Home / ਘਰੇਲੂ ਨੁਸ਼ਖੇ / ਦਾਦ ,ਖਾਰਸ਼ ਤੇ ਦਦਰਾਂ ਤੋਂ ਸਾਰੀ ਉਮਰ ਲਈ ਪਾਓ ਛੁਟਕਾਰਾ ,ਸਰਬੱਤ ਦੇ ਭਲੇ ਲਈ ਸ਼ੇਅਰ ਕਰੋ

ਦਾਦ ,ਖਾਰਸ਼ ਤੇ ਦਦਰਾਂ ਤੋਂ ਸਾਰੀ ਉਮਰ ਲਈ ਪਾਓ ਛੁਟਕਾਰਾ ,ਸਰਬੱਤ ਦੇ ਭਲੇ ਲਈ ਸ਼ੇਅਰ ਕਰੋ

ਵੀਡੀਓ ਥੱਲੇ ਜਾ ਕੇ ਦੇਖੋ ਜੀ
ਦੋਸਤੋ ਸਾਡੀ ਵੈਬਸਾਈਟ ਤੇ ਤੁਹਾਡਾ ਸਭ ਦਾ ਬਹੁਤ ਬਹੁਤ ਸੁਆਗਤ ਹੈ ,ਦੋਸਤੋ ਤੁਸੀਂ ਜਾਣਦੇ ਹੀ ਹੋ ਕੇ ਅਸੀਂ ਹਰ ਰੋਜ ਤੁਹਾਡੀ ਲਈ ਨਵੀ ਤੋਂ ਨਵੀ ਜਾਣਕਾਰੀ ਲੈ ਕੇ ਆਉਨੇ ਹਾਂ ,ਸਾਡੀਆਂ ਸਾਰੀਆਂ ਪੋਸਟਾਂ ਵਿਚ ਸਿਰਫ ਉਹ ਹੀ ਜਾਣਕਾਰੀ ਦਸੀ ਜਾਂਦੀ ਹੈ ਜੋ ਤੁਹਾਡੇ ਕੰਮ ਦੀ ਹੁੰਦੀ ਹੈ ,ਸਾਡੀਆਂ ਸਾਰੀਆਂ ਵੀਡੀਓ ਵਿਚ ਤੁਹਾਨੂੰ ਜੋ ਵੀ ਜਾਣਕਰੀ ਦਿੱਤੀ ਜਾਂਦੀ ਹੈ ਜਾ ਜੋ ਵੀ ਨੁਸਖੇ ਦੱਸੇ ਜਾਂਦੇ ਨੇ ਕਿਰਪਾ ਕਰਕੇ ਓਹਨਾ ਨੂੰ ਵਰਤਣ ਤੋਂ ਪਹਿਲਾ ਆਪਣੇ ਡਾਕਟਰ ਦੀ ਸਲਾਹ ਜਰੂਰ ਲਵੋ ਜੀ।ਅਸੀਂ ਜ਼ਿਆਦਾ ਤੋਂ ਜ਼ਿਆਦਾ ਕੋਸ਼ਿਸ਼ ਕਰਦੇ ਹਾਂ ਕੇ ਤੁਹਾਡੇ ਤਕ ਸਿਰਫ ਤੇ ਸਿਰਫ ਦੇਸੀ ਨੁਸਖੇ ਆਯੁਰਵੈਦਿਕ ਨੁਸਖੇ ਹੈ ਪਹੁੰਚਾਏ ਜਾਣ।

ਅੱਜ ਦੇ ਸਮੇਂ ਵਿਚ ਬਹੁਤ ਸਾਰੇ ਲੋਕ ਚਮੜੀ ਸੰਬੰਧੀ ਕਈ ਪ੍ਰੇਸ਼ਾਨੀਆਂ ਨਾਲ ਜੂਝ ਰਹੇ ਹਨ। ਅਤੇ ਜੇ ਇਨ੍ਹਾਂ ਪਰੇਸ਼ਾਨੀਆਂ ਦਾ ਇਲਾਜ ਸਹੀ ਸਮੇਂ ਤੇ ਨਾ ਕੀਤਾ ਜਾਵੇ ਤਾਂ ਇਹ ਘਾਤਕ ਬੀਮਾਰੀਆਂ ਦਾ ਰੂਪ ਧਾਰ ਲੈਂਦੀਆ ਹਨ। ਅਜਿਹੀ ਹੀ ਇੱਕ ਸਮੱਸਿਆ ਹੈ ਖੁਜਲੀ ਜਾਂ ਦਾਦ ਦੀ। ਇਸ ਸਮੱਸਿਆ ਨੂੰ ਅਸੀਂ ਕੁਝ ਘਰੇਲੂ ਨੁਕਤਿਆਂ ਨਾਲ ਸਹੀ ਕਰ ਸਕਦੇ ਹਾਂ।

ਦੱਸਿਆ ਕਿ ਜਦੋਂ ਸਰੀਰ ਦੇ ਵਿੱਚ ਗਰਮੀ ਦੀ ਦਰ ਵਧ ਜਾਂਦੀ ਹੈ ਉਦੋਂ ਇਹ ਸਮੱਸਿਆ ਸਾਹਮਣੇ ਆਉਂਦੀ ਹੈ। ਪਹਿਲੇ ਨੁਕਤੇ ਦੇ ਵਿਚ ਤੁਸੀਂ ਗਾਂ ਦੇ ਗੋਹੇ ਦਾ ਲੇਪ ਵਰਤੋਂ। ਇਸ ਨਾਲ ਸ਼ਰੀਰ ਵਿੱਚ ਗਰਮੀ ਦੀ ਮਾਤਰਾ ਕੰਟਰੋਲ ਵਿੱਚ ਆ ਜਾਂਦੀ ਹੈ। ਅਤੇ ਇਸ ਚਮੜੀ ਦੇ ਰੋਗ ਤੋਂ ਰਾਹਤ ਮਿਲ ਜਾਂਦੀ ਹੈ।

ਦੂਜੇ ਨੁਕਤੇ ਤੇ ਵਿੱਚ ਤੁਸੀਂ ਧਣੀਏ ਦੇ ਕੁਝ ਪੱਤੇ ਲਵੋ ਅਤੇ ਉਸ ਨੂੰ ਕੁੱਟ ਕੇ ਖਾ ਲਵੋ। ਇਸ ਨਾਲ ਵੀ ਬਹੁਤ ਰਾਹਤ ਮਿਲੇਗੀ। ਇਸੇ ਨਾਲ ਸਰੀਰ ਵਿਚ ਗਰਮੀ ਕੰਟਰੋਲ ਵਿੱਚ ਆ ਜਾਂਦੀ ਹੈ। ਜਦੋਂ ਗਰਮੀ ਕੰਟਰੋਲ ਵਿੱਚ ਆ ਜਾਂਦੀ ਹੈ ਤਾਂ ਖੁੱਲੀ ਵਰਗੇ ਰੋਗ ਵੀ ਠੀਕ ਹੋ ਜਾਂਦੀ ਹੈ। ਇਸ ਰੋਗ ਨੂੰ ਹਲਕੇ ਵਿਚ ਨਾ ਲਵੋ ਕਿਉਂਕਿ ਇਹ ਬਾਅਦ ਵਿੱਚ ਚਮੜੀ ਦਾ ਵੱਡਾ ਰੋਗ ਬਣ ਸਕਦਾ ਹੈ।