Home / ਤਾਜਾ ਜਾਣਕਾਰੀ / ਥਾਣੇਦਾਰ ਦੇ ਘਰੇ ਜੋ ਹੋਇਆ CCTV ਕੈਮਰੇ ਨੇ ਖੋਲਤਾ ਰਾਜ ਦੇਖੋ ਵੀਡੀਓ

ਥਾਣੇਦਾਰ ਦੇ ਘਰੇ ਜੋ ਹੋਇਆ CCTV ਕੈਮਰੇ ਨੇ ਖੋਲਤਾ ਰਾਜ ਦੇਖੋ ਵੀਡੀਓ

CCTV ਕੈਮਰੇ ਨੇ ਖੋਲਤਾ ਰਾਜ

ਫਿਰੋਜ਼ਪੁਰ ਦੇ ਚਰਚ ਰੋਡ ਤੇ ਗਲੀ ਨੰਬਰ 2 ਵਿੱਚ ਸੁਖਦੇਵ ਸਿੰਘ ਨਾਮ ਦੇ ਸਬ ਇੰਸਪੈਕਟਰ ਦੇ ਘਰ ਵਿੱਚੋਂ ਟੂਟੀਆਂ 24, ਤੋਲੇ ਸੋਨਾ ਅਤੇ ਰੁਪਏ ਨਕਦ ਚੋ-ਰੀ ਹੋ ਗਈ। ਸੀਸੀਟੀਵੀ ਕੈਮਰੇ ਦੀ ਫੁਟੇਜ ਦੇ ਆਧਾਰ ਤੇ 24 ਘੰਟੇ ਵਿੱਚ ਦੋ-ਸ਼ੀ-ਆਂ ਨੂੰ ਕਾਬੂ ਕਰਕੇ ਉਨ੍ਹਾਂ ਤੋਂ ਲੱਗਭੱਗ 70 ਤੋਲੇ ਸੋਨਾ ਬ-ਰਾ-ਮ-ਦ ਕਰ ਲਿਆ ਹੈ। ਜਾਂਚ ਦੌਰਾਨ ਇਹ ਮੰਨਿਆ ਹੈ ਕਿ ਉਸ ਨੇ ਕਿਸੇ ਘਰ ਵਿੱਚੋਂ ਤਿੰਨ ਮਹੀਨੇ ਪਹਿਲਾਂ ਪੰਦਰਾਂ ਤੋਲੇ ਸੋਨਾ ਚੋ-ਰੀ ਕੀਤਾ ਸੀ। ਪੁਲੀਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸਬ ਇੰਸਪੈਕਟਰ ਸੁਖਦੇਵ ਸਿੰਘ ਦੇ ਦੱਸਣ ਅਨੁਸਾਰ ਉਹ ਫਿਰੋਜ਼ਪੁਰ ਵਿੱਚ ਹੀ ਵਾਇਰਲੈਸ ਡਿਪਾਰਟਮੈਂਟ ਵਿੱਚ ਕੰ-ਟ-ਰੋ-ਲ ਰੂਮ ਵਿਚ ਤੈ-ਨਾ-ਤ ਹਨ।

