Home / ਘਰੇਲੂ ਨੁਸ਼ਖੇ / ਤੁਹਾਡੇ ਪੇਟ ਚ ਬਣਦੀ ਹੈ ਗੈਸ ?ਰਹਿੰਦਾ ਹੈ ਅਫ਼ਰੇਵਾ ?ਸੀਨੇ ਚ ਸਾੜ ਪੈਂਦਾ ? ਇਹ ਨੁਸਖਾ ਜਿਨ੍ਹਾਂ ਸੌਖਾ ਉਸ ਤੋਂ ਕਿਤੇ ਜ਼ਿਆਦਾ ਅਸਰਦਾਰ ਹੈ

ਤੁਹਾਡੇ ਪੇਟ ਚ ਬਣਦੀ ਹੈ ਗੈਸ ?ਰਹਿੰਦਾ ਹੈ ਅਫ਼ਰੇਵਾ ?ਸੀਨੇ ਚ ਸਾੜ ਪੈਂਦਾ ? ਇਹ ਨੁਸਖਾ ਜਿਨ੍ਹਾਂ ਸੌਖਾ ਉਸ ਤੋਂ ਕਿਤੇ ਜ਼ਿਆਦਾ ਅਸਰਦਾਰ ਹੈ

ਅੱਜ ਦੇ ਸਮੇਂ ਵਿਚ ਬਹੁਤ ਸਾਰੇ ਲੋਕ ਜ਼ਿਆਦਾਤਰ ਕੰਮਾਂ ਕਾਰਾਂ ਦੇ ਵਿੱਚ ਉਲਝੇ ਰਹਿੰਦੇ ਹਨ। ਕੰਮ ਐਨੇ ਜ਼ਿਆਦਾ ਹੋ ਗਏ ਹਨ ਕਿ ਲੋਕਾਂ ਨੂੰ ਕਈ ਵਾਰੀ ਉਹ ਆਪਣੇ ਸਰੀਰ ਦਾ ਧਿਆਨ ਰੱਖਣਾ ਵੀ ਚੇਤੇ ਨਹੀਂ ਰਹਿੰਦਾ।‌

ਇਸ ਲਈ ਜਿਆਦਾ ਕੰਮ ਹੋਣ ਦੇ ਕਾਰਨ ਉਨ੍ਹਾਂ ਨੂੰ ਸ਼ਰੀਰ ਸਬੰਧੀ ਕਈ ਤਰ੍ਹਾਂ ਦੀਆਂ ਦਿੱਕਤਾਂ ਸਾਹਮਣੇ ਆਉਂਦੀਆਂ ਹਨ। ਜਿਵੇਂ ਜ਼ਿਆਦਾਤਰ ਬੈਠੇ ਰਹਿਣ ਦੇ ਕਾਰਨ ਜਾਂ ਜ਼ਿਆਦਾ ਤਲਿਆ ਹੋਇਆ ਭੋਜਨ ਖਾਣ ਦੇ ਕਾਰਨ ਪੇਟ ਵਿੱਚ ਗੈਸ ਜਾਂ ਹੋਰ ਕਈ ਤਰ੍ਹਾਂ ਦੀਆਂ ਪੇਟ ਸੰਬੰਧੀ ਦਿੱਕਤਾਂ ਸਾਹਮਣੇ ਆਉਂਦੀਆਂ ਹਨ।

ਪੇਟ ਵਿੱਚ ਗੈਸ ਹੋਣ ਦੇ ਕਾਰਨ ਬਹੁਤ ਪਰੇਸ਼ਾਨੀ ਹੁੰਦੀ ਹੈ। ਬੈਠਣ, ਉੱਠਣ ਅਤੇ ਤੁਰਨ ਵਿੱਚ ਵੀ ਦਿੱਕਤ ਆਉਂਦੀ ਹੈ।ਪੇਟ ਵਿੱਚ ਗੈਸ ਹੋਣ ਦਾ ਕਾਰਨ ਤਲਿਆ ਹੋਇਆ ਭੋਜਨ ਹੁੰਦਾ ਹੈ। ਜੇਕਰ ਕਦੇ ਹਲਕਾ ਜਿਹਾ ਤਲਿਆ ਹੋਇਆ ਭੋਜਨ ਖਾ ਲਿਆ ਜਾਵੇ ਤਾਂ ਪੇਟ ਵਿਚ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ।

