੀਕੇ ਦੱਸਣ ਜਾ ਰਿਹਾ ਹਾਂ ਜਿਸ ਨਾਲ ਤੁਸੀਂ ਅਸਾਨੀ ਨਾਲ ਫੈਟ ਨੂੰ ਦੂਰ ਕਰ ਸਕਦੇ ਹੋ।

ਹੁਣ ਤੁਸੀਂ    ਐ ਕ ਸ ਰ ਸਾ ਈ ਜ਼   ਕਰਨੀ ਸ਼ੁਰੂ ਕਰਦੇ ਹੋ ਕਿਉਂਕਿ ਸਿਰਫ ਵੀਡੀਓਜ਼ ਨੂੰ ਦੇਖਣ ਦੇ ਨਾਲ ਜਾਂ ਫਿਰ ਕੁਝ ਆਰਟੀਕਲ ਪੜ੍ਹਨ ਦੇ ਨਾਲ ਤੁਸੀਂ ਫੈਟ ਨੂੰ   ਦੂ ਰ   ਨਹੀਂ ਕਰ ਸਕਦੇ ।     ਸ ਰੀ ਰ ਕ   ਤੌਰ ‘ਤੇ ਬਲ ਦਾ   ਪ੍ਰ ਯੋ ਗ    ਕਰਕੇ ਹੀ ਤੁਸੀ ਅਣਚਾਹੀ ਫੈਟ ਤੋ ਰਾਹਤ ਪਾਂ ਸਕਦੇ ਹੋ।ਤੁਹਾਨੂੰ ਦੋਨਾਂ ਲੱਤਾਂ ਨੂੰ ਸੱਜੇ ਪਾਸੇ ਤੋਂ ਖੱਬੇ ਪਾਸੇ ਅਤੇ ਫਿਰ ਖੱਬੇ ਪਾਸੇ ਤੋਂ ਸੱਜੇ ਪਾਸੇ ਲੈ ਕੇ ਜਾਣ ਦੀ ਪ੍ਰਕਿਰਿਆ   ਘ ਟੋ   ਘ ਟ   20 ਸੈਕਿੰਡ ਦੋਹਰਾਨੀ ਪਵੇਗੀ।

ਇਸਦੇ ਨਾਲ ਹੀ ਆਪਣੀਆਂ ਬਾਹਾਂ ਨੂੰ ਉਪਰ ਵਾਲੇ ਪਾਸੇ ਨੂੰ ਕਰਕੇ ਇੰਝ ਕਰਨਾ ਹੈ ਜਿਵੇਂ ਤੁਸੀ ਕਿਸੇ ਚੀਜ ਨੂੰ   ਫ ੜ   ਕੇ ਉਸਨੂੰ ਆਪਣੇ ਵੱਲ ਜੋਰ ਨਾਲ   ਖਿੱ ਚ   ਹੇ ਹੋਵੋ। ਇਸ ਪ੍ਰਕ੍ਰਿਆ ਨੂੰ ਵੀ ਦਸੇ ਗਏ ਸਮੇਂ ਅਨੁਸਾਰ ਦੋਹਰਾਨਾ ਹੈ। ਜਿਨ੍ਹਾਂ ਹੋ ਸਕਦਾ ਹੈ ਆਪਣੀਆਂ   ਨਾ ੜਾਂ   ਵਿਚ ਖਿਚਾਅ ਲੈਕੇ ਆਉਣਾ ਹੈ ਤਾਂ ਜੌ ਤੁਹਾਨੂੰ ਮਹਿਸੂਸ ਵੀ ਹੋ ਸਕੇ ਕਿ ਤੁਸੀ ਆਪਣੇ   ਸ਼ ਰੀ ਰ   ਵਿੱਚ ਕੁਝ ਨਵੇਂ ਬਦਲਾਅ ਲਿਆਉਣ ਲਈ ਇਹ    ਐ ਕ ਸ ਰ ਸਾ ਈ ਜ਼   ਕੇ ਰਹੇ ਹੋ

ਤੁਸੀ ਆਪਣੀ ਬਰੈਸਟ ਦੇ ਐਕਸਟ੍ਰਾ   ਮਾ ਸ   ਨੂੰ ਘਟਾਉਣਾ ਹੈ। ਜਿਵੇ ਜਿਵੇ ਵੀਡਿਓ ਵਿਚ ਦਰਸਾਏ ਗਿਆ ਹੈ, ਉਂਝ ਉਂਝ ਤੁਸੀ ਕਰਨਾ ਹੈ ਤਾਂ ਜੌ ਇਸ ਫੈਟ ਤੋਂ ਤੁਹਾਨੂੰ ਨਿਜਾਤ ਮਿਲ ਮਿਲ ਸਕੇ | ਤੁਸੀ ਕੋਈ ਵੀ ਜੇਕਰ ਕਸਰਤ ਕਰਦੇ ਹੋ ਤਾਂ ਇਸ ਨਾਲ ਤੁਹਾਡਾ   ਸ਼ ਰੀ ਰ    ਤੰਦਰੁਸਤ ਰਹਿੰਦਾ ਹੈ।

