Home / ਘਰੇਲੂ ਨੁਸ਼ਖੇ / ਦਾੜੀ ਮੁੱਛਾ ਦੇ ਚਿੱਟੇ ਵਾਲਾ ਨੂੰ ਕਰੋ ਹਮੇਸ਼ਾ ਲਈ ਕਾਲੇ ਦਾੜੀ ਦੇ ਕੀੜੇ ਤੋਂ ਵੀ ਪਾਵੋ ਛੁੱਟਕਾਰਾ

ਦਾੜੀ ਮੁੱਛਾ ਦੇ ਚਿੱਟੇ ਵਾਲਾ ਨੂੰ ਕਰੋ ਹਮੇਸ਼ਾ ਲਈ ਕਾਲੇ ਦਾੜੀ ਦੇ ਕੀੜੇ ਤੋਂ ਵੀ ਪਾਵੋ ਛੁੱਟਕਾਰਾ

ਦਾੜੀ ਅਤੇ ਮੁੱਛਾ ਵਿਆਕਤੀ ਦੇ ਚਿਹਰੇ ਦੀ ਖੂਬਸੁਰਤੀ ਵਿੱਚ ਵਾਧਾ ਕਰਦੇ ਹਨ। ਪਰ ਬਹੁਤ ਸਾਰੇ ਕਾਰਨਾ ਕਰਕੇ ਦਾੜੀ ਅਤੇ ਮੁਛਾ ਦੇ ਵਾਲਾ ਛੋਟੀ ਉਮਰ ਵਿੱਚ ਸਫੇਦ ਹੋਣੇ ਸੁਰੂ ਹੋ ਜਾਦੇ ਹਨ ਜਾ ਦਾੜੀ ਅਤੇ ਮੁੱਛਾ ਜਵਾਨੀ ਦੀ ਉਮਰ ਵਿਚ ਵੀ ਆਉਣਿਆ ਸੁਰੂ ਨਹੀ ਹੁੰਦੀਆ।

ਜਿਸ ਕਰਕੇ ਕਈ ਤਰ੍ਹਾਂ ਦੀਆ ਦਿੱਕਤਾ ਆਉਣੀਆ ਸੁਰੂ ਹੋ ਜਾਦੀਆ ਹਨ। ਵਿਆਕਤੀ ਦਾ ਚਿਹਰਾ ਦੇਖਣ ਨੂੰ ਸੋਹਣਾ ਨਹੀ ਲੱਗਦਾ। ਸਫੇਦ ਵਾਲਾ ਕਾਰਨ ਉਮਰ ਵੱਧ ਲਗਣੀ ਸੁਰੂ ਹੋ ਜਾਦੀ ਹੈ। ਬਹੁਤ ਸਾਰੇ ਲੋਕ ਸਫੇਦ ਵਾਲਾਂ ਤੋ ਛੁਟਕਾਰਾ ਪਾਉਣ ਲਈ ਮਹਿੰਗੀਆ ਦਵਾਇਆ ਦੀ ਵਰਤੋ ਕਰਦੇ ਹਨ।

ਪਰ ਦਵਾਇਆ ਦੀ ਵਰਤੋ ਨਾਲ ਚਿਹਰੇ ਦੀ ਚਮੜੀ ਨੂੰ ਕਈ ਤਰ੍ਹਾਂ ਦਿੱਕਤਾ ਆਉਣੀਆ ਸੁਰੂ ਹੋ ਜਾਦੀ ਹੈ। ਇਸ ਲਈ ਇਨ੍ਹਾ ਦਿੱਕਤਾ ਤੋ ਰਾਹਤ ਪਾਉਣ ਲਈ ਘਰੇਲੂ ਨੁਸਖਿਆ ਦੀ ਵਰਤੋ ਕਰਨੀ ਚਾਹੀਦੀ ਹੈ।