ਇਸ ਤੋਂ ਇਲਾਵਾ ਖੱਟੇ ਡਕਾਰ ਆਉਣੇ ਸ਼ੁਰੂ ਹੋ ਜਾਂਦੇ ਹਨ। ਇਨ੍ਹਾਂ ਦਿੱਕਤਾਂ ਤੋਂ ਰਾਹਤ ਪਾਉਣ ਲਈ ਘਰੇਲੂ ਨੁਸਖਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ। ਪੇਟ ਸਬੰਧੀ ਲਿਖਤਾਂ ਤੋਂ ਰਾਹਤ ਪਾਉਣ ਲਈ ਔਲੇ ਦਾ ਮੁਰੱਬਾ ਬਹੁਤ ਲਾਭਕਾਰੀ ਹੁੰਦਾ ਹੈ।

ਹੁਣ ਪੇਟ ਦੀ ਗੈਸ ਤੋਂ ਛੁਟਕਾਰਾ ਪਾਉਣ ਲਈ 50 ਗ੍ਰਾਮ ਔਲੇ ਦਾ ਮੁਰੱਬਾ ਅਤੇ 50 ਗ੍ਰਾਮ ਗਾਜਰ ਦਾ ਮੁਰੱਬਾ ਲੈ ਲਵੋ। ਇਨ੍ਹਾਂ ਦੋਵਾਂ ਮੁਰਬਿਆਂ ਨੂੰ ਇੱਕ ਬਰਤਨ ਦੇ ਵਿੱਚ ਮਿਲਾ ਲਵੋ। ਹੁਣ ਦੋਵਾਂ ਨੂੰ ਮਿਕਸੀ ਵਿਚ ਪਾ ਕੇ ਪੀਸ ਲਵੋ।

ਹੁਣ ਇਨ੍ਹਾਂ ਦੇ ਵਿੱਚ 5 ਗ੍ਰਾਮ ਮੋਟੀ ਭਸਮ ਮਿਲਾ ਲਵੋ। ਇਸ ਤੋਂ ਬਾਅਦ ਇਸ ਵਿਚ 5 ਗ੍ਰਾਮ ਚਾਂਦੀ ਦਾ ਕਵਰ ਮਿਲਾ ਲਵੋ। ਹੁਣ ਇਨ੍ਹਾਂ ਨੂੰ ਚੰਗੀ ਤਰ੍ਹਾਂ ਮਿਲਾ ਲਵੋ। ਇਨ੍ਹਾਂ ਨੂੰ ਇਕ ਬਰਤੜ ਵਿਚ ਪਾ ਕੇ ਰੱਖ ਲਵੋ। ਰੋਜ਼ਾਨਾ ਸਵੇਰੇ-ਸ਼ਾਮ ਇਸ ਦੀ ਲਗਾਤਾਰ ਵਰਤੋਂ ਕਰੋ। ਅਜਿਹਾ ਕਰਨ ਨਾਲ ਪੇਟ ਬਿਲਕੁਲ ਸਾਫ ਹੋ ਜਾਵੇਗਾ।

ਅਤੇ ਬਹੁਤ ਸਾਰੀਆਂ ਦਿੱਕਤਾਂ ਆਸਾਨੀ ਨਾਲ   ਖ਼ ਤ ਮ   ਹੋ ਜਾਣਗੀਆਂ। ਇਸ ਦੀ ਰੋਜ਼ਾਨਾ ਗਰਮ ਪਾਣੀ ਨਾਲ ਵਰਤੋਂ ਕਰਨ ਨਾਲ ਪੇਟ ਦੀ ਗੈਸ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡੀਓ ਨੂੰ ਇਕ ਵਾਰ ਜ਼ਰੂਰ ਦੇਖੋ।