Home / ਘਰੇਲੂ ਨੁਸ਼ਖੇ / ਥਾਇਰਾਇਡ ਵਿਚ ਕੀ ਖਾਣਾ ਚਾਹੀਦਾ ਕੀ ਨਹੀਂ ਕੀ ਹਨ ਲੱਛਣ ਤੇ ਕੀ ਹੈ ਇਲਾਜ

ਥਾਇਰਾਇਡ ਵਿਚ ਕੀ ਖਾਣਾ ਚਾਹੀਦਾ ਕੀ ਨਹੀਂ ਕੀ ਹਨ ਲੱਛਣ ਤੇ ਕੀ ਹੈ ਇਲਾਜ

ਅੱਜ ਦੇ ਸਮੇਂ ਵਿਚ ਹਰ ਇਕ ਘਰ ਵਿਚ ਇਕ ਅਜਿਹਾ   ਮ ਰੀ ਜ਼   ਮਿਲ ਜਾਂਦਾ ਹੈ ਜੋ   ਥਾ ਇ ਰ ਡ   ਵਰਗੀ   ਬਿ ਮਾ ਰੀ   ਦੇ ਵਿਚ   ਜ ਕ ੜਿ ਆ   ਹੁੰਦਾ ਹੈ। ਇਹ   ਬਿ ਮਾ ਰੀ   ਆਮ ਤੌਰ ‘ਤੇ ਹਰ ਇੱਕ ਇਨਸਾਨ ਦੇ ਵਿਚ ਹੁਣ ਪਾਈ ਜਾਣੀ ਸ਼ੁਰੂ ਹੋ ਗਈ ਹੈ। ਕਈ ਲੋਕਾਂ ਨੂੰ   ਥਾ ਇ ਰ ਡ   ਇਸ ਤਰੀਕੇ ਦਾ ਹੁੰਦਾ ਹੈ ਕਿ ਉਨ੍ਹਾਂ ਨੂੰ ਦਿਨੋ ਦਿਨ   ਕ ਮ ਜੋ ਰੀ   ਆਉਣੀ ਸ਼ੁਰੂ ਹੋ ਜਾਂਦੀ ਹੈ |

ਕਈ ਲੋਕਾਂ ਨੂੰ ਇਨ੍ਹਾਂ ਦੇ ਨਾਲ   ਮੋ ਟਾ ਪਾ   ਆਉਣਾ ਸ਼ੁਰੂ ਹੋ ਜਾਂਦਾ ਹੈ। ਅੱਜ ਵੀਡਿਓ ਦੇ ਵਿਚ ਤੁਸੀਂ ਅਸਾਨੀ ਨਾਲ ਜਾਣ ਸਕਦੇ ਹੋ ਕਿ ਕਿਵੇਂ ਤੁਸੀਂ   ਡਾ ਕ ਟ ਰੀ   ਰਿਪੋਰਟ ਨੂੰ ਆਸਾਨੀ ਨਾਲ ਸਮਝ ਸਕਦੇ ਹੋ। ਦਰਅਸਲ ਕੁਝ ਲੋਕ ਅਜਿਹੇ ਹੁੰਦੇ ਹਨ ਜੋ ਸਮਝ ਨਹੀਂ ਪਾਉਂਦੇ ਕਿ ਉਨਾਂ ਨੂੰ   ਹਾ ਇ ਪੋ-ਥਾ ਇ ਰ ਡ   ਜਾਂ ਫਿਰ   ਹਾ ਇ ਪ ਰ   ਥਾ ਇ ਰ ਡ   ਹੋਇਆ ਹੈ ।

ਦਰਅਸਲ ਜਿਹੜਾ ਟੀ. ਐਸ.ਐੱਚ. ਹੁੰਦਾ ਹੈ ਉਸ ਨੂੰ   ਥਾ ਇ ਰ ਡ   ਇ ਸ ਟੂ ਮਿ ਲੇ ਟਿੰ ਗ     ਹਾ ਰ ਮੋ ਨ   ਕਿਹਾ ਜਾਂਦਾ ਹੈ। ਇਹ ਸਾਡੇ ਖੱਬੇ ਪਾਸੇ ਜਾਂ ਸਿਰ ਦੇ ਵਿਚਕਾਰ ਪਾਇਆ ਜਾਂਦਾ ਹੈ | ਇਸ ਤੋਂ ਬਾਅਦ ਜੇਕਰ ਗਰਦਨ ਦੀ ਗੱਲ ਕਰੀਏ ਤਾਂ ਇਸ ਦਾ ਸਿੱਧਾ ਸਬੰਧ ਗਲੇ ਦੀ   ਗ ਰੰ ਥੀ   ਨਾਲ ਵੀ ਹੁੰਦਾ ਹੈ, ਜਿੱਥੇ ਗਰੰਥੀ ਪਾਈ ਜਾਂਦੀ ਹੈ।   ਜ਼ਿ ਕ ਰ ਯੋ ਗ   ਹੈ ਕਿ ਇਹ ਤਿਤਲੀ ਵਾਂਗ ਦਿਸਣ ਵਾਲੀ   ਗ ਰੰ ਥੀ    ਸਿ ਗ ਨ ਲ   ਭੇਜਦੀ ਹੈ ਕਿ   ਥਾ ਇ ਰਾ ਇ ਡ   ਹਾ ਰ ਮੋ ਨ   ਨੂੰ ਬਾਹਰ ਕੱਢਿਆ ਜਾਵੇ।ਜਿਕਰਯੋਗ ਹੈ ਕਿ ਇਹ   ਗ ਰੰ ਥੀ   ਭੋਜਨ ਪਚਾਉਣ ਵਿਚ ਲਾਭਦਾਇਕ ਹੁੰਦੀ ਹੈ