ਘਰੇਲੂ ਨੁਸਖਿਆ ਦੀ ਵਰਤੋ ਕਰਨ ਨਾਲ ਚਮੜੀ ਨਾਲ ਸੰਬੰਧਤ ਕੋਈ ਵੀ ਦਿੱਕਤ ਨਹੀ ਆਉਦੀ।ਦਾੜੀ ਅਤੇ ਮੁੱਛਾ ਦੇ ਸਫੇਦ ਵਾਲਾ ਦੇ ਰਾਹਤ ਪਾਉਣ ਲਈ ਜਾਂ ਕਾਲੇ ਕਰਨ ਲਈ ਅਤੇ ਦਾੜੀ ਅਤੇ ਮੁੱਛਾ ਦੇ ਵਾਲਾ ਨੂੰ ਵਧਾਉਣ ਲਈ ਘਰੇਲੂ ਨੁਸਖੇ ਨੂੰ ਬਣਾਉਣ ਲਈ ਸਮੱਗਰੀ ਦੇ ਰੂਪ ਵਿਚ ਟਮਾਟਰ, ਨਿੰਬੂ, ਆਰੰਡੀ ਦਾ ਤੇਲ ਅਤੇ ਨਾਰੀਅਲ ਦਾ ਤੇਲ ਚਾਹੀਦਾ ਹੈ।

ਹੁਣ ਇਕ ਟਮਾਟਰ ਲਵੋ। ਉਸ ਟਮਾਟਰ ਨੂੰ ਵਿਚਕਾਰੋ   ਕੱ ਟ   ਲਵੋ ਅਤੇ ਇਸ ਦਾ ਰਸ ਇਕ ਕਟੋਰੀ ਵਿਚ ਕੱਢ ਲਵੋ। ਹੁਣ ਇਕ ਨਿੰਬੂ ਲਵੋ। ਉਸ ਨਿੰਬੂ ਨੂੰ ਵੀ ਵਿਚਕਾਰੋ    ਕੱ ਟ   ਲਵੋ ਅਤੇ ਉਸ ਦਾ ਰਸ ਕੱਢ ਲਵੋ।

ਹੁਣ ਉਸ ਵਿਚ ਨਾਰੀਅਲ ਦਾ ਤੇਲ ਮਿਲਾ ਲਵੋ। ਹੁਣ ਇਸ ਵਿਚ ਆਰੰਡੀ ਦਾ ਤੇਲ ਪਾ ਲਵੋ। ਇਨ੍ਹਾਂ ਨੂੰ ਚੰਗੀ ਤਰ੍ਹਾਂ ਮਿਲਾ ਲਵੋ। ਹੁਣ ਇਸ ਘਰੇਲੂ ਨੁਸਖਿਆ ਦੀ ਵਰਤੋ ਰੋਜਾਨਾ ਕਰਨੀ ਚਾਹੀਦੀ ਹੈ। ਇਸ ਦੀ ਵਰਤੋ ਕਰਨ ਨਾਲ ਬਹੁਤ ਜਿਆਦਾ ਲਾਭ ਮਿਲਦਾ ਹੈ।

ਦਾੜੀ ਅਤੇ ਮੁੱਛਾ ਦੇ ਵਾਲਾ ਕਾਲਾ ਹੋ ਜਾਦੇ ਹਨ। ਵੱਧ ਉਮਰ ਵਾਲੇ ਵਿਆਕਤੀ ਜਵਾਨ ਲੱਗਣੇ ਸੁਰੂ ਹੋ ਜਾਦੇ ਹਨ। ਇਸ ਤੋ ਇਲਾਵਾ ਚਿਹਰਾ ਦੇਖਣ ਨੂੰ ਸਹੋਣਾ ਲੱਗਦਾ ਹੈ। ਦਾੜੀ ਅਤੇ ਮੁੱਛਾ ਵਿਆਕਤੀ ਦੀ ਖੂਬਸੁਰਤੀ ਦਾ ਵੱਡਾ ਹਿੱਸਾ ਹੈ। ਹੋਰ ਵਧੇਰੀ ਜਾਣਕਾਰੀ ਲਈ ਇਸ ਵੀਡਿਓ ਨੂੰ ਜਰੂਰ ਦੇਖੋ।