ਜੇਕਰ ਤੁਸੀ ਆਪਣੇ ਸ਼ਰੀਰ ਦੇ ਉਪਰਲੇ ਹਿੱਸੇ ਤੋਂ ਫੈਟ ਨੂੰ ਦੂਰ ਕਰਨਾ ਚਾਹੁੰਦੇ ਹੋ ਜਿਸ ਨਾਲ ਤੁਹਾਨੂੰ ਹੈ ਇਕ ਕਪੜਾ ਪਾਇਆ ਸੋਨਾ ਲੱਗੀ ਤਾਂ ਤੁਹਾਨੂੰ ਦੋਨਾਂ ਬਾਹਾਂ ਨੂੰ ਪਿੱਛੇ ਵੱਲ ਖਿੱਚ ਕੇ ਜੋਰ ਨਾਲ, ਫਿਰ ਅੱਗੇ ਨੂੰ ਲਿਆਉਣਾ ਹੈ,ਜਿਸ ਤਰੀਕੇ ਨਾਲ ਵੀਡਿਓ ਵਿਚ ਦੱਸਿਆ ਗਿਆ ਹੈ। ਇਸ ਨੂੰ ਪੰਝ ਸੈੱਟ ਵਿਚ ਕਰਨਾ ਹੈ।ਇਕ ਰੱਸੀ ਨੂੰ ਜਿਵੇਂ ਤੁਸੀ ਉਪਰ ਤੋਂ ਖਿੱਚ ਕੇ ਥੱਲੇ ਨੂੰ ਲਿਆ ਰਹੇ ਹੋ ਇਸ ਤਰੀਕੇ ਦੇ ਨਾਲ ਤੁਹਾਨੂੰ ਇਹ   ਪ੍ਰਕਿਰਿਆ ਪੰਜ ਵਾਰ ਕਰਨੀ ਹੈ।

ਬਾਹਾਂ ਉਪਰ ਨੂੰ ਕਰ ਕੇ ਫੇਰ ਜ਼ੋਰ ਦੇ ਨਾਲ ਨੀਚੇ ਨੂੰ ਕਰਨੀਆਂ ਨੇ ਅਜਿਹਾ ਕਰਨ ਦੇ ਨਾਲ ਤੁਹਾਡੀ ਅਣਚਾਹੀ ਫੈਟ ਛਾਤੀ ਵਾਲੇ ਹਿੱਸੇ ਤੋਂ ਘੱਟ ਹੁੰਦੀ ਹੈ। ਇਸਦੇ ਨਾਲ ਹੀ ਤੁਹਾਨੂੰ ਆਪਣੀ ਬਾਡੀ ਦੇ ਉੱਪਰ ਵਾਲੇ ਹਿੱਸੇ ਨੂੰ ਨੀਚੇ ਵੱਲ ਨੂੰ ਲੈਕੇ ਜਾਣਾ ਹੈ,ਜਿਵੇਂ ਕਿ ਵੀਡਿਓ ਵਿਚ ਦਿਖਾਇਆ ਗਿਆ ਹੈ।

1 ਮੈਟ ਤੁਸੀ ਵਿਛਾ ਕੇ ਉਸ ਦੇ ਉੱਤੇ ਢਿੱਡ ਭਾਰ ਲੰਮੇ ਮੈ ਜਾਣਾ ਹੈ, ਉਸ ਤੋਂ ਬਾਅਦ ਵੀਡੀਓ ਵਿਚ ਦਿਖਾਈ ਅਨੁਸਾਰ ਇਹ ਪ੍ਰਕ੍ਰਿਆ ਕਰਨੀ ਹੈ। ਵਧੇਰੇ ਜਾਣਕਾਰੀ ਲੈਣ ਲਈ ਤੁਸੀ ਪੂਰੀ ਵੀਡੀਓ ਨੂੰ ਵਿਸਤਾਰ ਨਾਲ ਦੇਖੋ | ਇਸਦੇ ਨਾਲ ਹੀ ਸਾਡੇ ਫੇਸਬੁੱਕ ਪੇਜ਼ ਨੂੰ ਲਾਇਕ ਅਤੇ ਫੋਲੋ ਕਰੋ |