ਉਨ੍ਹਾਂ ਦੇ ਘਰ ਵਿੱਚ ਇੱਕ ਚੋ-ਰ ਟੂ-ਟੀ-ਆਂ ਚੋ-ਰੀ ਕਰਨ ਦੇ ਇਰਾਦੇ ਨਾਲ ਆਇਆ। ਉਹ ਤਾਕੀ ਤੋ-ੜ ਕੇ ਘਰ ਅੰਦਰ ਦਾਖਿਲ ਹੋ ਗਿਆ। ਘਰ ਅੰਦਰ ਅਲਮਾਰੀ ਦਾ ਲਾਕ ਤੋ-ੜ ਕੇ ਉਸ ਨੇ 81 ਤੋਲੇ ਸੋਨਾ ਚੋ-ਰੀ ਕਰ ਲਿਆ। ਸੀਸੀਟੀਵੀ ਕੈਮਰੇ ਦੀ ਫੁੱ-ਟੇ-ਜ ਦੱਸਦੀ ਹੈ ਕਿ ਉਹ 5 ਵੱਜ ਕੇ 10 ਮਿੰਟ ਅਤੇ ਘਰ ਵਿੱਚ ਆਇਆ ਅਤੇ 5 ਵੱਜ ਕੇ 20 ਮਿੰਟ ਤੇ ਚਲਾ ਗਿਆ। ਉਨ੍ਹਾਂ ਨੂੰ ਛੱਤ ਤੋਂ ਕਿਸੇ ਲੜਕੀ ਨੇ ਵਿਹੜੇ ਵਿੱਚ ਪਾਣੀ ਫਿਰਦਾ ਹੋਣ ਦੀ ਗੱਲ ਆਖੀ। ਜਦੋਂ ਉਨ੍ਹਾਂ ਨੇ ਆ ਕੇ ਦੇਖਿਆ ਤਾਂ ਟੂ-ਟੀ-ਆਂ ਗਾਇਬ ਸਨ। ਅਲਮਾਰੀ ਤੋ-ੜ ਕੇ ਸੋਨਾ ਚੋ-ਰੀ ਕੀਤਾ ਜਾ ਚੁੱਕਾ ਸੀ। ਇਸ ਵਿੱਚ 45 ਤੋਲੇ ਸੋਨਾ ਉਨ੍ਹਾਂ ਦੀ ਲੜਕੀ ਦਾ ਸੀ।

ਜੋ ਆਸਟ੍ਰੇਲੀਆ ਰਹਿੰਦੀ ਹੈ। ਜਦ ਕਿ 25 ਤੋਲੇ ਸੋਨਾ ਉਨ੍ਹਾਂ ਦੀ ਨੂੰ ਹੁੰਦਾ ਸੀ। ਜੋ ਕੈਨੇਡਾ ਰਹਿੰਦੇ ਹਨ। ਬਾਕੀ ਗਿਆਰਾਂ ਤੋਲੇ ਉਨ੍ਹਾਂ ਦਾ ਆਪਣਾ ਸੀ। ਪੁਲਿਸ ਨੇ ਲੱਗਭੱਗ 70 ਤੋਲੇ ਸੋਨਾ ਦੋ-ਸ਼ੀ ਤੋਂ ਬ-ਰਾ-ਮ-ਦ ਕਰ ਲਿਆ ਹੈ। ਪੁਲਿਸ ਅਨੁਸਾਰ ਉਨ੍ਹਾਂ ਨੇ ਸੂਰਜ ਉਰਫ ਟ ਕ ਲੂ ਨੂੰ ਫ ੜ ਕੇ 70 ਤੋਲੇ ਸੋਨਾ ਬ-ਰਾ-ਮ-ਦ ਕਰ ਲਿਆ ਹੈ। ਉਨ੍ਹਾਂ ਨੇ ਸੀਸੀਟੀਵੀ ਦੇ ਆਧਾਰ ਤੇ ਉਸ ਨੂੰ ਕਾ ਬੂ ਕੀਤਾ ਹੈ। ਦੋ-ਸ਼ੀ ਨੇ ਤਿੰਨ ਮਹੀਨੇ ਪਹਿਲਾਂ ਵੀ ਕਿਸੇ ਘਰ ਤੋਂ 15 ਤੋਲੇ ਸੋਨਾ ਚੋ ਰੀ ਕੀਤਾ ਸੀ। ਮਾਮਲਾ ਦਰਜ ਕਰ ਲਿਆ ਗਿਆ ਹੈ। ਉਸ ਨੂੰ ਅ ਦਾ ਲ ਤ ਵਿੱਚ ਪੇਸ਼ ਕਰਕੇ ਰਿ ਮਾਂ ਡ ਹਾਸਿਲ ਕੀਤਾ ਜਾਵੇਗਾ ਤਾਂ ਕਿ ਹੋਰ ਜਾਣਕਾਰੀ ਮਿਲ ਸਕੇ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