ਸਰੀਰ ਦੇ ਅੰਦਰ ਜੋ ਭੋਜਨ ਜਾਂਦਾ ਹੈ ਉਸ ਨੂੰ ਸਹੀ ਤਰੀਕੇ ਨਾਲ ਅੰਦਰ ਭੇਜਣਾ ਇਸਦਾ ਮੁੱਖ   ਕੰ ਮ   ਹੁੰਦਾ ਹੈ। ਜੱਦ ਇਹ ਗਰੰਥੀ ਸਹੀ ਤਰੀਕੇ ਨਾਲ ਕੰਮ ਨਹੀਂ ਕਰਦੀ ਤਾਂ ਉਸ ਵੇਲੇ ਸਾਨੂੰ ਮੁਸ਼ਕਲ ਆਉਂਦੀ ਹੈ,   ਥਾ ਇ ਰਾ ਇ ਡ   ਵਰਗੀਆਂ   ਮੁ ਸੀ ਬ ਤਾਂ   ਜਾਂਦੀਆਂ ਹਨ। ਵੈਸੇ ਅਕਸਰ ਇਹ   ਬੀ ਮਾ ਰੀ ਆਂ   ਉਸ ਵੇਲੇ ਲੱਗਦੀਆਂ ਹਨ ਜਦ ਅਸੀਂ ਆਪਣੇ   ਸ ਰੀ ਰ   ਨੂੰ ਇਕਦਮ ਬੰਨ੍ਹ ਕੇ ਰੱਖਦੇ ਹਾਂ। ਜਦ ਅਸੀਂ   ਸ ਰੀ ਰ    ਨੂੰ ਧੁੱਪ ਨਹੀਂ ਲਗਵਾਉਂਦੇ, ਤਾਜ਼ੀ ਹਵਾ ਦਾ ਸੇਵਨ ਨਹੀਂ ਕਰਦੇ।ਡਾ ਕ ਟ ਰ   ਇਸ ਨੂੰ ਅੱਗੇ ਵਧਣ ਤੋਂ ਰੋਕਣ ਦੇ ਲਈ ਕਈ ਤਰ੍ਹਾਂ ਦੀਆਂ   ਦ ਵਾ ਈ ਆਂ   ਦਿੰਦੇ ਹਨ।

ਪਰ ਇਨ੍ਹਾਂ   ਦ ਵਾ ਈ ਆਂ   ਦਾ ਸੇਵਨ ਕਰਨ ਦੇ ਨਾਲ ਸਾਨੂੰ ਕਈ ਤਰ੍ਹਾਂ ਦੀਆਂ ਹੋਰ   ਮੁ ਸ਼ ਕਿ ਲਾਂ   ਆ ਜਾਂਦੀਆਂ ਹਨ। ਸੁਸਤੀ ਆਉਣੀ ਸ਼ੁਰੂ ਹੋ ਜਾਂਦੀ ਹੈ। ਕਈ ਵਾਰ ਦਿਲ ਤੇਜ ਤੇਜ ਧੜਕਣਾ ਸ਼ੁਰੂ ਹੋ ਜਾਂਦਾ ਹੈ। ਇਸ ਤੋਂ ਇਲਾਵਾਂ   ਕੈ ਲ ਸ਼ੀ ਅ ਮ   ਦੀ ਵੀ ਕਮੀ ਆ ਜਾਂਦੀ ਹੈ। ਜੇਕਰ ਇਹ ਸਾਰੇ ਲੱਛਣ ਤੁਹਾਨੂੰ ਹਨ ਤਾਂ ਤੁਸੀ ਤਲੀਆਂ ਹੋਈਆਂ ਚੀਜਾਂ ਖਾਣੀਆਂ ਬੰਦ ਕਰ ਦੋ । ਇਸਦੇ ਨਾਲ ਹੀ ਬਾਸੀ ਚੀਜ ਵੀ ਕੋਈ ਤੁਸੀ ਨਹੀਂ ਖਾਣੀ ਹੈ।

ਤੁਸੀ ਫਲ ਫਰੂਟ   ਖਾ ਨਾ   ਹੈ, ਉਹ ਸਬਜੀਆਂ ਦਾ ਸੇਵਨ ਕਰਨਾ ਹੈ ਜਿਸ ਨੂੰ ਕਰਨ ਨਾਲ ਤੁਹਾਨੂੰ   ਨੀ ਓ ਟ੍ਰਿ ਸ਼ ਨ   ਮਿਲੇ।ਇਸ ਦੇ ਨਾਲ ਹੀ ਤੁਸੀਂ ਲੌਕੀ ਦਾ ਜੂਸ ਵੀ ਘਰ ਵਿੱਚ ਬਣਾ ਕੇ ਲੈ ਸਕਦੇ ਹੋ | ਨਾਲ ਹੀ ਧਨੀਏ ਦਾ ਇਸਤੇਮਾਲ ਵੀ ਕਰ ਸਕਦੇ ਉਸਨੇ ਨੂੰ ਚੰਗੀ ਤਰ੍ਹਾਂ ਪੀਸ ਲਓ ਅਤੇ ਬਾਅਦ ਵਿੱਚ ਪਾਣੀ ਵਿਚ ਪਏ ਕੇ ਇਸਤੇਮਾਲ ਕਰੋ। ਵਧੇਰੇ ਜਾਣਕਾਰੀ ਲੈਣ ਲਈ ਤੁਸੀ ਵੀਡੀਓ ਨੂੰ ਪੂਰਾ ਦੇਖੋ | ਇਸਦੇ ਨਾਲ ਹੀ ਸਾਡਾ ਫੇਸਬੁੱਕ ਪੇਜ਼ ਲਾਇਕ ਸ਼ੇਅਰ ਅਤੇ ਫੋਲੋ ਕਰੋ |